ਸ੍ਰੀ ਗੁਰੂ ਗ੍ਰੰਥਿ ਸਾਹਿਬ
Page 15 of 1430

61
7 ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ

Naanak Kaagadh Lakh Manaa Parr Parr Keechai Bhaao ||

नानक
कागद लख मणा पड़ि पड़ि कीचै भाउ

ਨਾਨਕ ਜੀ ਲਿਖਦੇ ਹਨ। ਰੱਬ ਜੀ ਤੇਰੀ ਸਿਫ਼ਤ ਵਿੱਚ ਬੇਅੰਤ ਨਾ
ਮੁੱਕਣ ਵਾਲੀ ਹੈ। ਪੇਪਰ ਨੂੰ ਪੜ੍ਹ ਪੜ੍ਹ ਕੇ, ਵਾਰ-ਵਾਰ ਬਿਚਾਰ ਕਰਾਂ

O Nanak, if I had hundreds of thousands of stacks of paper, and if I were to read and recite and embrace love for the Lord,

618
ਮਸੂ ਤੋਟਿ ਆਵਈ ਲੇਖਣਿ ਪਉਣੁ ਚਲਾਉ

Masoo Thott N Aavee Laekhan Poun Chalaao ||

मसू
तोटि आवई लेखणि पउणु चलाउ

ਸਿਹਾਹੀ
ਬਹੁਤ ਹੋਵੇ ਤੇਜ ਬਿੰਨ ਰੁਕੇ ਹਵਾ ਵਾਂਗ ਤੇਜ਼ ਲਿਖਦੇ ਜਾਵਾਂ
And if ink were never to fail me, and if my pen were able to move like the wind

619
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ

Bhee Thaeree Keemath Naa Pavai Ho Kaevadd Aakhaa Naao ||4||2||

भी
तेरी कीमति ना पवै हउ केवडु आखा नाउ ॥४॥२॥

ਤੇਰੀ ਵੱਡਿਆਈ ਨਹੀਂ ਕਰ ਸਕਦਾ। ਤੇਰਾ ਅਹਿਸਾਨ
ਮੈ ਉਤਾਰ ਨਹੀ ਸਕਦਾ ਤੇਰੇ ਨਾਂਮ ਬੇਅੰਤ ਬਹੁਤ ਵੱਡਾ ਹੈ ਕਿਵੇਂ ਦੱਸਾ? ||4||2||

-even so, I could not estimate Your Value. How can I describe the Greatness of Your Name? ||4||2||

620
ਸਿਰੀਰਾਗੁ ਮਹਲਾ

Sireeraag Mehalaa 1 ||

सिरीरागु
महला

ਸਿਰੀ
ਰਾਗ, ਪਹਲੀ ਪਾਤਸ਼ਾਹੀ 1
Siree Raag, First Mehl:
1
621
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ

Laekhai Bolan Bolanaa Laekhai Khaanaa Khaao ||

लेखै
बोलणु बोलणा लेखै खाणा खाउ

ਕਰਮਾ
ਮੁਤਾਬਰ ਹੀ ਬੋਲ-ਬਰਾਲਾ ਬਿਚਾਰ ਕਰਨਾਂ ਹੈ। ਕਰਮਾਂ ਦੇ ਲਿਖੇ ਜਿੰਨਾਂ ਖਾਂਣਾ ਖਾਂਣਾਂ ਹੈ
As it is pre-ordained, people speak their words. As it is pre-ordained, they consume their food.

622
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ

Laekhai Vaatt Chalaaeeaa Laekhai Sun Vaekhaao ||

लेखै
वाट चलाईआ लेखै सुणि वेखाउ

ਕਰਮਾ
ਕਰਕੇ ਦੁਨੀਆ ਤੇ ਥੋੜੇ ਸਮੇ ਲਈ ਮੁਸਾਫ਼ਰ ਆਏਂ ਹਾਂ। ਸੁਨਣ ਦੇਖਣ ਆਏ ਹਾਂ
As it is pre-ordained, they walk along the way. As it is pre-ordained, they see and hear.

623
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ

Laekhai Saah Lavaaeeahi Parrae K Pushhan Jaao ||1||

लेखै
साह लवाईअहि पड़े कि पुछण जाउ ॥१॥

ਕਰਮਾ
ਕਰਕੇ ਉਨ੍ਹੇ ਸਾਹ ਆਉਣੇ ਹਨ ਵਿਦਿਆ ਵਾਲੇ ਕਿਸੇ ਰੱਬ ਦੇ ਪਿਆਰੇ ਨੂੰ ਪੁੱਛ ਲਵੋ ||1||

As it is pre-ordained, they draw their breath. Why should I go and ask the scholars about this? ||1||

624
ਬਾਬਾ ਮਾਇਆ ਰਚਨਾ ਧੋਹੁ

Baabaa Maaeiaa Rachanaa Dhhohu ||

बाबा
माइआ रचना धोहु

ਪ੍ਰਭੂ
ਜੀ ਜੀਵ ਨੂੰ ਕਹਿੰਦੇ ਹਨ, ਦੁਨੀਆ ਦੀ ਵਸਤਾਂ ਮੋਹਨ ਵਾਲੀਆ ਹਨ
O Baba, the splendor of Maya is deceptive.

625
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਓਹੁ ਰਹਾਉ

Andhhai Naam Visaariaa Naa This Eaeh N Ouhu ||1|| Rehaao ||

अंधै
नामु विसारिआ ना तिसु एह ओहु ॥१॥ रहाउ

ਵਸਤੂਆ
ਦੇ ਲਾਲਚ ਵਿੱਚ ਰੱਬ ਭੁਲ ਗਿਆ ਦੋਨਾ ਜਹਾਨਾ ਵਿੱਚ ਥਾਂ ਨਹੀ ਮਿਲਣੀਰਹਾਉ
The blind man has forgotten the Name; he is in limbo, neither here nor there. ||1||Pause||

626
ਸਿਰੀਰਾਗੁ (: ) ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ.
Sri Raag Guru Nanak Dev

ਜੀਵਣ
ਮਰਣਾ ਜਾਇ ਕੈ ਏਥੈ ਖਾਜੈ ਕਾਲਿ

Jeevan Maranaa Jaae Kai Eaethhai Khaajai Kaal ||

जीवण
मरणा जाइ कै एथै खाजै कालि

ਜੀਵਾਂ ਦੇ ਜਨਮ ਪਿਛੋ
ਮੋਤ ਹੈ ਪੈਦਾ ਹੋਈ ਹਰ ਚੀਜ਼ ਦਾ ਅੰਤ ਹੈ ਜੀਵ ਇਸ ਦੁਨੀਆਂ ਵਿੱਚ ਜਨਮ ਪਿਛੋਂ ਮਰਨ ਵੇਲੇ ਤੱਕ ਵਸਤੂਆ ਹੀ ਇੱਕਠੀਆਂ ਕਰੀ ਜਾਂਦੇ ਹਨ
Life and death come to all who are born. Everything here gets devoured by Death.

627
ਜਿਥੈ ਬਹਿ ਸਮਝਾਈਐ ਤਿਥੈ ਕੋਇ ਚਲਿਓ ਨਾਲਿ

Jithhai Behi Samajhaaeeai Thithhai Koe N Chaliou Naal ||

जिथै
बहि समझाईऐ तिथै कोइ चलिओ नालि

ਅੰਤ
ਵਾਰ ਮਰਨ ਪਿਛੋਂ ਧਰਮਰਾਜ ਦੇ ਬੱਸ ਪੈਣਾ ਹੈ ਲੇਖਾ ਦੇਣਾਂ ਪੈਣਾਂ ਹੈ ਉਥੇ ਕਿਸੇ ਨੇ ਨਾਲ ਨਹੀ ਤੁਰਨਾ

He sits and examines the accounts, there where no one goes along with anyone.

628
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ

Rovan Vaalae Jaetharrae Sabh Bannehi Pandd Paraal ||2||

रोवण
वाले जेतड़े सभि बंनहि पंड परालि ॥२॥

ਜਿਨੇ
ਹੀ ਮਰਨ ਪਿਛੋ ਰੋਦੇ ਨੇ, ਉਹੀ ਬਾਲਣ ਇੱਕਠਾ ਕਰਦੇ ਹਨ ਉਹੀ ਆਪਣੇ ਹੀ ਜੀਵ ਨੂੰ ਅੱਗ ਲਗਾਉਂਦੇ ਹਨ। ||2||

Those who weep and wail might just as well all tie bundles of straw. ||2||

629
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਆਖੈ ਕੋਇ

Sabh Ko Aakhai Bahuth Bahuth Ghatt N Aakhai Koe ||

सभु
को आखै बहुतु बहुतु घटि आखै कोइ

ਤੂੰ ਬੇਅੰਤ ਹੈ। ਸਾਰੇ ਪ੍ਰੰਸਾਸਾ ਕਰਦੇ ਹਨ ਹੋਰ ਬਹੁਤ ਬੇਅੰਤ ਮੰਗਦੇ ਹਨ ਕੋਈ ਥੋੜਾ ਨਹੀ ਮੰਗਦਾ

Everyone says that God is the Greatest of the Great. No one calls Him any less.

630
ਕੀਮਤਿ ਕਿਨੈ ਪਾਈਆ ਕਹਣਿ ਵਡਾ ਹੋਇ

Keemath Kinai N Paaeeaa Kehan N Vaddaa Hoe ||

कीमति
किनै पाईआ कहणि वडा होइ

ਤੇਰੀ
ਮਹਿਮਾ ਕਿਸੇ ਤੋਂ ਨਹੀਂ ਹੋਈ ਤੇਰੇ ਕੀ ਗੁਣ ਹਨ। ਮਹਿਮਾ ਕਰਨ ਨਾਲ ਤੂੰ ਵੱਧਣ ਨਹੀ ਲੱਗਾ ਤੈਨੂੰ ਕੋਈ ਫ਼ਰਕ ਨਹੀਂ
No one can estimate His Worth. By speaking of Him, His Greatness is not increased.

631
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ

Saachaa Saahab Eaek Thoo Hor Jeeaa Kaethae Loa ||3||

साचा
साहबु एकु तू होरि जीआ केते लोअ ॥३॥

ਸੱਚਾ
ਮਾਲਕ ਇੱਕ ਤੂੰ ਹੀ ਹੈ ਅਮਰ ਹੈ ਬਾਕੀ ਜਿੰਨੇ ਵੀ ਦੁਨੀਆਂ ਭਰ ਦੇ ਸਾਰੇ ਜੀਵ ਨਾਸ਼ਵਾਨ ਹਨ
You are the One True Lord and Master of all the other beings, of so many worlds. ||3||

632
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ

Neechaa Andhar Neech Jaath Neechee Hoo Ath Neech ||

नीचा
अंदरि नीच जाति नीची हू अति नीचु

ਮੈ
ਬਹੁਤ ਛੋਟੀ ਜਾਤ ਵਿਚੋਂ ਵੀ ਛੋਟੀ ਜਾਤ ਵਿਚੋਂ ਹੋਵਾ ਮੈਂ ਛੋਟਾ ਹੀ ਠੀਕ ਹਾਂ
Nanak seeks the company of the lowest of the low class, the very lowest of the low.

633
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ

Naanak Thin Kai Sang Saathh Vaddiaa Sio Kiaa Rees ||

नानकु
तिन कै संगि साथि वडिआ सिउ किआ रीस

ਨਾਨਕ ਜੀ ਕਹਿੰਦੇ ਹਨ। ਰੱਬ ਗਰੀਬਾਂ ਦਾ ਯਾਰ ਹੈ ਰੱਬ ਤਾਂ ਉਨ੍ਹਾਂ ਗਰੀਬਾਂ ਦੇ ਨਾਲ ਰਹਿ ਰਿਹਾ ਹੈ, ਉਚਿਆ ਨਾਲ ਮੈਨੂੰ ਚਹਨਾ ਨਹੀ ਹੈ ਨਾਂ ਹੀ ਮੈਂ ਉਨਾਂ ਦੀ ਰੀਸ ਕਰਨੀ ਹੈ

Why should he try to compete with the great?

634
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ

Jithhai Neech Samaaleean Thithhai Nadhar Thaeree Bakhasees ||4||3||

जिथै
नीच समालीअनि तिथै नदरि तेरी बखसीस ॥४॥३॥

ਜਿਸ
ਥਾਂ ਕਮਜ਼ੋਰ ਛੋਟੇ ਨੂੰ ਸੰਭਾਲਦਾ ਹੈ ਉਥੇ ਹੀ ਤੇਰੀ ਨਜ਼ਰ ਤੇਰੀ ਮਹਿਰ ਦੀ ਮਹਿਰਬਾਨ ਹੈ ||4||3||


In that place where the lowly are cared for-there, the Blessings of Your Glance of Grace rain down. ||4||3||

635
ਸਿਰੀਰਾਗੁ ਮਹਲਾ

Sireeraag Mehalaa 1 ||

सिरीरागु
महला

ਸਿਰੀ
ਰਾਗ, ਪਹਲੀ ਪਾਤਸ਼ਾਹੀ 1
Siree Raag, First Mehl:

636
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ

Lab Kuthaa Koorr Chooharraa Thag Khaadhhaa Muradhaar ||

लबु
कुता कूड़ु चूहड़ा ठगि खाधा मुरदारु

ਲੋਬ
ਲਾਲਚ ਜੀਵ ਨੂੰ ਕਿਸੇ ਥਾਂ ਦਾ ਨਹੀ ਰਹਿਣ ਦਿੰਦਾ ਕੁੱਤੇ ਝਾਕ ਵਿੱਚ ਜਿੰਦਗੀ ਨਿੱਕਲ ਜਾਦੀ ਹੈ ਝੂਠ ਗੰਧ ਇਕੱਠਾ ਕਰਦਾ ਹੈ ਠੱਗ ਹੁਸ਼ਿਆਰ ਸੱਮਝਣ ਵਾਲਾ ਹੋਰਾ ਦੇ ਕੂੜਾ, ਅੋਗੁਣ ਇੱਕਠੇ ਕਰਦਾ ਹੈ
Greed is a dog; falsehood is a filthy street-sweeper. Cheating is eating a rotting carcass.

637
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ

Par Nindhaa Par Mal Mukh Sudhhee Agan Krodhh Chanddaal ||

पर
निंदा पर मलु मुख सुधी अगनि क्रोधु चंडालु

ਕਿਸੇ
ਦੇ ਬਾਰੇ ਬੁਰਾ ਚਿਤਮਣਾ ਉਸ ਦਾ ਗੰਦ ਮਾੜੇ ਕਰਮ ਖਾਣਾਂ ਹੈ ਉਸ ਦੇ ਪਾਪ ਕੱਟੇ ਜਾਦੇ ਹਨ ਗੁੱਸੇ ਅੱਗ ਵਿੱਚ ਜੱਲ ਜਾਦਾ ਹੈ ਚੜੇਲ ਦੀ ਤਰ੍ਹਾਂ ਮਾੜਾ ਹੈ
Slandering others is putting the filth of others into your own mouth. The fire of anger is the outcaste who burns dead bodies at the crematorium.

638
ਰਸ ਕਸ ਆਪੁ ਸਲਾਹਣਾ ਕਰਮ ਮੇਰੇ ਕਰਤਾਰ

Ras Kas Aap Salaahanaa Eae Karam Maerae Karathaar ||1||

रस
कस आपु सलाहणा करम मेरे करतार ॥१॥

ਮੈਂ ਆਪ ਨੂੰ ਹੀ ਵੱਡਿਆਉਂਦਾ ਹਾਂ ਮੈਨੂੰ ਬਹੁਤ ਸੁਆਦ ਪੈ ਗਏ ਹਨ। ਮੇਰੇ
ਪ੍ਰਭੂ ਮੇਰੇ ਕਰਮਾ ਦੇ ਨਾਲ ਹੈ ||1||

I am caught in these tastes and flavors, and in self-conceited praise. These are my actions, O my Creator! ||1||

639
ਬਾਬਾ ਬੋਲੀਐ ਪਤਿ ਹੋਇ

Baabaa Boleeai Path Hoe ||

बाबा
बोलीऐ पति होइ

ਪ੍ਰਭੂ
ਕਹਿੰਦੇ ਹਨ, ਬੋਲੀ ਬਿਚਾਰ ਸੁਣਕੇ ਮਾਣ ਮਿਕਦਾ ਹੈ

O Baba, speak only that which will bring you honor.

640
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ਰਹਾਉ

Ootham Sae Dhar Ootham Keheeahi Neech Karam Behi Roe ||1|| Rehaao ||

ऊतम
से दरि ऊतम कहीअहि नीच करम बहि रोइ ॥१॥ रहाउ

ਰੱਬ ਨੂੰ ਯਾਦ ਕਰਨ ਵਾਲੇ ਜੀਵ
, ਚੰਗ੍ਹੇ ਕਰਮਾ ਵਾਲੇ ਉਸ ਵੱਡੇ ਕੋਲ ਵੱਡੇ ਕਹਾਉਦੇ ਨੇ ਮਾੜੇ ਲੇਖ ਵਾਲੇ ਪਛਤਾਉਦੇ ਨੇ 1 ਰਹਾਉ

They alone are good, who are judged good at the Lord's Door. Those with bad karma can only sit and weep. ||1||Pause||

641
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ

Ras Sueinaa Ras Rupaa Kaaman Ras Paramal Kee Vaas ||

रसु
सुइना रसु रुपा कामणि रसु परमल की वासु

ਜੀਵ ਅੰਨਦ ਲੈਣ
ਲਈ ਸੋਨਾ, ਚਾਂਦੀ, ਸੂਰਤਾ, ਸ਼ਕਲਾਂ, ਕਾਂਮ ਸੁਗੰਧੀਆ ਵਿੱਚ ਰਹਿੰਦਾ ਹੈ
The pleasures of gold and silver, the pleasures of women, the pleasure of the fragrance of sandalwood,

642
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ

Ras Ghorrae Ras Saejaa Mandhar Ras Meethaa Ras Maas ||

रसु
घोड़े रसु सेजा मंदर रसु मीठा रसु मासु

ਅੰਨਦ
ਲੈਣ ਲਈ ਘੋੜੇ ਰੰਗ ਮਾਨਣ ਅਰਾਮ ਕਰਨ ਲਈ ਘਰ ਵਧੀਆ ਲਾਲਚ ਸਰੀਰ ਦਿੰਦਾ ਹੈ

The pleasure of horses, the pleasure of a soft bed in a palace, the pleasure of sweet treats and the pleasure of hearty meals

643
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ

Eaethae Ras Sareer Kae Kai Ghatt Naam Nivaas ||2||

एते
रस सरीर के कै घटि नाम निवासु ॥२॥

ਸਾਰੇ
ਅੰਨਦ ਦੇਹ ਲਈ ਨੇ ਰੱਬ ਕਿਤੇ ਚੇਤੇ ਨਹੀ ਹੈ ||2||
-these pleasures of the human body are so numerous; how can the Naam, the Name of the Lord, find its dwelling in the heart? ||2||

644
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ

Jith Boliai Path Paaeeai So Boliaa Paravaan ||

जितु
बोलिऐ पति पाईऐ सो बोलिआ परवाणु

ਜਿੰਨ੍ਹਾਂ
ਬੋਲਾ ਨਾਲ ਮਾਣ ਵਧੇ ਉਹੀ ਬੋਲ ਰੱਬ ਨੂੰ ਠੀਕ ਲੱਗਦੇ ਹਨ
Those words are acceptable, which, when spoken, bring honor.

645
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ

Fikaa Bol Viguchanaa Sun Moorakh Man Ajaan ||

फिका
बोलि विगुचणा सुणि मूरख मन अजाण

ਮਾੜਾ
ਕੌੜਾ ਬੋਲ ਬੋਲਣਾ ਠੀਕ ਨਹੀ ਬੇਸੱਮਝ ਮਨ ਤੈਨੂੰ ਸੱਮਝ ਨਹੀ

Harsh words bring only grief. Listen, O foolish and ignorant mind!

646
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ

Jo This Bhaavehi Sae Bhalae Hor K Kehan Vakhaan ||3||

जो
तिसु भावहि से भले होरि कि कहण वखाण ॥३॥

ਜੋ
ਤੈਨੂੰ ਚੰਗ੍ਹਾਂ ਲੱਗਦਾ ਹੈ ਉਹੀ ਚੰਗ੍ਹਾਂ ਹੈ ਹੋਰ ਕੀ ਬੋਲ ਕੇ ਦੱਸਾ? ||3||
Those who are pleasing to Him are good. What else is there to be said? ||3||

647
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ

Thin Math Thin Path Thin Dhhan Palai Jin Hiradhai Rehiaa Samaae ||

तिन
मति तिन पति तिन धनु पलै जिन हिरदै रहिआ समाइ

ਉਨ੍ਹਾਂ
ਦੀ ਝੋਲੀ ਵਿੱਚ ਅੱਕਲ ਲਾਜ ਦੋਲਤ ਹੈ ਜਿਸ ਕੋਲ ਰੱਬ ਦਾ ਨਾਂਮ ਮਨ ਵਿੱਚ ਹੈ

Wisdom, honor and wealth are in the laps of those whose hearts remain permeated with the Lord.

648
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ

Thin Kaa Kiaa Saalaahanaa Avar Suaalio Kaae ||

तिन
का किआ सालाहणा अवर सुआलिउ काइ

ਉਨ੍ਹਾਂ
ਬਾਰੇ ਕੀ ਸਿਫ਼ਤ ਦੱਸਾ ਉਹ ਬਹੁਤ ਵੱਡੇ ਹਨ। ਹੋਰ ਉਨਾਂ ਸਿਫਤ ਦੇ ਕਾਬਲ ਹੋਰ ਕੋਈ ਨਹੀ ਹੈ
What praise can be offered to them? What other adornments can be bestowed upon them?

649
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨਾਇ

Naanak Nadharee Baaharae Raachehi Dhaan N Naae
44

नानक
नदरी बाहरे राचहि दानि नाइ ॥४॥४॥

ਨਾਨਕ
ਜੋ ਮੇਹਰਬਾਨ ਦੀ ਮੇਹਰ ਥੱਲੇ ਨਹੀਂ ਹਨ ਰੱਬ ਨਾਲ ਪਿਆਰ ਨਹੀਂ ਕਰਦੇ। ਉਹ ਰੱਬ ਦੇ ਦਿੱਤੇ, ਪੁੰਨ-ਦਾਨ ਵਿੱਚ ਮਸਤ ਰਹਿੰਦੇ 44
O Nanak, those who lack the Lord's Glance of Grace cherish neither charity nor the Lord's Name. ||4||4||

650
ਸਿਰੀਰਾਗੁ ਮਹਲਾ

Sireeraag Mehalaa 1 ||

सिरीरागु
महला

ਸਿਰੀ
ਰਾਗ, ਪਹਲੀ ਪਾਤਸ਼ਾਹੀ 1
Siree Raag, First Mehl:
1
651
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ

Amal Galolaa Koorr Kaa Dhithaa Dhaevanehaar ||

अमलु
गलोला कूड़ का दिता देवणहारि

ਮਾਲਕ
ਨੇ ਦੁਨੀਆ ਦਾਰੀ ਦਾ ਨਸ਼ਾ ਆਪ ਦਿੱਤਾ ਹੈ ਜੋ ਬੇਕਾਰ ਹੈ, ਕਿਸੇ ਕੰਮ ਦਾ ਨਹੀ
The Great Giver has given the intoxicating drug of falsehood.

652
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ

Mathee Maran Visaariaa Khusee Keethee Dhin Chaar ||

मती
मरणु विसारिआ खुसी कीती दिन चारि

ਮਨ
ਨੇ ਮਰਨ ਨੂੰ ਯਾਦ ਨਹੀ ਰੱਖਿਆ ਜਿਉ ਕੇ ਜਿੰਦਗੀ ਦੇ ਦਿਨਾਂ ਦਾ ਅੰਨਦ ਲੈ ਰਿਹਾ ਹੈ
The people are intoxicated; they have forgotten death, and they have fun for a few days.

653
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ

Sach Miliaa Thin Sofeeaa Raakhan Ko Dharavaar ||1||

सचु
मिलिआ तिन सोफीआ राखण कउ दरवारु ॥१॥

ਜੋ
ਵਿਕਾਰਾਂ ਤੋ ਬਚੇ ਨੇ ਰੱਬ ਦੀ ਗੋਦ ਵਿੱਚ ਥਾਂ ਮਿਲਦੀ ਹੈ ||1||

Those who do not use intoxicants are true; they dwell in the Court of the Lord. ||1||

654
ਨਾਨਕ ਸਾਚੇ ਕਉ ਸਚੁ ਜਾਣੁ

Naanak Saachae Ko Sach Jaan ||

नानक
साचे कउ सचु जाणु

ਨਾਨਕ
ਜੀ ਜੀਵ ਨੂੰ ਕਹਿੰਦੇ ਹਨ। ਰੱਬ ਸੱਚੇ ਨੂੰ ਲੱਭ ਕੇ ਪਛਾਣ ਉਸ ਨੂੰ ਯਾਦ ਰੱਖ

O Nanak, know the True Lord as True.

655
ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ਰਹਾਉ

Jith Saeviai Sukh Paaeeai Thaeree Dharageh Chalai Maan ||1|| Rehaao ||

जितु
सेविऐ सुखु पाईऐ तेरी दरगह चलै माणु ॥१॥ रहाउ

ਜਿਸ
ਦੇ ਧਿਆਇਆ ਅੰਨਦ ਮਿਲਦਾ ਹੈ।ਅੱਗੇ ਰੱਬ ਦੇ ਘਰ ਲਾਜ ਰਹਿ ਜਾਵੇਗੀ 1 ਰਹਾਉ

Serving Him, peace is obtained; you shall go to His Court with honor. ||1||Pause||

656
ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ

Sach Saraa Gurr Baaharaa Jis Vich Sachaa Naao ||

सचु
सरा गुड़ बाहरा जिसु विचि सचा नाउ

ਰੱਬ
ਦੀ ਖੁਮਾਰੀ ਗੁੜ ਤੋ ਵੀ ਮਿੱਠੀ ਹੈ ਰੱਬ ਦੇ ਨਾਂਮ ਦੀ ਬੱਰਕਤ ਹੈ

The Wine of Truth is not fermented from molasses. The True Name is contained within it.




Top of Form 1

 

 

 



Comments

Popular Posts