ਜੇ ਕਿਸ
ਦੇ ਘਰ ਦੇ ਜੁਆਕ ਡਰਾਉਣੇ ਨੇ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਜੇ ਕਿਸੇ ਨੂੰ ਦੁਸ਼ਮੱਣ ਦਿਖਾਉਂਦੇ ਨੇ। ਜੇ ਵਿਹਲੇ, ਵਿੱਕਾਊ ਗੂੰਡੇ ਚਹੁੰਦੇ ਹੋ।

ਉਹ ਫੇਸਬਿੁੱਕ ਉਤੇ ਵੀ ਆਉਂਦੇ ਨੇ ਦਾਰੂ ਦੇ ਪਿਗ ਪਿਛੇ ਵੀ ਵਿਕ ਜਾਂਦੇ ਨੇ।

ਸੋਹਣੀ ਜ਼ਨਾਨੀ ਦੇਖ ਲਾੜਾ ਸਿੱਟਦੇ ਨੇ। ਇੰਨੇ ਲਾਲਚ ਵਿੱਚ ਗੂੰਡੇ ਵਿੱਕਦੇ ਨੇ

ਕਿਸੇ ਨੇ ਕਿਸੇ ਦੇ ਦਰ ਭੰਨਵਾਉਣੇ ਨੇ ਕਿਸ ਦੇ ਘਰ ਦੇ ਜੁਆਕ ਡਰਾਉਣੇ ਨੇ

ਸੱਤੀ ਉਸ ਗੂੰਡਿਆਂ ਦਾ ਨਾਂਮ ਦੱਸਦੇ ਨੇ। ਸਤਵਿੰਦਰ ਦੇ ਸ਼ਹਿਰ ਵਿੱਚ ਰਹਿੰਦੇ ਨੇ।

ਇਹ ਕੈਲਗਰੀ ਦਾ ਨਾਂਮ ਉਚਾ ਕਰਦੇ ਨੇ। ਦੂਜੇ ਸ਼ਹਿਰ ਵਾਲੇ ਮੁੱਲ ਖ੍ਰੀਦ ਲੈਂਦੇ ਨੇ।

Comments

Popular Posts