294 ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ

Bhugath Giaan Dhaeiaa Bhanddaaran Ghatt Ghatt Vaajehi Naadh ||


भुगति

गिआनु दइआ भंडारणि घटि घटि वाजहि नाद


ਜੋਗੀ ਜੇ ਰੱਬ ਤੇਰੇ ਲਈ ਗਿਆਨ ਦਾ ਭੰਡਾਰ ਹੋਵੇ, ਦਿਆ ਦਾ ਭੰਡਾਰ ਹੋਵੇ, ਹਰੇਕ ਜੀਵ ਜੋਗੀਆਂ ਦਾ ਨਾਂਦ ਵਜਾਵੇ।

Let spiritual wisdom be your food, and compassion your attendant. The Sound-current of the Naad vibrates in each and every heart.

295
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ

Aap Naathh Naathhee Sabh Jaa Kee Ridhh Sidhh Avaraa Saadh ||


आपि

नाथु नाथी सभ जा की रिधि सिधि अवरा साद


ਤੇਰਾ ਨਾਂਥ ਰੱਬ ਹੋਵੇ। ਸਾਰੀ ਦੁਨੀਆਂ ਤੇਰੇ ਬਸ ਵਿੱਚ ਹੋਵੇ। ਜੋਗੀਆਂ ਦੀਆਂ ਰਿਧੀਆਂ-ਸਿਧੀਆਂ ਕਿਸੇ ਕੰਮ ਨਹੀਂ ਹਨ।

He Himself is the Supreme Master of all; wealth and miraculous spiritual powers, and all other external tastes and pleasures, are all like beads on a string.

296
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ



Sanjog Vijog Dhue Kaar Chalaavehi Laekhae Aavehi Bhaag ||


संजोगु

विजोगु दुइ कार चलावहि लेखे आवहि भाग

ਜੀਵਾਂ ਕਰਮਾਂ ਅਨੁਸਾਰ ਮਿਲਦੇ ਹਨ ਵਿਛੜਦੇ ਹਨ ਇਸ ਤਰਾਂ ਇਹ ਸੰਸਾਰ ਚਲ ਰਿਹਾ ਹੈ ਕਿਤੇ ਪਿਛਲੇ ਕਰਮਾਂ ਅਨੁਸਾਰ ਭਾਗ ਮਿਲਦੇ ਹਨ

Union with Him, and separation from Him, come by His Will. We come to receive what is written in our destiny.

297
ਆਦੇਸੁ ਤਿਸੈ ਆਦੇਸੁ

Aadhaes Thisai Aadhaes ||


आदेसु

तिसै आदेसु


ਉਸ ਰੱਬ ਨੂੰ ਮੇਰਾ ਪ੍ਰਨਾਮ ਹੈ। ਸਿਰ ਝੁਕਦਾ ਹੈ।

I bow to Him, I humbly bow.

298
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੨੯

Aadh Aneel Anaadh Anaahath Jug Jug Eaeko Vaes ||29||


आदि

अनीलु अनादि अनाहति जुगु जुगु एको वेसु ॥२९॥


ਜਿਸ

ਦਾ ਸ਼ੁਰੂ ਹੋਣ ਦਾ ਪਤਾ ਨਹੀਂ ਹੈ ਜੋ ਪਾਪਾ ਤੋਂ ਰਹਿਤ ਪਵਿੱਤਰ ਹੈ ਜੋ ਨਾਸ ਰਹਿਤ ਅਮਰ ਹੈ ਜੋ ਯੁਗਾਂ ਤੋਂ ਮੁੱਡ ਤੋਂ ਇਕੋਂ ਪ੍ਰਭੂ ਦਾ ਰੂਪ ਹੈ

The Primal One, the Pure Light, without beginning, without end. Throughout all the ages, He is One and the Same. ||29||

Comments

Popular Posts