ਰੱਬ ਕੋਲੇ ਹੱਥ ਬੰਦੇ
, ਸਤਵਿੰਦਰ ਦਾ ਹਿਸਾਬ ਕਰਦੇ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਕਈ ਮੌਤ ਤੋਂ ਬਹੁਤ ਡਰਦੇ। ਕਈ ਕਫ਼ਨ ਸਿਰ ਬੰਨਦੇ

ਕਈ ਤਾ ਥਰ-ਥਰ ਕੰਭਦੇ, ਕਈ ਮੌਤ ਦੇਖ-ਦੇਖ ਹੱਸਦੇ।

ਕਈ ਦਿਲ ਦਾ ਦੋਰਾ ਪਾਉਂਦੇ , ਕਈ ਬੈਠੇ ਸਾਹ ਸੁੱਕਾਉਂਦੇ।

ਕਈ ਲੰਮੀ ਉਮਰ ਮੰਗਦੇ, ਕਈ ਆਤਮ ਹੱਤਿਆ ਕਰਦੇ।

ਕਈ ਜਾਂ ਕੇ ਸੂਲੀ ਚੜ੍ਹਦੇ, ਕਈ ਲੋਕ ਕੱਤਲ ਹੱਥੀ ਕਰਦੇ।

ਸੱਤੀ ਰੱਬ ਕੋਲੇ ਹੱਥ ਬੰਦੇ, ਸਤਵਿੰਦਰ ਦਾ ਹਿਸਾਬ ਕਰਦੇ।

Comments

Popular Posts