ਤੈਨੂੰ ਮੂਹਰੇ ਬੈਠਾ ਕੇ ਮੈਂ ਰੱਜ-ਰੱਜ ਤੱਕਣਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਲੰਘੇ ਝੱਟ ਨਾਂ ਤੇਰੇ ਬਿੰਨਾਂ ਮੇਰੇ ਚੰਨ ਮੱਖਣਾਂ।
ਤੇਰੇ ਬਿੰਨਾਂ ਲੱਗਦਾ ਨਾਂ ਮੇਰਾ ਦਿਲ ਮੱਖਣਾਂ।
ਮੈਨੂੰ ਲੱਗਦਾ ਮੇਰੇ ਦਿਲ ਦਾ ਵਿਹੜਾ ਸੱਖਣਾਂ।
ਤੈਨੂੰ ਮੂਹਰੇ ਬੈਠਾ ਕੇ ਮੈਂ ਰੱਜ-ਰੱਜ ਤੱਕਣਾਂ।
ਰੱਬਾਂ ਤੂੰਹੀਂ ਦੱਸ ਇਹ ਫ਼ਾਂਸਲਾ ਕੱਦ ਮੁੱਕਣਾਂ।
ਸਤਵਿੰਦਰ ਕਹੇ ਤੇਰੇ ਬਿੰਨ ਮੇਰਾ ਸਾਹ ਰੁੱਕਣਾਂ।
ਅਸੀਂ ਚਹੁੰਦੇ ਉਮਰ ਭਰ ਤੇਰੇ ਕੋਲ ਰੁੱਕਣਾਂ।
ਸੱਤੀ ਉਦੋਂ ਹੀ ਤੇਰਾ ਮੇਰਾ ਫਾਂਸਲਾ ਮੁੱਕਣਾਂ।
ਜਦੋਂ ਸੱਜਣ ਨੇ ਹੈ ਤੇਰੇ ਆ ਕੇ ਕੋਲੇ ਰੁੱਕਣਾਂ।
ਅਸੀਂ ਤੇਰੇ ਕੋਲ ਆਉਣ ਦੀ ਸੁੱਖ ਨੂੰ ਸੁੱਖਣਾਂ।
Comments
Post a Comment