ਤੇਰੇ ਵਰਗਾ ਨਾ ਕੋਈ ਕਿੰਨੂੰ ਆਪਣਾਂ ਬੱਣਾਂ ਲੀਏ?
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਤੇਰੇ ਲਾਰਿਆਂ ਦੇ ਉਤੇ ਅਸੀਂ ਜਿੰਦਗੀ ਗੁਜ਼ਾਰੀਏ।
ਹਰ ਪਲ਼ ਤੇਰੀਆ ਅਸੀਂ ਯਾਦਾ ਵਿੱਚ ਗੁਜ਼ਾਰੀਏ।
ਤੇਰੇ ਆਉਣ ਦੀ ਉਡੀਕ ਵਿੱਚ ਸਮਾਂ ਗੁਜ਼ਾਰੀਏ।
ਲੱਭੇ ਨਾਂ ਕੋਈ ਹੋਰ ਤੇਰੇ ਨਾਲ ਕਿਸ ਮਿਲਾ ਦੇਈਏ?
ਕਿਸੇ ਹੋਰ ਨਾਲ ਕਿਵੇਂ ਦੱਸ ਦਿਲ ਨੂੰ ਲਗਾਲੀਏ?
ਲੰਘੇ ਨਾਂ ਝੱਟ ਕਿਵੇਂ ਤੇਰੇ ਬਿੰਨ ਮਨ ਪ੍ਰਚਾਲੀਏ?
ਤੇਰੇ ਵਰਗਾ ਨਾ ਕੋਈ ਕਿੰਨੂੰ ਆਪਣਾਂ ਬੱਣਾਂ ਲੀਏ?
ਮੋਹ ਤੇਰਾ ਅਸੀਂ ਦਿਲ ਵਿੱਚੋਂ ਕਿਵੇ ਭੁਲਾ ਦੇਈਏ?
ਸੱਤੀ ਦਿਲ ਖੋਲ ਕੇ ਪਿਆਰ ਆਪਣਾਂ ਦਿਖਾਦੀਏ।
ਸਤਵਿੰਦਰ ਨਾਂਮ ਤੇਰੇ ਕਰ ਆਪ ਨੂੰ ਮੁੱਕਾਦੀਏ।
ਸੱਚੀ ਅਸੀਂ ਤਾਂ ਨੈਣ ਤੇਰੇ ਰਾਹਾਂ ਵਿੱਚ ਵਿਛਾਦੀਏ।
ਤੇਰੇ ਆਉਣ ਦੀ ਉਡੀਕ ਵਿੱਚ ਦੋਂਨੇ ਨੈਣ ਲਾਦੀਏ।
Comments
Post a Comment