ਉਹ ਸੱਤੀ ਬਾਰ ਆਪਣੀ ਵਿਥਿਆ ਸੁਣਾਉਂਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਹਰ ਕੋਈ ਆਪਣਾਂ ਰੋਣਾਂ ਰੋ ਕੇ ਚਲਾ ਜਾਂਦਾ ਹੈ
.ਸਬ ਕੋਈ ਆਪਣੀ ਸੁਣਾਂ ਕੇ ਕੇ ਚਲਾ ਜਾਂਦਾ ਹੈ
ਦੁਨੀਆ ਵਿੱਚ ਹਾਲ ਆਪਣਾ ਹੀ ਸੁਣਾਂ ਜਾਂਦਾ ਹੈ
ਸਾਡੇ ਹਾਲ ਦਾ ਉਨ੍ਹੂੰ ਕਿਥੇ ਖਿਆਲ ਆਉਂਦਾ ਹੈ
ਉਹ ਸੱਤੀ ਬਾਰ ਆਪਣੀ ਵਿਥਿਆ ਸੁਣਾਉਂਦਾ ਹੈ
ਸਤਵਿੰਦਰ ਸੁਣਾਉਂਦਾ ਮੇਰਾ ਬਜੂਦ ਭੁੱਲਾਉਂਦਾ ਹੈ

Comments

Popular Posts