ਬੈਠੇ ਤੇਰੀ ਫੇਸਬੁਕ ਬਾਰ
-ਬਾਰ ਚੈਕ ਕਰਦੇ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਸੋਹਣੇ ਸਬ ਨੂੰ ਫਿਰਦੇ ਨੇ ਰਿਜ਼ਕਟ ਕਰਦੇ।

ਛੇਤੀ ਕਿੱਤੇ ਕਿਸੇ ਨੂੰ ਨਹੀਂ ਸਲਿਕਟ ਕਰਦੇ।

ਯਾਰ ਵੇ ਸਤਵਿੰਦਰ ਉਹੀ ਅੱਜ ਬਲੋਕ ਕਰਤੇ।

ਯਾਰਾ ਵੇ ਸੱਤੀ ਤੂੰ ਤਾਂ ਅੱਜ ਪੂਰੇ ਹੈਪੀ ਕਰਤੇ

ਧੌਣ ਚੋਂ ਆਕੜ ਦਾ ਕਿੱਲਾ ਕੱਢ ਸਿੱਟ ਕਰਤੇ

ਬੈਠੇ ਤੇਰੀ ਫੇਸਬੁਕ ਬਾਰ-ਬਾਰ ਚੈਕ ਕਰਦੇ।

Comments

Popular Posts