ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

satwinder_7@hotmail.com
ਕਈ ਇਦਾ ਵੀ ਰੱਬਾ ਕਹਿੱਣ ਲੱਗ ਏ।
ਸੱਤੀ ਕਿਧਰ ਦੇ ਲਿਖਾਰੀ ਬੱਣ ਗਏ।
ਸਮਝ ਨਾਂ ਲੱਗੇ ਕਿਵੇਂ ਅੱਖਰ ਆ ਗਏ।
ਅਕਲ ਨਾਂ ਸ਼ਕਲ ਕਲਮ ਵਾਲੇ ਬੱਣ ਗਏ।

Comments

Popular Posts