ਜੋ ਪੱਕੇ ਇਰਾਦੇ ਬੱਣਾਉਂਦੇ ਨੇ
, ਹਰ ਮੁਸ਼ਕਲ ਜਿੱਤ ਲੈਂਦੇ ਨੇ।

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਯਾਰੋ ਕਾਂਮਜ਼ਾਬ ਉਹੀ ਹੁੰਦੇ ਨੇ, ਜੋ ਕਾਂਮਜ਼ਾਬੀ ਮਨੋਂ ਚਹੁੰਦੇ ਨੇ।

ਹੱਥ ਪੈਰ ਆਪਣੇ ਹਿਲਾੳੇਂਦੇ ਨੇ, ਸੋਚ ਨੂੰ ਊਚਾ ਉਠੋਂਉਂਦੇ ਨੇ।

ਮੇਹਨਤ ਨੂੰ ਜ਼ੋਰ ਲਾਉਂਦੇ ਨੇ, ਸਮਾਂ ਪੂਰਾ ਕੰਮ ਵੱਲ ਲਾਉਂਦੇ ਨੇ।

ਲੱਗਨ ਨਾਲ ਸਿਰੇ ਲਾਉਂਦੇ ਨੇ, ਜੋ ਕੰਮ ਦੇ ਪਿਛੇ ਪੈ ਜਾਂਦੇ ਨੇ।

ਜੋ ਪੱਕੇ ਇਰਾਦੇ ਬੱਣਾਉਂਦੇ ਨੇ, ਹਰ ਮੁਸ਼ਕਲ ਜਿੱਤ ਲੈਂਦੇ ਨੇ।

ਸਤਵਿੰਦਰ ਦੇ ਪੱਕੇ ਇਰਾਦੇ ਨੇ, ਸੱਤੀ ਸਫ਼ਲ ਸਦਾ ਹੁੰਦੇ ਨੇ।

ਜਾਨ ਤੋੜ ਕੇ ਕੰਮ ਕਰਦੇ ਨੇ, ਖਾਂਣਾਂ ਪੀਣਾਂ ਵੀ ਭੁੱਲ ਜਾਂਦੇ ਨੇ

ਕਾਂਮਜ਼ਾਬੀ ਵਾਲੇ ਜੁੜਦੇ ਨੇ
, ਸਦਾ ਕੰਮ ਲਈ ਰੁਲ ਜਾਂਦੇ ਨੇ

Comments

Popular Posts