ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੩੨ Page 132 of 1430

5396 ਅੰਧ ਕੂਪ ਤੇ ਕੰਢੈ ਚਾੜੇ


Andhh Koop Thae Kandtai Chaarrae ||
अंध कूप ते कंढै चाड़े



ਮਇਆ ਦੇ ਪਿਆਰ ਦੇ ਜੰਜਾਲ ਤੋਂ ਪਾਸੇ ਕਰਦਾ ਹੈ।

You pulled me out of the deep, dark well onto the dry ground.

5397 ਕਰਿ ਕਿਰਪਾ ਦਾਸ ਨਦਰਿ ਨਿਹਾਲੇ
Kar Kirapaa Dhaas Nadhar Nihaalae ||
करि किरपा दास नदरि निहाले



ਰੱਬ ਆਪਣੇ ਸੇਵਕਾਂ ਨੂੰ ਮੇਹਰ ਦੀ ਨਜ਼ਰ ਕਰਕੇ ਤਾਰ ਦਿੰਦਾ ਹੈ।

Showering Your Mercy, You blessed Your servant with Your Glance of Grace.

5398 ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਆਵਣਿਆ
Gun Gaavehi Pooran Abinaasee Kehi Sun Thott N Aavaniaa ||4||
गुण गावहि पूरन अबिनासी कहि सुणि तोटि आवणिआ ॥४॥

ਉਹ ਸੇਵਕ ਨਾਂ ਨਾਸ ਹੋਣ ਵਾਲੇ ਪੂਰੇ ਪ੍ਰਭੂ ਦੀ ਮਿਹਮਾ ਸੁਣਾਉਂਦੇ ਹਨ। ਗੁਣ ਬੋਲ ਸੁਣ ਕੇ ਖਤਮ ਨਹੀਂ ਹੁੰਦੇ, ਬੇਅੰਤ ਵਾਦਾ ਹੁੰਦਾ ਜਾਂਦਾ ਹੈ। ||4||

I sing the Glorious Praises of the Perfect, Immortal Lord. By speaking and hearing these Praises, they are not used up. ||4||

5399 ਐਥੈ ਓਥੈ ਤੂੰਹੈ ਰਖਵਾਲਾ


Aithhai Outhhai Thoonhai Rakhavaalaa ||
ऐथै ओथै तूंहै रखवाला



ਇਸ ਦੁਨੀਆਂ ਤੇ ਮਰਨ ਪਿਛੋਂ ਰੱਬ ਹੀ ਸੰਭਾਲ ਕਰਦਾ ਹੈ।

Here and hereafter, You are our Protector.

5400 ਮਾਤ ਗਰਭ ਮਹਿ ਤੁਮ ਹੀ ਪਾਲਾ
Maath Garabh Mehi Thum Hee Paalaa ||
मात गरभ महि तुम ही पाला



ਮਾਂ ਦੇ ਗਰਭ ਵਿੱਚ ਜਦੋਂ ਹੱਥ ਪੈਰ ਨਹੀਂ ਹਿਲਦੇ, ਪੈਰਾਂ ਥੱਲੇ ਜ਼ਮੀਨ ਨਹੀਂ ਹੁੰਦੀ। ਤੂੰ ਹੀ ਪਾਲਦਾ ਹੈ।

In the womb of the mother, You cherish and nurture the baby.

5401 ਮਾਇਆ ਅਗਨਿ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ
Maaeiaa Agan N Pohai Thin Ko Rang Rathae Gun Gaavaniaa ||5||
माइआ अगनि पोहै तिन कउ रंगि रते गुण गावणिआ ॥५॥

ਉਨਾਂ ਸੇਵਕਾਂ ਨੂੰ ਦੁਨੀਆਂ ਦੀਆਂ ਸੋਹਣੀਆਂ ਚੀਜ਼ਾਂ ਆਪਣੇ ਵੱਲ ਨਹੀਂ ਖਿੱਚ ਸਕਦੀਆਂ। ਜੋ ਰੱਬ ਨਾਲ ਲਿਵ ਆਉਂਦੇ ਹਨ। ਉਹ ਤੇਰੀ ਉਪਮਾਂ ਬਿਆਨ ਕਰਦੇ ਹਨ। ||5||

The fire of Maya does not affect those who are imbued with the Lord's Love; they sing His Glorious Praises. ||5||

5402 ਕਿਆ ਗੁਣ ਤੇਰੇ ਆਖਿ ਸਮਾਲੀ


Kiaa Gun Thaerae Aakh Samaalee ||
किआ गुण तेरे आखि समाली



ਪ੍ਰਮਾਤਮਾਂ ਮੈਂ ਤੇਰੇ ਕਿਹੜੀ ਮਿਹਮਾਂ ਉਪਮਾਂ ਆਪਣੇ ਹਿਰਦੇ ਵਿੱਚ ਯਾਦ ਰੱਖਾਂ?

What Praises of Yours can I chant and contemplate?

5403 ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ
Man Than Anthar Thudhh Nadhar Nihaalee ||
मन तन अंतरि तुधु नदरि निहाली

ਸਰੀਰ, ਹਿਰਦੇ ਵਿੱਚ ਯਾਦ ਰੱਖਦਾ ਹਾਂ। ਹਾਜ਼ਰ ਸਮ੍ਝਡਡਡਦਾਂ ਹਾਂ। ਤੇਰੀ ਨਜ਼ਰ ਧੰਨ ਹੈ। ਮੈਂ ਅੰਨਦਤ ਹੋ ਗਿਆ।


Deep within my mind and body, I behold Your Presence.

5404 ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਜਾਨਣਿਆ
Thoon Maeraa Meeth Saajan Maeraa Suaamee Thudhh Bin Avar N Jaananiaa ||6||
तूं मेरा मीतु साजनु मेरा सुआमी तुधु बिनु अवरु जानणिआ ॥६॥

ਤੂੰ ਮੇਰਾ ਦੋਸਤ, ਮਿੱਤਰ, ਮਾਲਕ ਸਬ ਕੁੱਝ ਹੈ। ਤੇਰੇ ਬਗੇਰ ਮੈਂ ਕਿਸੇ ਹੋਰ ਨੂੰ ਦੇਖਿਆ, ਮਿਲਿਆ ਨਹੀਂ ।| |6||

You are my Friend and Companion, my Lord and Master. Without You, I do not know any other at all. ||6||

5405 ਜਿਸ ਕਉ ਤੂੰ ਪ੍ਰਭ ਭਇਆ ਸਹਾਈ


Jis Ko Thoon Prabh Bhaeiaa Sehaaee ||
जिस कउ तूं प्रभ भइआ सहाई



ਜਿਸ ਜੀਵ ਮਨੁੱਖ ਦੇ ਉਤੇ ਰੱਬ ਜੀ ਤੇਰਾ ਆਸਰਾ ਹੁੰਦਾ ਹੈ।

O God, that one, unto whom You have given shelter,

5406 ਤਿਸੁ ਤਤੀ ਵਾਉ ਨ ਲਗੈ ਕਾਈ
This Thathee Vaao N Lagai Kaaee ||
तिसु तती वाउ लगै काई



ਉਸ ਨੂੰ ਕਦੇ ਕੋਈ ਦੁੱਖ ਤਕਲੀਫ਼ ਨਹੀਂ ਹੁੰਦਾ।

Is not touched by the hot winds.

5407 ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ
Thoo Saahib Saran Sukhadhaathaa Sathasangath Jap Pragattaavaniaa ||7||
तू साहिबु सरणि सुखदाता सतसंगति जपि प्रगटावणिआ ॥७॥

ਤੂੰ ਹੀ ਪ੍ਰਮਾਤਮਾਂ ਸਾਰਿਆਂ ਨੂੰ ਆਸਰਾ ਤੇ ਸੁਖ ਦਿੰਦਾ ਹੈ। ਤੈਨੂੰ ਪਿਆਰ ਕਰਨ ਵਾਲਿਆਂ ਨਾਲ ਬੈਠ ਕਿ, ਤੇਰੀ ਯਾਦ ਵਿੱਚ ਲੀਨ ਹੋਣ ਨਾਲ ਹਾਜ਼ਰ ਹੋਇਆ ਦਿਸਦਾ ਹੈ। ||7||

O my Lord and Master, You are my Sanctuary, the Giver of peace. Chanting, meditating on You in the Sat Sangat, the True Congregation, You are revealed. ||7||

5408 ਤੂੰ ਊਚ ਅਥਾਹੁ ਅਪਾਰੁ ਅਮੋਲਾ


Thoon Ooch Athhaahu Apaar Amolaa ||
तूं ऊच अथाहु अपारु अमोला

ਤੂੰ ਪ੍ਰਮਾਤਮਾਂ ਬਹੁਤ ਵੱਡਾ, ਉਚਾ ਹੈ। ਤੇਰਾ ਅੰਨਦਾਜ਼ਾ ਨਹੀਂ ਲੱਗ ਸਕਦਾ। ਕਿਥੋਂ ਤੱਕ ਪਸਾਰਾ ਹੈ? ਬਹੁਤ ਕੀਮਤੀ ਹੈ। ਕਿਸੇ ਤੋਂ ਮੁੱਲ ਨਹੀ ਲੱਗ ਸਕਦਾ।


You are Exalted, Unfathomable, Infinite and Invaluable.

5409 ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ
Thoon Saachaa Saahib Dhaas Thaeraa Golaa ||
तूं साचा साहिबु दासु तेरा गोला



ਤੂੰ ਪ੍ਰਭੂ ਸੱਚਾ, ਸੁੱਚਾ ਸਦਾ ਹਾਜ਼ਰ ਰਹਿੱਣ ਵਾਲਾ ਮਾਲਕ ਹੈ। ਮੈਂ ਗਰੀਬ ਤੇਰਾ ਨੌਕਰ ਸੇਵਾਦਾਰ ਹਾਂ।

You are my True Lord and Master. I am Your servant and slave.

5410 ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ੩੭
Thoon Meeraa Saachee Thakuraaee Naanak Bal Bal Jaavaniaa ||8||3||37||
तूं मीरा साची ठकुराई नानक बलि बलि जावणिआ ॥८॥३॥३७॥

ਨਾਨਕ ਜੀ ਤੁੰ ਮੇਰਾ ਸੁੱਚਾ ਸਦਾ ਹਾਜ਼ਰ ਰਹਿੱਣ ਵਾਲਾ ਮਾਲਕ ਹੈ ਤੇਰੇ ਉਤੋਂ ਵਾਰੇ ਸਦਕੇ ਜਾਂਦੇ ਹਾਂ। ||8||3||37||

You are the King, Your Sovereign Rule is True. Nanak is a sacrifice, a sacrifice to You. ||8||3||37||

5411 ਮਾਝ ਮਹਲਾ ੫ ਘਰੁ ੨


Maajh Mehalaa 5 Ghar 2 ||
माझ महला घरु

ਮਾਝ ਪੰਜਵੇਂ ਪਾਤਸ਼ਾਹ 5 ਘਰੁ 3


Maajh, Fifth Mehl, Second House: 5 ਘਰੁ 3
5412 ਨਿਤ ਨਿਤ ਦਯੁ ਸਮਾਲੀਐ
Nith Nith Dhay Samaaleeai ||
नित नित दयु समालीऐ



ਜੋ ਰੱਬ ਹਰ ਸਮੇਂ ਪਿਆਰ ਨਾਲ ਤਰਸ ਕਰਕੇ ਹਰ ਪਾਸੇ ਤੋਂ ਬੱਚਾ ਕੇ ਪਾਲਦਾ ਹੈ।

Continually, continuously, remember the Merciful Lord.

5413 ਮੂਲਿ ਨ ਮਨਹੁ ਵਿਸਾਰੀਐ ਰਹਾਉ
Mool N Manahu Visaareeai || Rehaao ||
मूलि मनहु विसारीऐ रहाउ



ਉਸ ਰੱਬ ਨੂੰ ਕਦੇ ਵੀ ਹਿਰਦੇ ਵਿਚੋਂ ਨਹੀਂ ਭੁਲਾਉਣਾਂ ਚਾਹੀਦਾ।

Never forget Him from your mind. ||Pause||

5414 ਸੰਤਾ ਸੰਗਤਿ ਪਾਈਐ
Santhaa Sangath Paaeeai ||
संता संगति पाईऐ



ਰੱਬ ਨੂੰ ਪਿਆਰ ਕਰਨ ਵਾਲਿਆਂ ਨਾਲ ਮਿਲ ਕੇ ਰੱਬ ਯਾਦ ਕਰਨ ਨਾਲ ਰੱਬ ਮਿਲ ਜਾਂਦਾ ਹੈ।

Join the Society of the Saints,

5415 ਜਿਤੁ ਜਮ ਕੈ ਪੰਥਿ ਨ ਜਾਈਐ
Jith Jam Kai Panthh N Jaaeeai ||
जितु जम कै पंथि जाईऐ

ਫਿਰ ਜਮਦੂਤਾਂ ਬਸ ਨਹੀਂ ਪਾਈਦਾ। ਮੌਤ ਵੇਲੇ ਦੇ ਦੁੱਖਾਂ ਦਾ ਛੁੱਟਕਾਰਾ ਹੋ ਜਾਂਦਾ ਹੈ।


And you shall not have to go down the path of Death.

5416 ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ
Thosaa Har Kaa Naam Lai Thaerae Kulehi N Laagai Gaal Jeeo ||1||
तोसा हरि का नामु लै तेरे कुलहि लागै गालि जीउ ॥१॥

ਰੱਬ ਦਾ ਨਾਂਮ ਮਨ ਦੀ ਖ਼ੁਰਾਕ, ਮੌਤ ਸਮੇਂ ਸਹਾਇਤਾ ਕਰਦਾ ਹੈ। ਦਰਗਾਹ ਵਿੱਚ ਝੂਠਾ ਨਹੀਂ ਹੋਣਾਂ ਪੈਂਦਾ। ਰੱਬ ਆਪਣੇ ਨਾਂਮ ਜੱਪੇ ਦੀ ਲਾਜ਼ ਰੱਖਦਾ ਹੈ। ||1||

Take the Provisions of the Lord's Name with you, and no stain shall attach itself to your family. ||1||

5417 ਜੋ ਸਿਮਰੰਦੇ ਸਾਂਈਐ


Jo Simarandhae Saaneeai ||
जो सिमरंदे सांईऐ



ਜੋ ਮਨੁੱਖ ਜੀਵ ਰੱਬ ਮਾਲਕ ਨੂੰ ਧਿਆਨ ਵਿੱਚ ਰੱਖਦੇ ਹਨ।

Those who meditate on the Master

5418 ਨਰਕਿ ਨ ਸੇਈ ਪਾਈਐ
Narak N Saeee Paaeeai ||
नरकि सेई पाईऐ



ਉਹ ਦੁੱਖਾਂ ਦਰਦਾਂ ਤੋਂ ਬੱਚ ਜਾਂਦੇ ਹਨ।

Shall not be thrown down into hell.

5419 ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ
Thathee Vaao N Lagee Jin Man Vuthaa Aae Jeeo ||2||
तती वाउ लगई जिन मनि वुठा आइ जीउ ॥२॥

ਉਸ ਜੀਵ, ਮਨੁੱਖ ਨੂੰ ਕੋਈ ਤਕਲੀਫ਼ ਦੁੱਖ ਨਹੀਂ ਲੱਗਦਾ। ਜਿਸ ਦੇ ਹਿਰਦੇ ਵਿੱਚ ਆਪ ਰੱਬ ਤਰਸ ਕਰਕੇ ਮੋਹਤ ਹੁੰਦਾ ਹੈ। ||2||

Even the hot winds shall not touch them. The Lord has come to dwell within their minds. ||2||

5420 ਸੇਈ ਸੁੰਦਰ ਸੋਹਣੇ


Saeee Sundhar Sohanae ||
सेई सुंदर सोहणे

ਉਹੀ ਜੀਵ, ਮਨੁੱਖ ਪਿਆਰ ਮੋਹਤ ਕਰਨ ਵਾਲੇ ਹਨ।


They alone are beautiful and attractive,

5421 ਸਾਧਸੰਗਿ ਜਿਨ ਬੈਹਣੇ
Saadhhasang Jin Baihanae ||
साधसंगि जिन बैहणे



ਜੋ ਮਨੁੱਖ ਦੇ ਰੱਬ ਨੂੰ ਪਿਆਰ ਕਰਨ ਵਾਲਿਆਂ ਨਾਲ ਮਿਲ ਕੇ ਬੈਠਦੇ ਹਨ।

Who abide in the Saadh Sangat, the Company of the Holy.

5422 ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ
Har Dhhan Jinee Sanjiaa Saeee Ganbheer Apaar Jeeo ||3||
हरि धनु जिनी संजिआ सेई ग्मभीर अपार जीउ ॥३॥

ਜਿੰਨਾਂ ਮਨੁੱਖ ਨੇ ਰੱਬ ਦਾ ਨਾਂਮ ਦਾ ਖ਼ਜ਼ਨਾਂ ਸੰਭਾਲ ਲਿਆ ਹੈ। ਉਹੀ ਸਾਰੇ ਗੁਣਾਂ ਦੇ ਭੰਡਾਰ ਗਏ ਨਾਲ ਭਰ ਹਨ। ||3||

Those who have gathered in the wealth of the Lord's Name-they alone are deep and thoughtful and vast. ||3||

5423 ਹਰਿ ਅਮਿਉ ਰਸਾਇਣੁ ਪੀਵੀਐ


Har Amio Rasaaein Peeveeai ||
हरि अमिउ रसाइणु पीवीऐ



ਰੱਬ ਦਾ ਨਾਂਮ ਸਾਰੇ ਰਸਾ ਦਾ ਅੰਮ੍ਰਿਤ ਸੋਮਾਂ ਹੈ।

Drink in the Ambrosial Essence of the Name,

5424 ਮੁਹਿ ਡਿਠੈ ਜਨ ਕੈ ਜੀਵੀਐ
Muhi Ddithai Jan Kai Jeeveeai ||
मुहि डिठै जन कै जीवीऐ



ਮੈਂ ਰੱਬ ਦੇ ਸੇਵਕਾਂ ਨੂੰ ਦੇਖ ਕੇ ਜਿਉਂਦਾ ਹਾਂ।

And live by beholding the face of the Lord's servant.

5425 ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ
Kaaraj Sabh Savaar Lai Nith Poojahu Gur Kae Paav Jeeo ||4||
कारज सभि सवारि लै नित पूजहु गुर के पाव जीउ ॥४॥

ਉਹ ਮਨੁੱਖ ਆਪਣੇ ਕੰਮ ਠੀਕ ਕਰ ਲੈਂਦਾ ਹੈ ਜੋ ਹਰ ਸਮੇਂ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ ||4||

Let all your affairs be resolved, by continually worshipping the Feet of the Guru. ||4||

5426 ਜੋ ਹਰਿ ਕੀਤਾ ਆਪਣਾ


Jo Har Keethaa Aapanaa ||
जो हरि कीता आपणा



ਜਿਸ ਮਨੁੱਖ ਨੇ ਰੱਬ ਨੂੰ ਆਪਣਾਂ ਆਸਰਾ ਮੰਨ ਲਿਆ ਹੈ। ਰੱਬ ਨੇ ਉਸ ਨੂੰ ਆਪਣਾ ਬੱਣਾ ਲਿਆ ਹੈ।

He alone meditates on the Lord of the World,

5427 ਤਿਨਹਿ ਗੁਸਾਈ ਜਾਪਣਾ
Thinehi Gusaaee Jaapanaa ||
तिनहि गुसाई जापणा

ਨਾਂ ਨੇ ਹੀ ਪ੍ਰਭੂ ਨੂੰ ਯਾਦ ਕਰਨਾਂ ਹੈ।


Whom the Lord has made His Own.

5428 ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ
So Sooraa Paradhhaan So Masathak Jis Dhai Bhaag Jeeo ||5||
सो सूरा परधानु सो मसतकि जिस दै भागु जीउ ॥५॥

ਉਹੀ ਤਾਕਤ ਵਾਲਾ ਯੋਧਾ ਮਨੁੱਖ ਹੈ। ਜਿਸ ਦੇ ਮੱਥੇ ਦੀ ਕਿਸਮਤ ਵਿੱਚ ਪ੍ਰਭੂ ਦਾ ਪ੍ਰੇਮ ਪਿਆਰ ਹੈ। ||5||

He alone is a warrior, and he alone is the chosen one, upon whose forehead good destiny is recorded. ||5||

5429 ਮਨ ਮੰਧੇ ਪ੍ਰਭੁ ਅਵਗਾਹੀਆ


Man Mandhhae Prabh Avagaaheeaa ||
मन मंधे प्रभु अवगाहीआ



ਹਿਰਦੇ ਵਿੱਚ ਦੇਖ ਕੇ ਰੱਬ ਨੂੰ ਦੇਖੋ।

Within my mind, I meditate on God.

5430 ਏਹਿ ਰਸ ਭੋਗਣ ਪਾਤਿਸਾਹੀਆ
Eaehi Ras Bhogan Paathisaaheeaa ||
एहि रस भोगण पातिसाहीआ



ਜੋ ਰੱਬ ਨੂੰ ਦਿਲ ਹਾਜ਼ਰ ਦੇਖਦੇ ਹਨ। ਉਹ ਬਾਦਸ਼ਾਹ ਵਾਲੇ ਅੰਨਦ ਮਾਣਦੇ ਹਨ।

For me, this is like the enjoyment of princely pleasures.

5431 ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ
Mandhaa Mool N Oupajiou Tharae Sachee Kaarai Laag Jeeo ||6||
मंदा मूलि उपजिओ तरे सची कारै लागि जीउ ॥६॥

ਮਾੜੇ ਵਿਕਾਰਾਂ ਵਿੱਚੋਂ ਬੱਚ ਕੇ, ਰੱਬ ਦੇ ਚੰਗੇ ਕੰਮਾਂ ਵਿੱਚ ਲੱਗ ਕੇ ਦੁਨੀਆਂ ਦੇ ਵਿਕਾਰਾਂ ਤੋਂ ਬੱਚ ਜਾਇਦਾ ਹੈ। ||6||

Evil does not well up within me, since I am saved, and dedicated to truthful actions. ||6||

5432 ਕਰਤਾ ਮੰਨਿ ਵਸਾਇਆ


Karathaa Mann Vasaaeiaa ||
करता मंनि वसाइआ



ਜਿਸ ਨੇ ਰੱਬ ਹਿਰਦੇ ਵਿੱਚ ਚੇਤੇ ਰੱਖਿਆ ਹੈ।

I have enshrined the Creator within my mind;

5433 ਜਨਮੈ ਕਾ ਫਲੁ ਪਾਇਆ
Janamai Kaa Fal Paaeiaa ||
जनमै का फलु पाइआ



ਉਸ ਮਨੁੱਖ ਨੇ ਆਪਣੇ ਦੁਨੀਆਂ ਉਤੇ ਆਉਣ ਦਾ ਮਕਸਦ ਪਾ ਲਿਆ ਹੈ।

I have obtained the fruits of life's rewards.

5434 ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ
Man Bhaavandhaa Kanth Har Thaeraa Thhir Hoaa Sohaag Jeeo ||7||
मनि भावंदा कंतु हरि तेरा थिरु होआ सोहागु जीउ ॥७॥

ਜੇ ਮਨੁੱਖ ਨੂੰ ਰੱਬ ਦਾ ਪਿਆਰ ਜਾਂਗ ਜਾਵੇ, ਉਹ ਸਦਾ ਲਈ ਖ਼ਸਮ ਵਾਲਾ ਬੱਣ ਜਾਂਦਾ ਹੈ। ਇਹ ਖ਼ਸਮ ਸਦਾ ਲਈ ਜਿਉਂਦਾ ਰਹਿੰਦਾ ਹੈ। ||7||

If your Husband Lord is pleasing to your mind, then your married life shall be eternal. ||7||

5435 ਅਟਲ ਪਦਾਰਥੁ ਪਾਇਆ


Attal Padhaarathh Paaeiaa ||
अटल पदारथु पाइआ

ਸਦਾ ਰਹਿੱਣ ਵਾਲਾ ਮੁਨਾਫ਼ਾ, ਲਾਭ ਮਿਲ ਗਿਆ ਹੈ

I have obtained everlasting wealth;

5436 ਭੈ ਭੰਜਨ ਕੀ ਸਰਣਾਇਆ


Bhai Bhanjan Kee Saranaaeiaa ||
भै भंजन की सरणाइआ

ਜੋ ਬੰਦਾ ਨਿਡਰ, ਡਰ ਖ਼ਤਮ ਕਰਨ ਵਾਲੇ ਮਾਲਕ ਰੱਬ ਦੇ ਕੋਲ ਆ ਜਾਂਦਾ ਹੈ

I have found the Sanctuary of the Dispeller of fear.

5437 ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ੩੮


Laae Anchal Naanak Thaarian Jithaa Janam Apaar Jeeo ||8||4||38||
लाइ अंचलि नानक तारिअनु जिता जनमु अपार जीउ ॥८॥४॥३८॥

ਨਾਨਕ ਰੱਬ ਜੀ ਆਪਣੇ ਪੱਲੇ ਨਾਲ ਜੋੜ ਕੇ, ਦੁਨੀਆਂ ਦੇ ਵਿਕਾਰਾਂ ਤੋਂ ਬਚਾ ਲੈਂਦੇ ਹਨ. ਉਸ ਦਾ ਇਹ ਜਨਮ ਸਫ਼ਲ ਹੋ ਜਾਂਦਾ ਹੈ. ||8||4||38||

Grasping hold of the hem of the Lord's robe, Nanak is saved. He has won the incomparable life. ||8||4||38||

5438 ੴ ਸਤਿਗੁਰ ਪ੍ਰਸਾਦਿ


Ik Oankaar Sathigur Prasaadh ||
सतिगुर प्रसादि

ਰੱਬ ਇੱਕ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ

One Universal Creator God. By The Grace Of The True Guru:


ਮਾਝ ਮਹਲਾ ੫ ਘਰੁ ੩


Maajh Mehalaa 5 Ghar 3 ||
माझ महला घरु

ਮਾਝ ਪੰਜਵੇਂ ਪਾਤਸ਼ਾਹ 5 ਘਰੁ 3


Maajh, Fifth Mehl, Third House:

5440 ਹਰਿ ਜਪਿ ਜਪੇ ਮਨੁ ਧੀਰੇ ਰਹਾਉ
Har Jap Japae Man Dhheerae ||1|| Rehaao ||
हरि जपि जपे मनु धीरे ॥१॥ रहाउ

ਰੱਬ ਦਾ ਨਾਂਮ ਰਟਨ ਜਾਪ ਕਰ, ਚੇਤੇ ਕਰਕੇ, ਮਨ ਟਿੱਕ ਜਾਂਦਾ ਹੈ ਰਹਾਉ


Chanting and meditating on the Lord, the mind is held steady. ||1||Pause||

5441 ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ
Simar Simar Guradhaeo Mitt Geae Bhai Dhoorae ||1||
सिमरि सिमरि गुरदेउ मिटि गए भै दूरे ॥१॥

ਰੱਬ ਨੂੰ ਚੇਤੇ ਕਰ-ਕਰਕੇ, ਸਾਰ ਡਰ ਮੁੱਕ ਗਏ ਜਾਂਦੇ ਹਨ||1||

Meditating, meditating in remembrance on the Divine Guru, one's fears are erased and dispelled. ||1||

5442 ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ


Saran Aavai Paarabreham Kee Thaa Fir Kaahae Jhoorae ||2||
सरनि आवै पारब्रहम की ता फिरि काहे झूरे ॥२॥

ਪ੍ਰਭੂ ਦੀ ਕਿਰਪਾ ਵਿੱਚ ਆ ਕੇ, ਫਿਰ ਕੋਈ ਪੱਛਤਾਉਣ ਦੀ ਲੋੜ ਨਹੀਂ ਹੈ, ਚਿੰਤਾ ਦੀ ਲੋੜ ਨਹੀਂ ਹੈ||2||

Entering the Sanctuary of the Supreme Lord God, how could anyone feel grief any longer? ||2||

Comments

Popular Posts