ਸੱਚਾ ਰੱਬ ਯਾਰ ਕਿਸੇ
-ਕਿਸੇ ਨੂੰ ਮਿਲਦਾ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਯਾਰਾਂ ਦੇ ਯਾਰ ਭਾਵੇਂ ਯਾਰੋ ਬੱਣ ਜਈਦਾ।

ਘਰ ਦਿਲ ਦਾ ਭੇਤ ਉਕਾ ਨਹੀਂ ਦੇਈਦਾ।

ਹਰ ਬੰਦਾ ਦਿਲੋਂ ਯਾਰ ਨਹੀ ਹੈ ਬੱਣਦਾ।

ਯਾਰ ਬੱਣ ਕੇ ਠੱਗੀ ਯਾਰ ਨਾਲ ਮਾਰਦਾ।

ਯਾਰੀ ਲਾ ਯਾਰ ਹੀ ਦਗਾ ਵਾਜ ਬੱਣਦਾ।

ਯਾਰੋ ਯਾਰੀਆਂ ਬਗੈਰ ਸਾਨੂੰ ਨਹੀਂ ਸਰਦਾ।


ਸਤਵਿੰਦਰ ਦਾ ਦਿਲ ਯਾਰੀਆਂ ਨਿੱਤ ਕਰਦਾ।

ਸੱਤੀ ਸੱਚਾ ਰੱਬ ਯਾਰ ਕਿਸੇ-ਕਿਸੇ ਨੂੰ ਮਿਲਦਾ।

Comments

Popular Posts