ਸੱਤੀ ਨੂੰ ਜੱਗ ਤੋਂ ਪਿਆਰਾ ਲੱਗੇ ਯਾਰ ਅੱਜ ਸੀ।

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਜਦੋਂ ਤੁਸੀ ਸਾਝਾਂ ਮੇਰੇ ਨਾਲ ਕੀਤਾ ਗੀਤ ਸੀ

ਤੂੰ ਆ ਗਿਆ ਰਾਤ ਘੁੰਮ ਸਾਡੇ ਕੋਲ ਰਿਹਾ ਸੀ

ਸਾਡਾ ਤਾਂ ਉਸ ਰਾਤ ਹੋ ਗਿਆ ਯਾਰਾ ਹੱਜ ਸੀ।

ਤੂੰ ਯਾਰਾ ਹੋ ਗਿਆ ਉਸ ਦਿਨ ਸਾਡਾ ਰੱਬ ਸੀ।

ਸਬ ਤੋਂ ਪਿਆਰਾ ਭਾਵੇ ਸਾਨੂੰ ਲੱਗਦਾ ਜੱਗ ਸੀ।

ਸੱਤੀ ਨੂੰ ਜੱਗ ਤੋਂ ਪਿਆਰਾ ਲੱਗੇ ਯਾਰ ਅੱਜ ਸੀ।

ਸਤਵਿੰਦਰ ਲਈ ਰੱਬ ਜੱਗ ਸੁਖ ਪ੍ਰੀਤ ਸਬ ਸੀ।

ਸੁਵਰਗਾ ਦਾ ਮੈਂ ਤਾਂ ਦੇਖ ਲਿਆ ਸੁਖ ਅੱਜ ਸੀ।

Comments

Popular Posts