ਸੱਤੀ ਨੂੰ ਆਪਦੀ ਸਿਫ਼ਤ ਕਰਨ ਲਾ ਗਿਆ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਯਾਰ ਦੇਖਾ ਮਨ ਸਾਡਾ ਨਿਰਮਲ ਕਰ ਗਿਆ।

ਭੇਟ ਦਿਲ ਯਾਰ ਨੂੰ ਮਨ ਵੀ ਨਿਚਿੰਤ ਗਿਆ।

ਮੇਰਾ ਮਨ ਯਾਰਾ ਜਦੋਂ ਦਾ ਤੇਰਾ ਹੋ ਗਿਆ।

ਮਨ ਤਾਂ ਸਬ ਤੇਰੀਆ ਕਲਮਾਂ ਪੜ੍ਹ ਗਿਆ।

ਅੱਲਾ ਰਾਮ ਸਤਿਗੁਰ ਦੀ ਜੋਤ ਲਾ ਗਿਆ।

ਸਾਨੂੰ ਤੂੰ ਤਾਂ ਆਪਣੀ ਭਗਤੀ ਲਾ ਗਿਆ।

ਸੱਤੀ ਨੂੰ ਆਪਦੀ ਸਿਫ਼ਤ ਕਰਨ ਲਾ ਗਿਆ।

ਸਤਵਿੰਦਰ ਯਾਦਾਂ ਵਿਚ ਜੋੜ ਬੈਠ ਗਿਆ।

ਰੱਬਾ ਤੂੰ ਤਾਂ ਮੇਰਾ ਮਨ ਮੋਹਣ ਆ ਗਿਆ।

ਦਿਖਾ ਕੇ ਮਨਾ ਦਾ ਜੋੜ ਪ੍ਰੀਤ ਲਾ ਗਿਆ।

Comments

Popular Posts