ਸਾਥੌ ਹੋਈ ਭੁੱਲ ਯਾਰਾ ਮੁਆਫ਼ ਝੱਲੀ ਨੂੰ ਕਰਦੇ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਦੋਸਤੋ ਬਹੁਤ ਪਿਆਰੇ ਤੁਸੀਂ ਸਬ ਲੱਗਦੇ

ਅੱਧੀ ਰਾਤੋਂ ਬੇਸਬੁੱਕ ਤੇ ਫੇਰਾ ਮਾਰਦੇ।

ਆ ਕੇ ਥੱਮ ਅੱਪ ਰਚਨਾਂ ਦੇ ਉਤੇ ਕਰਦੇ।

ਲੱਗਦਾ ਤੁਸੀਂ ਵੀ ਸਾਨੂੰ ਪਿਆਰ ਕਰਦੇ

ਅਸੀਂ ਤਾਂਤੁਹਾਡੇ ਪਿਛੇ ਜਾਨੂੰ ਜਾਂਦੇ ਮਰਦੇ।

ਸੱਤੀ ਤਾਂ ਸਤੀ ਤੇਰੇ ਉਤੇ ਯਾਰ ਹੁੰਦੇ ਜਾਂਦੇ।

ਸਤਵਿੰਦਰ
ਮੂਹਰੇ ਆਪ ਨੂੰ ਜ਼ਾਹਰ ਨਾਂ ਕਰਦੇ।

ਸਾਥੌ ਹੋਈ ਭੁੱਲ ਯਾਰਾ ਮੁਆਫ਼ ਝੱਲੀ ਨੂੰ ਕਰਦੇ।

Comments

Popular Posts