ਮੇਰਾ ਸੱਚਾ ਉਹ ਪਿਆਰ ਜੀਉ
ਤੂੰ ਕਿਉਂ ਸੋਚੇ, ਤੂੰ ਕਿਉਂ ਸੋਚੇ। ਤੇਰੀ ਸੋਚ ਕੇ ਬੋ ਕਰਤਾਰ ਜੀਉ।
ਸਭਨਾਂ ਦਾ ਸਿਰਜਣਹਾਰ ਜੀਉ। ਉਤੋਂ ਜਾਂਵਾਂ ਬਲਿਹਾਰ ਜੀਉ।
ਹਮ ਉਸ ਪੇ ਕੁਰਬਾਨ ਜੀਉ। ਮੇਰੀ ਉਹ ਹੈ ਦਿਲ ਜਾਨ ਜੀਉ।
ਸਬਨਾਂ ਦੀ ਲੈਂਦਾ ਸਾਰ ਜੀਉ। ਮੁਸ਼ਕਲ ਸੇ ਦੇ ਨਿਕਾਲ ਜੀਉ।
ਮੂਝੇਂ ਲਗਦਾ ਦਿਲਦਾਰ ਜੀਉ। ਸੱਤੀ ਕੋ ਕਰਤਾ ਪਿਆਰ ਜੀਉ।
ਸਤਵਿੰਦਰ
ਕਾ ਰੱਬ ਯਾਰ ਜੀਉ। ਦਿਲ ਉਸ ਪੇ ਕੁਰਬਾਨ ਜੀਉ।
ਜਾਨ
ਦੂਗੀ ਉਸ ਪੇ ਬਾਰ
ਜੀਉ। ਮੇਰਾ ਸੱਚਾ ਉਹ ਪਿਆਰ ਜੀਉ।
Comments
Post a Comment