ਜਾਨੂ ਸੱਤੀ ਖਿੱਚ ਲੈਂਦੇ
ਤੀਰ ਅੱਖਾਂ ਦਾ ਮਾਰਕੇ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਮੇਰਾ ਵੀ ਦਿਲ ਰੋਂਦਾ ਰਿਹਾ ਤੈਨੂੰ ਬਲੋਕ ਕਰਕੇ

ਅਸੀਂ ਅੱਜ ਤੱਕ ਜਿਵੇਂ ਹਾਂ ਸੱਚੀਂ ਮਰ-ਮਰ ਕੇ

ਦੇਖਾ ਦੇ ਆਪਣਾਂ ਮੂੰਹ ਮੇਰੇ ਵੱਲ ਮੂਹਰੇ ਕੇ

ਨਹੀਂ ਤਾਂ ਅਸੀਂ ਬੈਠ ਜਾਂ ਫਿਰ ਬਲੌਕ ਕਰਕੇ

ਤੇਰੀ ਧੱਕੇ ਨਾਲ ਅਸੀਂ ਲੈ ਜਾਗੇ ਬਾਂਹ ਫੜ੍ਹ ਕੇ

ਆਪੇ ਮੂਹਰੇ ਸੱਤੀ ਦੇ ਹੋਜਾ ਸੋਹਣਾਂ ਮੁੱਖ ਕਰਕੇ

ਜਾਨੂ ਸੱਤੀ ਖਿੱਚ ਲੈਂਦੇ ਤੀਰ ਅੱਖਾਂ ਦਾ ਮਾਰਕੇ

ਨਹੀਂ ਤਾਂ ਰੱਬ ਸਾਡਾ ਲੈ ਜੂਗਾ ਤੈਨੂੰ ਵੀ ਚੱਕਕੇ

ਲਿਆ ਕੇ ਰੱਬ ਰੱਖ ਦੂੰ ਤੈਨੂੰ ਸੱਤੀ ਮੂਹਰੇ ਕਰਕੇ

ਸਤਵਿੰਦਰ
ਕੇਰਾ ਦਿਲ ਦੇਖ ਆਪਣੇ ਕੋਲ ਰੱਖਕੇ।

 

 

Comments

Popular Posts