ਮੇਰੇ ਤਨ ਮਨ ਵਿੱਚ ਅੱਗ ਧੁਖਦੀ ਰਹਿੰਦੀ, ਸਤਵਿੰਦਰ ਯਾਰ ਕੋਲ ਹੋ ਕੇ ਜਲਨ ਬੁੱਝ ਜਾਂਦੀ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਮੈਂ ਕਿਸੇ ਨੂੰ ਆਪਦੇ ਨਾਲ ਰੁਸਣ ਨਹੀਂ ਦਿੰਦੀ ਤੁਸੀ ਜਿੱਤਗੇ ਮੈਂ ਹਾਰਗੀ ਝੱਟ ਕਹਿ ਦਿੰਦੀ

ਮੇਰੇ ਤੋਂ ਬਹੁਤਾ ਚਿਰ ਊਡੀਕ ਵੀ ਨਹੀਂ ਹੁੰਦੀ ਜੇ ਸੱਤੀ ਰੁਸ ਕਈ ਜੁਕਤ ਨਹੀਂ ਲੱਭ ਹੁੰਦੀ

ਸਬ ਰੁਸਣ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈਂਦੀ
ਸੱਤੀ ਰੁਸ ਕੇ ਯਾਰਾ ਤੈਨੂੰ ਯਾਦ ਕਰਕੇ ਰੋਂਦੀ।

ਉਈਂ ਮਿੱਚੀ ਤੇਰੇ ਨਾਲ ਮੈਂ ਰੁਸ-ਰਸ ਬਹਿੰਦੀ। ਤੇਰੇ ਬਗੈਰ ਚੰਨਾਂ ਮੈਂ ਕਿਹੜਾ ਸੁਖ ਪਾਉਂਦੀ।

ਮੇਰੇ ਤਨ ਮਨ ਵਿੱਚ ਅੱਗ ਧੁਖਦੀ ਰਹਿੰਦੀ। ਸਤਵਿੰਦਰ ਯਾਰ ਕੋਲ ਹੋ ਕੇ ਜਲਨ ਬੁੱਝ ਜਾਂਦੀ।

Comments

Popular Posts