Satwinder Kaur Satti

November 3, 2010 at 9:41 AM ·
ਮਿੱਠੀ ਝਾਤ ਚੰਦ ਨੇ ਜਦੋਂ ਸਾਡੇ ਉਤੇ ਪਾਈ।
ਦੁਨੀਆਂ ਚੰਦ ਨਾਲ ਅੰਦਰ ਬਾਹਰ ਰੌਸ਼ਨਾਈ।
ਸੱਤੀ ਦੁੱਧ ਚਿੱਟੀ ਚਾਂਦਨੀ ਧਰਤੀ ਤੇ ਫੈਲਾਈ।
ਸਤਵਿੰਦਰ ਬੈਠੀ ਚੰਦ ਉਤੇ ਅੱਖਾਂ ਟਕਾਈ।
ਠੰਡੀ ਮਿੱਠੀ ਚਾਂਦਨੀ ਨੇ ਠੰਡਕ ਹੈ ਪਾਈ।
ਚੰਦ ਦੀ ਸੰਦਰਤਾਂ ਨੇ ਹੈਰਾਨ ਕਰ ਬੈਠਾਈ।

Comments

Popular Posts