ਅੱਖਾਂ ਮੀਚ ਕੇ ਐਵੇਂ ਨਹੀਂ ਜ਼ਕੀਨ ਕਰ ਲਈਦਾ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਜਣੇ
-ਖਣੇ ਨੂੰ ਘਰ ਦੇ ਅੰਦਰ ਨਹੀਂ ਵਾੜ ਲਈਦਾ।

ਯਾਰੋ ਐਰ
-ਗੈਰ ਉਤੇ ਅਤਬਾਰ ਨਹੀਂ ਕਰ ਲਈਦਾ।

ਦੋਸਤ ਸਮਝ ਕਿਸੇ ਨੂੰ ਬੂਹਾ ਨਹੀਂ ਟੱਪਣ ਦੇਈ ਦਾ।

ਮਜ਼ਬੂਰੀ ਵਿੱਚ ਹੀ ਜੇ ਕਿਸੇ ਨੂੰ ਘਰ ਵਾੜ ਲਈਦਾ।

ਅੱਖਾਂ ਮੀਚ ਕੇ ਵੀ ਐਵੇਂ ਨਹੀਂ ਜ਼ਕੀਨ ਕਰ ਲਈਦਾ।

ਕਦੇਂ ਘਰ ਦੀਆਂ ਔਰਤਾਂ ਨੂੰ ਅੱਗੇ ਨਹੀ ਹੋਣ ਦੇਈਦਾ।

ਸਤਵਿੰਦਰ
ਘੂਕਰ ਵਰਗੇ ਬੇਈਮਾਨ ਵੀ ਦੁਨੀਆਂ ਰਹਿੰਦੇ।

ਸੱਤੀ ਤਾ ਦੁਨੀਆਂ ਉਤੇ ਭੋਰਾ ਕਦੇ ਜ਼ਕੀਨ ਨਹੀਂ ਕਰਦੇ।

ਸੱਜਣੋਂ ਯਾਰੀਆਂ ਦਾ ਜੋੜ ਮੇਲ ਸਬ ਬਾਹਰ ਪਾਲਦੇ।

ਬੰਦੇ ਬੱਣ ਕੇ ਸੱਜਣ ਘਰ, ਮਾਲ, ਜਾਨ ਇੱਜ਼ਤ ਲੁੱਟਦੇ।

Comments

Popular Posts