439 ਨਾ ਓਹੁ ਮਰੈ ਹੋਵੈ ਸੋਗੁ

Naa Ouhu Marai N Hovai Sog ||



ना

ओहु मरै होवै सोगु



ਰੱਬ ਮਰਦਾ ਨਹੀਂ ਹੈ। ਨਾਂ ਹੀ ਉਦਾਸ ਹੁੰਦਾ ਹੈ।

That Lord does not die; there is no reason to mourn.

440
ਦੇਦਾ ਰਹੈ ਚੂਕੈ ਭੋਗੁ

Dhaedhaa Rehai N Chookai Bhog ||



देदा

रहै चूकै भोगु



ਉਹ ਸਾਰੇ ਜੀਵਾਂ ਨੂੰ ਦਿੰਦਾ ਹੈ। ਕਦੇ ਤੋਟ ਨਹੀ ਆਉਂਦੀ।

He continues to give, and His Provisions never run short.

441
ਗੁਣੁ ਏਹੋ ਹੋਰੁ ਨਾਹੀ ਕੋਇ

Gun Eaeho Hor Naahee Koe ||



गुणु

एहो होरु नाही कोइ



ਰੱਬ ਜੀ ਦੇ ਇਹ ਗੁਣ, ਕੌਤਕ ਹਨ। ਉਸ ਵਰਗਾ ਹੋਰ ਕੋਈ ਨਹੀਂ ਹੈ।

This Virtue is His alone; there is no other like Him.

442
ਨਾ ਕੋ ਹੋਆ ਨਾ ਕੋ ਹੋਇ

Naa Ko Hoaa Naa Ko Hoe ||3||



ना

को होआ ना को होइ ॥३॥



ਨਾਂ ਹੀ ਕੋਈ ਹੋਇਆ ਹੈ। ਨਾਂ ਹੀ ਕੋਈ ਹੋ ਸਕਦਾ ਹੈ।

There never has been, and there never will be. ||3||
443 ਜੇਵਡੁ ਆਪਿ ਤੇਵਡ ਤੇਰੀ ਦਾਤਿ
Jaevadd Aap Thaevadd Thaeree Dhaath ||
जेवडु
आपि तेवड तेरी दाति
ਜਿੱਡਾਂ ਪ੍ਰਭੂ ਵਿਸ਼ਾਲ ਤੂੰ ਆਪ ਹੈ। ਉਹੋਂ ਜਿਹੇ ਤੇਰੇ ਭੰਡਾਰ ਵਸਤੂਆਂ ਹਨ।
As Great as You Yourself are, O Lord, so Great are Your Gifts.
444
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ
Jin Dhin Kar Kai Keethee Raath ||
जिनि
दिनु करि कै कीती राति
ਜਿਸ ਨੇ ਦਿਨ ਰਾਤ ਬਣਾਏ ਹਨ।
The One who created the day also created the night.
445
ਖਸਮੁ ਵਿਸਾਰਹਿ ਤੇ ਕਮਜਾਤਿ
Khasam Visaarehi Thae Kamajaath ||
खसमु
विसारहि ते कमजाति
ਜਿਹੜੇ ਜੀਵ ਐਸੇ ਦਾਤੇ ਨੂੰ ਭੁੱਲ ਜਾਂਦੇ ਹਨ। ਉਹ ਮਾੜੇ ਕਰਮਾਂ ਵਾਲੇ, ਉਸ ਦੇ ਕਿਤੇ ਕੰਮਾਂ ਨੂੰ ਭੁੱਲ ਜਾਂਦੇ ਹਨ।
Those who forget their Lord and Master are vile and despicable.
446
ਨਾਨਕ ਨਾਵੈ ਬਾਝੁ ਸਨਾਤਿ
Naanak Naavai Baajh Sanaath ||4||3||
नानक
नावै बाझु सनाति ॥४॥३॥
ਨਾਨਕ ਜੀ ਨੇ ਲਿਖਿਆ ਹੈ ਉਹ ਜੀਵ ਮਾੜੇ ਕਰਮਾਂ ਵਾਲੇ ਹਨ।
O Nanak, without the Name, they are wretched outcasts. ||4||3||

Comments

Popular Posts