ਯਾਰਾ ਸਵੇਰ
-ਸਵੇਰੇ ਦੇਖ ਦਰਸ਼ਨ ਮੋਹੀ ਤੁਸੀਂ ਪਿਆਰੇ ਲੱਗਦੇ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਤੇਰੇ ਕਮਲ ਨੈਣ, ਸੋਹਣੇ ਨੈਣ ਨੇ, ਬਹੁਤ ਤੁਸੀਂ ਪਿਆਰੇ ਲੱਗਦੇ।

ਕਮਲ ਨੈਣ ਦੇਖ ਰੂਪ ਦੇਖ ਕੇ, ਮੈ ਮੋਹੀ ਤੁਸੀਂ ਪਿਆਰੇ ਲੱਗਦੇ।

ਰੂਪ ਦੇਖ ਕੇਸੋਹਣਾਂ ਚਾਲ ਸੋਹਣੀ, ਮੋਹੀ ਤੁਸੀਂ ਪਿਆਰੇ ਲੱਗਦੇ।

ਚੱਲਦੇ ਛੱਮਕ-ਛੱਮਕ ਦੇਖ ਕੇ, ਮੈਂ ਮੋਹੀ ਤੁਸੀਂ ਪਿਆਰੇ ਲੱਗਦੇ।

ਤੇਰੇ ਮਾਖਿਉ ਮਿੱਠੇ ਬੋਲ ਸੁਣ, ਮੈਂ ਮੋਹੀ ਤੁਸੀਂ ਪਿਆਰੇ ਲੱਗਦੇ।

ਸਤਵਿੰਦਰ ਤੇਰੇ ਦੇਖ ਕੇ ਦਿਦਾਰ, ਮੋਹੀ ਤੁਸੀਂ ਪਿਆਰੇ ਲੱਗਦੇ।

ਸੱਤੀ ਤੇਰੀਆਂ ਲਿਖਤਾਂ ਨੂੰ ਪੜ੍ਹ, ਮੈਂ ਮੋਹੀ ਤੁਸੀਂ ਪਿਆਰੇ ਲੱਗਦੇ।

ਯਾਰਾ ਸਵੇਰ-ਸਵੇਰੇ ਦੇਖ ਦਰਸ਼ਨ ,ਮੋਹੀ ਤੁਸੀਂ ਪਿਆਰੇ ਲੱਗਦੇ।

Comments

Popular Posts