ਮੈਂ ਸਿਫ਼ਤ ਕਰਾਂ

ਤਾਂ, ਤੁਹਾਨੂੰ ਰੱਬ ਨੇ ਬੱਣਿਆ


Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਬਹੁਤ ਖੂਬਸੂਰੱ ਤੁਹਾਨੂੰ, ਰੱਬ ਨੇ ਬੱਣਿਆ

ਪੂਰੀ ਰੀਝ ਲਾ ਕੇ, ਤੁਹਾਨੂੰ ਰੱਬ ਨੇ ਬੱਣਿਆ

ਸੰਡੇ ਵਾਲੇ ਦਿਨ, ਤੁਹਾਨੂੰ ਰੱਬ ਨੇ ਬੱਣਿਆ

ਆਪ ਹੱਥਾਂ ਨਾਲ, ਤੁਹਾਨੂੰ ਰੱਬ ਨੇ ਬੱਣਿਆ

ਸੱਤੀ ਲਾ ਪੂਰ ਤਾਣ, ਤੁਹਾਨੂੰ ਰੱਬ ਨੇ ਬੱਣਿਆ

ਸਤਵਿੰਦਰ ਚੰਨ ਯਾਰ, ਤੁਹਾਨੂੰ ਰੱਬ ਨੇ ਬੱਣਿਆ

ਮੈਂ ਸਿਫ਼ਤ ਕਰਾਂ ਤਾਂ, ਤੁਹਾਨੂੰ ਰੱਬ ਨੇ ਬੱਣਿਆ

ਮੋਹਣੀ ਰੂਹ ਦੇਖਣੇ ਨੂੰ ਤੁਹਾਨੂੰ ਰੱਬ ਨੇ ਬੱਣਿਆ

Comments

Popular Posts