ਸ੍ਰੀ
ਗੁਰੂ ਗ੍ਰੰਥਿ ਸਾਹਿਬ Page 2 of 1430

 

23
ਗਾਵੈ ਕੋ ਵੇਖੈ ਹਾਦਰਾ ਹਦੂਰਿ

Gaavai Ko Vaekhai Haadharaa Hadhoor ||

गावै
को वेखै हादरा हदूरि

ਕੋਈ
ਰੱਬ ਨੂੰ ਹਰ ਜ਼ਰੇ ਜ਼ਰੇ ਵਿੱਚ ਹਰ ਥਾਂ ਦਿਸਣ ਦਾ ਗੀਤ ਗਾਉਂਦਾ ਹੈ

Some sing that He watches over us, face to face, ever-present.

24
ਕਥਨਾ ਕਥੀ ਆਵੈ ਤੋਟਿ

Kathhanaa Kathhee N Aavai Thott ||

कथना
कथी आवै तोटि

ਉਸ
ਰੱਬ ਦੀ ਵੱਡਿਆਈ ਕਹਿ ਕਹਿ ਕੇ ਅੰਤ ਨਹੀਂ ਪਾਇਆ ਹੈ

There is no shortage of those who preach and teach.

25
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ

Kathh Kathh Kathhee Kottee Kott Kott ||

कथि
कथि कथी कोटी कोटि कोटि

ਕਹਿ
ਕਹਿ ਕੇ ਕਰੋੜਾ ਕਰੋੜਾ ਪ੍ਰਸੰਸਾ ਕਰਦੇ ਨਹੀਂ ਥੱਕਦੇ

Millions upon millions offer millions of sermons and stories.

26
ਦੇਦਾ ਦੇ ਲੈਦੇ ਥਕਿ ਪਾਹਿ

Dhaedhaa Dhae Laidhae Thhak Paahi ||

देदा
दे लैदे थकि पाहि

ਉਹ
ਦਾਤਾ ਦਿੰਦਾ ਹੈ ਲੈਣ ਵਾਲੇ ਜੀਵ ਥੱਕ ਜਾਂਦੇ ਹਨ

The Great Giver keeps on giving, while those who receive grow weary of receiving.

27
ਜੁਗਾ ਜੁਗੰਤਰਿ ਖਾਹੀ ਖਾਹਿ

Jugaa Juganthar Khaahee Khaahi ||

जुगा
जुगंतरि खाही खाहि

ਜੀਵ
ਯੁਗਾ ਤੋਂ, ਮੁਡ ਤੋਂ, ਜਨਮਾ-ਜਨਮਾਂ ਤੋਂ ਖਾਂਦੇ ਰਹੇ ਹਨ

Throughout the ages, consumers consume.

28
ਹੁਕਮੀ ਹੁਕਮੁ ਚਲਾਏ ਰਾਹੁ

Hukamee Hukam Chalaaeae Raahu ||

हुकमी
हुकमु चलाए राहु

ਰੱਬ
ਆਪਣੇ ਹੁਕਮ ਨਾਲ ਸਾਰੇ ਰਾਸਤੇ ਚਲਾ ਰਿਹਾ ਹੇ

The Commander, by His Command, leads us to walk on the Path.

29
ਨਾਨਕ ਵਿਗਸੈ ਵੇਪਰਵਾਹੁ

Naanak Vigasai Vaeparavaahu ||3||

नानक
विगसै वेपरवाहु ॥३॥

ਨਾਨਕ
ਜੀ ਲਿਖ ਰਹੇ ਹਨ ਰੱਬ ਸੰਸਾਰ ਨੂੰ ਆਪੇ ਆਪਣੀ ਰਜ਼ਾ ਵਿੱਚ ਮਸਤ ਹੋ ਕੇ ਚਲਾ ਰਿਹਾ ਹੈ ||3||

ਉਹ
ਹਰ ਕੰਮ ਆਪਦੀ ਮਰਜ਼ੀ ਨਾਲ ਕਰਦਾ ਹੈ ਕਿਸੇ ਦੀ ਸਲਾਹ ਨਹੀਂ ਲੈਂਦਾ ||3||

O Nanak, He blossoms forth, Carefree and Untroubled. ||3||

30
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ

Saachaa Saahib Saach Naae Bhaakhiaa Bhaao Apaar ||

साचा
साहिबु साचु नाइ भाखिआ भाउ अपारु

ਉਹ
ਰੱਬ ਜੀ ਸੱਚਾ ਸਾਹਿਬ ਕਹਾਉਂਦਾ ਹੈ ਉਹ ਹਰ ਗੱਲ ਪੂਰੀ ਕਰ ਸਕਦਾ ਹੈ ਉਸ ਕੋਲ ਹਰ ਕੁੱਝ ਕਰਨ ਦੀ ਸ਼ਕਤੀ ਹੈ

True is the Master, True is His Name-speak it with infinite love.

31
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ

Aakhehi Mangehi Dhaehi Dhaehi Dhaath Karae Dhaathaar ||

आखहि
मंगहि देहि देहि दाति करे दातारु

ਉਸ
ਕੋਲੋ ਕਹਿ ਕੇ, ਵਸਤੂਆਂ ਮੂੰਹੋਂ ਮੰਗਦੇ ਹਾਂ ਦੇਣਹਾਰ ਪ੍ਰਭੂ ਹਰ ਮੰਗ ਪੂਰੀ ਕਰਦਾ ਹੈ

People beg and pray, ""Give to us, give to us"", and the Great Giver gives His Gifts.

32
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ

Faer K Agai Rakheeai Jith Dhisai Dharabaar ||

फेरि
कि अगै रखीऐ जितु दिसै दरबारु

ਅਸੀਂ
ਉਸ ਅੱਗੇ ਸਾਰਾ ਕੁੱਝ ਭੇਟ ਕਰ ਦੇਈਏ ਤਾ ਉਸ ਦਾ ਦਰ ਘਰ ਦਿਸ ਜਾਵੇਗਾ

So what offering can we place before Him, by which we might see the Darbaar of His Court?

33
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ
Muha K Bolan Boleeai Jith Sun Dhharae Piaar ||
मुहौ कि बोलणु बोलीऐ जितु सुणि धरे पिआरु
ਉਸ ਨਾਲ ਕਿਹੜੀਆਂ ਗੱਲਾਂ ਕਰੀਏ ਰੱਬ ਨਾਲ ਪਿਆਰ ਬਣ ਜਾਵੇ
What words can we speak to evoke His Love?

34 ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ
Anmrith Vaelaa Sach Naao Vaddiaaee Veechaar ||
अम्रित वेला सचु नाउ वडिआई वीचारु
ਉਹੀ ਸੋਹਣਾਂ ਪਿਆਰਾ ਸਮਾਂ ਹੈ ਜਦੋਂ ਰੱਬ ਦੀ ਪ੍ਰਸੰਸਾ ਵੱਡਿਆਈ ਕੀਤੀ ਜਾਵੇ
In the Amrit Vaylaa, the ambrosial hours before dawn, chant the True Name, and contemplate His Glorious Greatness.

35 ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ
Karamee Aavai Kaparraa Nadharee Mokh Dhuaar ||
करमी आवै कपड़ा नदरी मोखु दुआरु
ਭਾਗਾ ਨਾਲ ਪ੍ਰਭੂ ਭਗਤੀ ਪਿਆਰ ਮਿਲਦਾ ਹੈ ਉਸ ਦੀ ਮੇਹਰ ਨਾਲ ਰੱਬ ਦਾ ਦਿਵਾਰਾ ਪਿਆਰ ਦਿਸਦਾ ਹੈ
By the karma of past actions, the robe of this physical body is obtained. By His Grace, the Gate of Liberation is found.

36 ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ
Naanak Eaevai Jaaneeai Sabh Aapae Sachiaar ||4||
नानक एवै जाणीऐ सभु आपे सचिआरु ॥४॥
ਗੁਰੂ ਨਾਨਕ ਜੀ ਲਿਖਦੇ ਹਨ ਰੱਬ ਨੂੰ ਐਸਾ ਮੰਨੀਏ, ਉਹ ਆਪ ਹੀ ਸੱਚਾ ਪਿਆਰਾ ਹਰ ਥਾਂ ਹੈ ||4||
O Nanak, know this well: the True One Himself is All. ||4||

37
ਥਾਪਿਆ ਜਾਇ ਕੀਤਾ ਹੋਇ
Thhaapiaa N Jaae Keethaa N Hoe ||
थापिआ जाइ कीता होइ
ਉਸ ਵਰਗਾ ਕੋਈ ਹੋ ਨਹੀਂ ਹੋ ਸਕਦਾ ਨਾਂ ਕੋਈ ਬਣ ਸਕਦਾ ਹੈ
He cannot be established, He cannot be created.
38
ਆਪੇ ਆਪਿ ਨਿਰੰਜਨੁ ਸੋਇ
Aapae Aap Niranjan Soe ||
आपे आपि निरंजनु सोइ
ਉਹ ਆਪ ਹੀ ਨਿਰਮੋਲ ਮਾਲਕ ਹੈ
He Himself is Immaculate and Pure.
39
ਜਿਨਿ ਸੇਵਿਆ ਤਿਨਿ ਪਾਇਆ ਮਾਨੁ
Jin Saeviaa Thin Paaeiaa Maan ||
जिनि सेविआ तिनि पाइआ मानु
ਜਿਸ ਜੀਵ ਨੇ ਤੈਨੂੰ ਯਾਦ ਕੀਤਾ ਹੈ ਉਸ ਦੀ ਉਪਮਾਂ ਹੋਈ ਹੈ
Those who serve Him are honored.
40
ਨਾਨਕ ਗਾਵੀਐ ਗੁਣੀ ਨਿਧਾਨੁ
Naanak Gaaveeai Gunee Nidhhaan ||
नानक गावीऐ गुणी निधानु
ਨਾਨਕ ਜੀ ਲਿਖਦੇ ਹਨ ਉਸ ਗੁਣਾ ਵਾਲੇ ਦੇ ਕੰਮਾਂ ਦੀ ਪ੍ਰਸੰਸਾ ਦੇ ਗੀਤ ਗਾਈਏ
O Nanak, sing of the Lord, the Treasure of Excellence.
41
ਗਾਵੀਐ ਸੁਣੀਐ ਮਨਿ ਰਖੀਐ ਭਾਉ
Gaaveeai Suneeai Man Rakheeai Bhaao ||
गावीऐ सुणीऐ मनि रखीऐ भाउ
ਉਸ ਹਰੀ ਦੇ ਨਾਂਮ ਨੂੰ ਜਪੀਏ ਤੇ ਸੁਣੀਏ, ਉਸ ਦਾ ਧਿਆਨ ਪਿਆਰ ਮਨ ਵਿੱਚ ਰੱਖੀਏ
Sing, and listen, and let your mind be filled with love.
42
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ
Dhukh Parehar Sukh Ghar Lai Jaae ||
दुखु परहरि सुखु घरि लै जाइ
ਉਸ ਨੂੰ ਜਪ ਸੁਣ ਕੇ ਦੁੱਖਾਂ ਨੂੰ ਵਿਸਾਰ ਮੁੱਕਾ ਕੇ, ਸੁੱਖ ਨਾਲ ਜੀਵਨ ਬਤੀਤ ਕਰ
Your pain shall be sent far away, and peace shall come to your home.
43
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ
Guramukh Naadhan Guramukh Vaedhan Guramukh Rehiaa Samaaee ||
गुरमुखि नादं गुरमुखि वेदं गुरमुखि रहिआ समाई
ਗੁਰੂ ਦੀ ਗੱਲ ਸੁਣਨ ਵਾਲਾ ਗੁਰਮੁੱਖ ਹੀ ਗਿਆਨ ਵਾਲ ਵਿਦਵਾਨ ਹੈ ਉਹ ਗੁਰਮੁੱਖ ਵਿੱਚ ਹਾਜ਼ਰ ਹੈ
The Guru's Word is the Sound-current of the Naad; the Guru's Word is the Wisdom of the Vedas; the Guru's Word is all-pervading.
44
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ
Gur Eesar Gur Gorakh Baramaa Gur Paarabathee Maaee ||
गुरु ईसरु गुरु गोरखु बरमा गुरु पारबती माई
ਗੁਰੂ ਹੀ ਇਸਰ, ਬਰਮਾਂ ਪਾਰਬਤੀ ਹੈ ਗੁਰੂ ਹੀ ਸਬ ਕੁੱਝ ਹੈ
The Guru is Shiva, the Guru is Vishnu and Brahma; the Guru is Paarvati and Lakhshmi.
45
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਜਾਈ
Jae Ho Jaanaa Aakhaa Naahee Kehanaa Kathhan N Jaaee ||
जे हउ जाणा आखा नाही कहणा कथनु जाई
ਜੇ ਮੈਂ ਸੋਚਾ, ਉਸ ਰੱਬ ਦੇ ਬਾਰੇ ਵਿੱਚ ਦੱਸਾਂ, ਮੈਂ ਉਸ ਦੇ ਬਾਰੇ ਵਿੱਚ ਦੱਸਣ ਜੋਗਾ ਨਹੀਂ ਉਸ ਦੇ ਕੰਮ ਬਹੁਤ ਵੱਡੇ ਹਨ
Even knowing God, I cannot describe Him; He cannot be described in words.
46
ਗੁਰਾ ਇਕ ਦੇਹਿ ਬੁਝਾਈ
Guraa Eik Dhaehi Bujhaaee ||
गुरा इक देहि बुझाई
ਗੁਰੂ ਜੀ ਮੈਨੂੰ ਇੱਕ ਗੱਲ ਸਮਝਾ ਦੇਵੋ ਮੱਤ ਦੇ ਦਿਉ
The Guru has given me this one understanding:
47
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਜਾਈ
Sabhanaa Jeeaa Kaa Eik Dhaathaa So Mai Visar N Jaaee ||5||

48
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ||5||

Theerathh Naavaa Jae This Bhaavaa Vin Bhaanae K Naae Karee ||
तीरथि नावा जे तिसु भावा विणु भाणे कि नाइ करी
ਧਰਮਿਕ ਥਾਂਵਾਂ ਉਤੇ ਇਸ਼ਨਾਨ ਕਰਾਂ ਜੇ ਉਸ ਨੂੰ ਚੰਗਾਂ ਲੱਗੇ ਬਗੈਰ ਕਿਸਮਤ ਤੋਂ ਨਹਾਂ ਨਹੀਂ ਸਕਦਾ ਉਸ ਦੀ ਪ੍ਰਸੰਸਾ ਵਿੱਚ ਨਹੀਂ ਸਕਦਾ
If I am pleasing to Him, then that is my pilgrimage and cleansing bath. Without pleasing Him, what good are ritual cleansings?
49
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ
Jaethee Sirath Oupaaee Vaekhaa Vin Karamaa K Milai Lee ||
जेती सिरठि उपाई वेखा विणु करमा कि मिलै लई
ਜਿੰਨੀ ਵੀ ਦੁਨੀਆਂ ਉਤੇ ਪ੍ਰਕਿਰਤੀ ਹੈ ਪਸਾਰਾ ਦਿਸ ਰਿਹਾ ਹੈ ਸਬ ਨੂੰ ਬਗੈਰ ਭਾਗਾਂ ਤੋਂ ਕੁੱਝ ਨਹੀਂ ਮਿਲਦਾ
I gaze upon all the created beings: without the karma of good actions, what are they given to receive?
50
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ
Math Vich Rathan Javaahar Maanik Jae Eik Gur Kee Sikh Sunee ||
मति विचि रतन जवाहर माणिक जे इक गुर की सिख सुणी
ਮਨ ਦੇ ਅੰਦਰੋਂ ਰਤਨ ਜਵਾਹਰ ਮਾਣਿਕ ਚੰਗੇ ਬਿਚਾਰ, ਮੱਤ, ਅਕਲ ਪੁਗਰਨ ਲੱਗ ਜਾਂਦੇ ਹਨ ਜੇ ਆਪਣੇ ਗੁਰੂ ਦੀ ਮੱਤ ਲੈ ਲਈ ਜਾਵੇ
Within the mind are gems, jewels and rubies, if you listen to the Guru's Teachings, even once.
51
ਗੁਰਾ ਇਕ ਦੇਹਿ ਬੁਝਾਈ
Guraa Eik Dhaehi Bujhaaee ||
गुरा इक देहि बुझाई
ਗੁਰੂ ਜੀ ਮੈਨੂੰ ਇੱਕ ਗੱਲ ਸਮਝਾ ਦੇਵੋ ਮੱਤ ਦੇ ਦਿਉ
The Guru has given me this one understanding:
52
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਜਾਈ
Sabhanaa Jeeaa Kaa Eik Dhaathaa So Mai Visar N Jaaee ||6||
सभना जीआ का इकु दाता सो मै विसरि जाई ॥६॥
ਸਾਰੇ ਜੀਵਾਂ ਜੰਤੂਆਂ ਬਨਸਪਤੀ ਬੰਦਿਆਂ ਦਾ ਇਕੋਂ ਪਾਲਣ ਵਾਲਾ ਹੈ ਉਹ ਮੈਨੂੰ ਭੁੱਲ ਨਾਂ ਜਾਵੇ ||6||
There is only the One, the Giver of all souls. May I never forget Him! ||6||

53
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ
Jae Jug Chaarae Aarajaa Hor Dhasoonee Hoe ||
जे जुग चारे आरजा होर दसूणी होइ
ਜਦੋਂ ਤੋਂ ਦੁਨੀਆਂ ਬਣੀ ਹੈ ਜੇ ਕਿਸੇ ਦੀ ਉਨੀ ਉਮਰ ਚਾਰ ਯੁਗਾ ਜਿੰਨੀ ਹੋ ਕੇ ਵੀ ਦਸ ਗੁਣਾਂ ਹੋਰ ਹੋ ਜਾਵੇ
Even if you could live throughout the four ages, or even ten times more,
54
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ
Navaa Khanddaa Vich Jaaneeai Naal Chalai Sabh Koe ||
नवा खंडा विचि जाणीऐ नालि चलै सभु कोइ
ਉਹ ਸਾਰੀ ਦੁਨੀਆਂ ਵਿੱਚ ਜਾਣਿਆ ਜਾਵੇ ਉਸ ਦੇ ਨਾਲ ਸਾਰੀ ਦੁਨੀਆਂ ਮਿਲ ਜਾਵੇ
And even if you were known throughout the nine continents and followed by all,
55
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ
Changaa Naao Rakhaae Kai Jas Keerath Jag Laee ||
चंगा नाउ रखाइ कै जसु कीरति जगि लेइ
ਜੇ ਉਹ ਆਪਣੀ ਵਹੁ-ਵਹੁ ਕਰਾ ਕੇ ਦੁਨੀਆਂ ਵਿੱਚ ਬਹੁਤ ਸੋਭਾ ਨਾਲ ਜਾਣਿਆ ਜਾਵੇ ਜੱਗ ਉਸ ਨੂੰ ਸ਼ਾਬਸ਼ੇ ਦਿੰਦਾ ਹੋਵੇ
With a good name and reputation, with praise and fame throughout the world-
56
ਜੇ ਤਿਸੁ ਨਦਰਿ ਆਵਈ ਵਾਤ ਪੁਛੈ ਕੇ
Jae This Nadhar N Aavee Th Vaath N Pushhai Kae ||
जे तिसु नदरि आवई वात पुछै के
ਅਗਰ ਰੱਬ ਦੀ ਮੇਹਰ ਦੀ ਦ੍ਰਿਸ਼ਟੀ ਨਹੀਂ ਹੋਈ ਉਸ ਨੂੰ ਦੁਨੀਆਂ ਉਤੇ ਕੋਈ ਨੇੜੇ ਵੀ ਨਹੀਂ ਲੱਗਣ ਦਿੰਦਾ
Still, if the Lord does not bless you with His Glance of Grace, then who cares? What is the use?
57
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ
Keettaa Andhar Keett Kar Dhosee Dhos Dhharae ||
कीटा अंदरि कीटु करि दोसी दोसु धरे
ਦੁਨੀਆਂ ਵਿੱਚ ਨਾਂਮ ਖੱਟਣ ਵਾਲਾਂ ਬੰਦਾ ਰੱਬ ਲਈ ਕੀੜੇ ਦੇ ਬਰਾਬਰ ਹੈ ਰੱਬ ਉਸ ਉਤੇ ਰੱਬ ਦਾ ਨਾਂਮ ਵਿਸਾਰਨ ਦਾ ਦੋਸ਼ ਲਗਾਉਂਦਾ ਹੈ
Among worms, you would be considered a lowly worm, and even contemptible sinners would hold you in contempt.
58
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ
Naanak Niragun Gun Karae Gunavanthiaa Gun Dhae ||
नानक निरगुणि गुणु करे गुणवंतिआ गुणु दे
ਨਾਨਕ ਜੀ ਲਿਖਦੇ ਹਨ ਜਿਸ ਕੋਲ ਕੋਈ ਕੰਮ ਕਰਨ ਦੀ ਲਿਆਕਤ ਅਕਲ ਨਾਂ ਹੋਵੇ ਉਹ ਉਸ ਵਿੱਚ ਵੀ ਅਕਲ ਗੁਣ ਦੇ ਦਿੰਦਾ ਹੈ ਗੁਣਾਂ ਵਾਲਿਆਂ ਨੂੰ ਹੋਰ ਗੁਣਾਂ ਵਾਲੇ ਕਰ ਦਿੰਦਾ ਹੈ
O Nanak, God blesses the unworthy with virtue, and bestows virtue on the virtuous.
59
ਤੇਹਾ ਕੋਇ ਸੁਝਈ ਜਿ ਤਿਸੁ ਗੁਣੁ ਕੋਇ ਕਰੇ
Thaehaa Koe N Sujhee J This Gun Koe Karae ||7||
तेहा कोइ सुझई जि तिसु गुणु कोइ करे ॥७॥
ਐਸਾ ਕੋਈ ਨਹੀਂ ਦਿਸਦਾ ਹੈ ਜੋ ਕਿਸੇ ਨੂੰ ਗੁਣਾਂ ਵਾਲਾਂ ਕਰ ਦੇਵੇ ||7||

No one can even imagine anyone who can bestow virtue upon Him. ||7||

60
ਸੁਣਿਐ ਸਿਧ ਪੀਰ ਸੁਰਿ ਨਾਥ
Suniai Sidhh Peer Sur Naathh ||
सुणिऐ सिध पीर सुरि नाथ
ਰੱਬ ਦੀਆਂ ਗੱਲਾਂ, ਸਿਫਤਾਂ, ਹਰੀ, ਰਾਮ, ਵਾਹਿਗੁਰੂ ਸੁਣਨ ਨਾਲ ਸਾਡੀ ਬੁੱਧੀ ਵੱਧਦੀ ਹੈ ਸੁਣਨ ਨਾਲ ਗਿਆਨ ਪ੍ਰਾਪਤ ਕਰਕੇ ਪੀਰਾਂ, ਸਿਧਾ, ਨਾਥਾਂ ਦੀ ਤਾਕਤ ਜਾਂਦੀ ਹੈ ਉਨਾਂ ਦੇ ਗੁਣ ਜਾਂਦੇ ਹਨ
Listening-the Siddhas, the spiritual teachers, the heroic warriors, the yogic masters.
61
ਸੁਣਿਐ ਧਰਤਿ ਧਵਲ ਆਕਾਸ
Suniai Dhharath Dhhaval Aakaas ||
सुणिऐ धरति धवल आकास
ਸੁਣਨ ਨਾਲ ਗਿਆਨ ਪ੍ਰਾਪਤ ਹੁੰਦਾ ਹੈ ਧਰਤੀ ਤੇ ਅਕਾਸ਼, ਧਰਤੀ ਰੱਬ ਆਸਰੇ ਹੈ
Listening-the earth, its support and the Akaashic ethers.
62
ਸੁਣਿਐ ਦੀਪ ਲੋਅ ਪਾਤਾਲ
Suniai Dheep Loa Paathaal ||
सुणिऐ दीप लोअ पाताल
ਸੁਣਨ ਨਾਲ ਗਿਆਨ ਹੁੰਦਾ ਰੱਬ ਪਰਬਤਾਂ, ਦੀਪਾਂ, ਧਰਤੀ ਦੇ ਅੰਦਰਲੇ ਪਤਾਲਾਂ ਨੂੰ ਰੱਬ ਨੇ ਥੱਮਿਆ ਹੋਇਆ ਹੈ
Listening-the oceans, the lands of the world and the nether regions of the underworld.
63
ਸੁਣਿਐ ਪੋਹਿ ਸਕੈ ਕਾਲੁ
Suniai Pohi N Sakai Kaal ||
सुणिऐ पोहि सकै कालु
ਸੁਣਨ ਨਾਲ ਗਿਆਨ ਹੁੰਦਾ ਮੌਤ ਦਾ ਦੁੱਖ ਡਰ ਨਹੀਂ ਰਹਿੰਦਾ
Listening-Death cannot even touch you.
64
ਨਾਨਕ ਭਗਤਾ ਸਦਾ ਵਿਗਾਸੁ
Naanak Bhagathaa Sadhaa Vigaas ||
नानक भगता सदा विगासु
ਨਾਨਕ ਜੀ ਲਿਖਦੇ ਹਨ ਰੱਬ ਦੇ ਪ੍ਰੇਮੀਆਂ ਦਾ ਮਨ ਸਦਾ ਮਸਤ ਰਹਿੰਦਾ ਹੈ ਉਸ ਨੂੰ ਮੰਨਣ ਵਾਲਿਆ ਦਾ ਸੁਭਾਂਅ ਗੁਣਾਂ ਨੂੰ ਹਾਂਸਲ ਕਰਦਾ ਹੈ
O Nanak, the devotees are forever in bliss.
65
ਸੁਣਿਐ ਦੂਖ ਪਾਪ ਕਾ ਨਾਸੁ
Suniai Dhookh Paap Kaa Naas ||8||
सुणिऐ दूख पाप का नासु ॥८॥
ਰੱਬ ਦੀਆਂ ਗੱਲਾਂ, ਸਿਫਤਾਂ, ਹਰੀ, ਰਾਮ, ਵਾਹਿਗੁਰੂ ਸੁਣਨ ਨਾਲ ਦੁੱਖ ਮਾਂੜੇ ਕੰਮਾਂ ਤੋਂ ਛੁੱਟਕਾਰਾ ਮਿਲ ਜਾਂਦਾ ਹੈ ||8||
Listening-pain and sin are erased. ||8||

66
ਸੁਣਿਐ ਈਸਰੁ ਬਰਮਾ ਇੰਦੁ
Suniai Eesar Baramaa Eindh ||
सुणिऐ ईसरु बरमा इंदु
ਰੱਬ ਦੀਆਂ ਗੱਲਾਂ, ਸਿਫਤਾਂ, ਹਰੀ, ਰਾਮ, ਵਾਹਿਗੁਰੂ ਸੁਣਨ ਨਾਲ ਦੇਵਤਿਆਂ ਈਸਰ, ਬਰਮਾਂ, ਇੰਦਰ ਦੀ ਸ਼ਕਤੀ ਜਾਂਦੀ ਹੈ
Listening-Shiva, Brahma and Indra.
67
ਸੁਣਿਐ ਮੁਖਿ ਸਾਲਾਹਣ ਮੰਦੁ
Suniai Mukh Saalaahan Mandh ||
सुणिऐ मुखि सालाहण मंदु
ਪ੍ਰਭੂ ਦੇ ਨਾਂਮ ਨੂੰ ਸੁਣਨ ਨਾਲ ਮਾੜੇ ਜੀਵ ਵੀ ਮੁੱਖੋਂ ਗਿਆਨ ਨਾਲ ਰੱਬ ਦੀ ਪ੍ਰਸੰਸਾਂ ਕਰਨ ਲੱਗ ਜਾਂਦਾ ਹੈ
Listening-even foul-mouthed people praise Him.
68
ਸੁਣਿਐ ਜੋਗ ਜੁਗਤਿ ਤਨਿ ਭੇਦ
Suniai Jog Jugath Than Bhaedh ||
सुणिऐ जोग जुगति तनि भेद
ਜੋਗੀਆਂ ਬਾਰੇ ਸੁਣਨ ਨਾਲ ਜੋਗੀਆਂ ਦੀਆਂ ਸਰੀਰ ਨੂੰ ਕਾਬੂ ਕਰਨ ਦੀਆਂ ਤਾਕਤਾਂ ਦਾ ਅਨੁਭਵ ਹੁੰਦਾ ਹੈ
Listening-the technology of Yoga and the secrets of the body.
69
ਸੁਣਿਐ ਸਾਸਤ ਸਿਮ੍ਰਿਤਿ ਵੇਦ
Suniai Saasath Simrith Vaedh ||
सुणिऐ सासत सिम्रिति वेद
ਧਰਿਮਕ ਸਾਸਤ, ਸਿਮ੍ਰਿਤ, ਵੇਦਾ ਬਾਰੇ ਸੁਣਨ ਨਾਲ ਹੀ ਧਰਮ ਦਾ ਗਿਆਨ ਹੁੰਦਾ ਹੈ
Listening-the Shaastras, the Simritees and the Vedas.
70
ਨਾਨਕ ਭਗਤਾ ਸਦਾ ਵਿਗਾਸੁ
Naanak Bhagathaa Sadhaa Vigaas ||
नानक भगता सदा विगासु
ਨਾਨਕ ਜੀ ਲਿਖਦੇ ਹਨ ਰੱਬ ਦੇ ਪ੍ਰੇਮੀਆਂ ਦਾ ਮਨ ਸਦਾ ਮਸਤ ਰਹਿੰਦਾ ਹੈ ਉਸ ਨੂੰ ਮੰਨਣ ਵਾਲਿਆ ਦਾ ਸੁਭਾਂਅ ਗੁਣਾਂ ਨੂੰ ਹਾਂਸਲ ਕਰਦਾ ਹੈ
O Nanak, the devotees are forever in bliss.









 



 

Comments

Popular Posts