ਵਿਆਹ ਦੀ ਵਰੇ ਗੰਢ ਮਨਾਈਏ ਹਰ ਸਾਲ। ਜਨਮ ਦਿਨ ਵੀ ਆ ਜਾਂਦਾ ਹੈ ਹਰ ਸਾਲ।
31 ਦਸਬਰ ਵੀ ਮੁੱਕ ਜਾਦਾ ਹੈ ਹਰ ਸਾਲ। 1 ਜਨਵਰੀ ਮਹੀਨਾਂ ਚੜ੍ਹ ਜਾਂਦਾ ਹੈ ਹਰ ਸਾਲ।
1 ਸਾਲ ਉਮਰ ਵੀ ਘੱਟ ਜਾਂਦੀ ਹੈ ਹਰ ਸਾਲ। ਸਤਵਿੰਦਰ ਗਿੱਣੀ ਨਾਂ ਜਾਂ ਬੈਠੀ ਜਾਂਦੇ ਸਾਲ

Comments

Popular Posts