ਗੁਰਮੁੱਖ ਪਤ ਰੱਖ ਜਾਏ
, ਗੁਰਮੁੱਖ ਜਮ ਕੀ ਚੋਟ ਨਾਂ ਖਾਏ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਗੁਰਮੁੱਖ ਰੱਬੀ ਭੇਦ ਬਤਾਏ, ਗੁਰਮੁੱਖ ਖੱਟੇ ਖਰੇ ਪਛਾਣ ਜਾਏ।

ਗੁਰਮੁੱਖ ਕਦੇ ਹਾਰ ਨਾਂ ਆਏ, ਗੁਰਮੁੱਖ ਜਿੱਤ ਦੁਨੀਆਂ ਜਾਏ।

ਗੁਰਮੁੱਖ ਵੈਰ ਵਰੋਧ ਮਟਾਏ, ਗੁਰਮੁੱਖ ਹਰਿ ਕੇ ਗੁਣ ਗਾਏ।

ਗੁਰਮੁੱਖ ਪਿਆਰ ਪਾਏ, ਗੁਰਮੁੱਖ ਦਰਗਹਿ ਹਾਰ ਨਾਂ ਆਏ ।

ਗੁਰਮੁੱਖ ਜਾਗੇ ਸਹਿਜ ਸੁਭਾਏ। ਗੁਰਮੁੱਖ ਨੀਂਦ ਨਹੀਂ ਸੋਏ।

ਗੁਰਮੁੱਖ ਧਿਆਨ ਲਾਏ, ਸੱਤੀ ਗੁਰਮੁੱਖ ਸੱਚੇ ਦੇ ਗੁਣ ਗਾਏ।

ਗੁਰਮੁੱਖ ਪਤ ਰੱਖ ਜਾਏ, ਗੁਰਮੁੱਖ ਜਮ ਕੀ ਚੋਟ ਨਾਂ ਖਾਏ।

ਸਤਵਿੰਦਰ ਤੂੰ ਮਨ ਸੁਧ ਕਰ, ਗੁਰਮੁੱਖ ਬਾਣੀ ਪ੍ਰਗਟ ਹੋਏ।

Comments

Popular Posts