ਤਰਸੀ ਸੁਣਨ ਨੂੰ ਗੱਲ
, ਕਹਤੋ ਕਰਦਾ ਨੀ ਗੱਲ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਤੂੰ ਛੱਡ ਲੋਕਾਂ ਦੀ ਗੱਲ, ਤੂੰ ਕਰ ਤੇਰੀ ਮੇਰੀ ਗੱਲ।

ਕਰ ਨਾਂ ਲੋਕਾਂ ਦੀ ਗੱਲ, ਤੋਰ ਤੇਰੀ ਮੇਰੀ ਗੱਲ।

ਲੋਕਾਂ ਦੇ ਉਠਦੇ ਸੱਲ, ਹੋਈ ਜਦੋਂ ਆਪਣੀ ਗੱਲ।

ਤੂੰ ਕਰ ਕੋਈ ਚੱਜਦੀ ਗੱਲ, ਮੁੱਖੌਂ ਸੁਣਾਂ ਤੇਰੀ ਗੱਲ।

ਤਰਸੀ ਸੁਣਨ ਨੂੰ ਗੱਲ, ਕਹਤੋ ਕਰਦਾ ਨੀ ਗੱਲ।

ਹਰ ਵੇਲੇ ਸੁਣ ਨਾਂ ਗੱਲ, ਕਦੇ ਸਾਡੀ ਵੀ ਸੁਣ ਗੱਲ।

ਸੁਣਾਈ ਜਾਦਾ ਤੂੰ ਗੱਲ, ਸੁਣ ਸੱਤੀ ਦੀ ਅੱਜ ਗੱਲ।

ਭਾਵੇ ਕਰ ਫੂਨ ਤੇ ਗੱਲ, ਮੋਹ ਲੈਂਦਾ ਜੀ ਕਰ ਗੱਲ।

ਸਤਵਿੰਦਰ ਸੁਣਦੀ ਗੱਲ, ਜੇ ਹੋਵੇ ਪਿਆਰ ਦੀ ਗੱਲ।

Comments

Popular Posts