435  ਸਾਚੇ ਨਾਮ ਕੀ ਤਿਲੁ ਵਡਿਆਈ ॥
Saachae Naam Kee Thil Vaddiaaee ||
साचे नाम की तिलु वडिआई ॥
ਸੱਚੇ ਰੱਬ ਦੇ ਨਾਂਮ ਦੀ ਭੋਰਾ, ਰੱਤੀ ਭਰ  ਪ੍ਰਸੰਸਾਂ ਕੀਤੀ ਹੈ।
Trying to describe even an iota of the Greatness of the True Name,
436  ਆਖਿ ਥਕੇ ਕੀਮਤਿ ਨਹੀ ਪਾਈ ॥
Aakh Thhakae Keemath Nehee Paaee ||
आखि थके कीमति नही पाई ॥
ਇੰਨੀ ਕੁ ਰਾਈ ਜਿੰਨੀ ਪ੍ਰਸੰਸਾਂ ਕਰਨ ਲਈ ਬੋਲ-ਬੋਲ ਥੱਕ ਗਏ ਹਨ। ਪਰ ਉਸ ਬਾਰੇ ਕੁੱਝ ਵੀ ਜਾਣ ਨਹੀਂ ਸਕੇ। ਉਸ ਦੇ ਗੁਣਾਂ ਦੀ  ਨੂੰ ਹਾਂਸਲ ਨਹੀਂ ਕਰ ਸਕੇ।
People have grown weary, but they have not been able to evaluate it.
437  ਜੇ ਸਭਿ ਮਿਲਿ ਕੈ ਆਖਣ ਪਾਹਿ ॥
Jae Sabh Mil Kai Aakhan Paahi ||
जे सभि मिलि कै आखण पाहि ॥
ਜੇ ਸਾਰੇ ਜੀਵ ਮਨੁੱਖ ਸਬ ਰਲ ਕੇ ਗੁਣਾਂ ਦੀ ਮਹਿਮਾਂ ਕਰਨ ਲੱਗਣ ਤਾਂ
Even if everyone were to gather together and speak of Him,
438  ਵਡਾ ਨ ਹੋਵੈ ਘਾਟਿ ਨ ਜਾਇ ॥੨॥
Vaddaa N Hovai Ghaatt N Jaae ||2||
वडा न होवै घाटि न जाइ ॥२॥
ਨਾਂ ਤਾਂ ਪ੍ਰਭੂ ਵਧਣ ਲੱਗਾ ਹੈ। ਨਾਂ ਹੀ ਛੋਟਾ ਹੋਣ ਲੱਗਾ ਹੈ।
He would not become any greater or any lesser. ||2||

Comments

Popular Posts