ਸ੍ਰੀ
ਗੁਰੂ ਗ੍ਰੰਥਿ ਸਾਹਿਬ Page 6 of 1430

 

255
ਆਖਹਿ ਈਸਰ ਆਖਹਿ ਸਿਧ
Aakhehi Eesar Aakhehi Sidhh ||
आखहि ईसर आखहि सिध
ਸਿਧ ਤੇ ਈਸਰ ਨੂੰ ਉਸ ਬਾਰੇ ਸੋਚ ਰਹੇ ਹਨ
Shiva speaks, the Siddhas speak.
256
ਆਖਹਿ ਕੇਤੇ ਕੀਤੇ ਬੁਧ
ਰੱਬ ਦੇ ਬਣਾਏ ਬੁੱਧ ਰੱਬ ਬਾਰੇ ਦੱਸ ਰਹੇ ਹਨ
Aakhehi Kaethae Keethae Budhh ||
आखहि केते कीते बुध
The many created Buddhas speak.
257
ਆਖਹਿ ਦਾਨਵ ਆਖਹਿ ਦੇਵ
Aakhehi Dhaanav Aakhehi Dhaev ||
आखहि दानव आखहि देव
ਰਾਖ਼ਸ਼ ਤੇ ਦੇਵਤੇ ਵੀ ਰੱਬ ਦੀ ਖੋਜ ਗੱਲਾਂ ਕਰਦੇ ਹਨ
The demons speak, the demi-gods speak.
258
ਆਖਹਿ ਸੁਰਿ ਨਰ ਮੁਨਿ ਜਨ ਸੇਵ
Aakhehi Sur Nar Mun Jan Saev ||
आखहि सुरि नर मुनि जन सेव
ਮਨੁੱਖ ਭਗਤੀ ਕਰਨ ਵਾਲੇ ਮੁਨੀ ਰੱਬ ਨੂੰ ਯਾਦ ਕਰਦੇ ਹਨ ਲੱਭਦੇ ਹਨ ਉਸ ਦੀਆ ਗੱਲਾਂ ਕਰਦੇ ਹਨ
The spiritual warriors, the heavenly beings, the silent sages, the humble and serviceful speak.
259
ਕੇਤੇ ਆਖਹਿ ਆਖਣਿ ਪਾਹਿ
Kaethae Aakhehi Aakhan Paahi ||
केते आखहि आखणि पाहि
ਬਹੁਤ ਜੀਵ ਰੱਬ ਬਾਰੇ ਗੱਲਾਂ ਕਰਦੇ ਹਨ ਬਹੁਤ ਜੀਵ ਕਰਨ ਦੀ ਕੋਸ਼ਸ਼ ਕਰਦੇ ਹਨ
Many speak and try to describe Him.
260
ਕੇਤੇ ਕਹਿ ਕਹਿ ਉਠਿ ਉਠਿ ਜਾਹਿ
Kaethae Kehi Kehi Outh Outh Jaahi ||
केते कहि कहि उठि उठि जाहि
ਕਈ ਰੱਬ ਬਾਰੇ ਗੱਲਾਂ ਕਰ-ਕਰ ਕੇ ਦੁਨੀਆਂ ਨੂੰ ਛੱਡ-ਛੱਡ ਕੇ ਜਾ ਰਹੇ ਹਨ
Many have spoken of Him over and over again, and have then arisen and departed.
ਏਤੇ ਕੀਤੇ ਹੋਰਿ ਕਰੇਹਿ
Eaethae Keethae Hor Karaehi ||
एते कीते होरि करेहि
ਬ੍ਰਹਿਮੰਡ ਦੁਨੀਆਂ ਵਿੱਚ ਬਹੁਤ ਜੀਵ ਹਨ ਤੇ ਹੋਰ ਪੈਦਾ ਹੋ ਰਹੇ ਹਨ ਹੋਰ ਵੀ ਪੈਦਾ ਹੋ ਜਾਣ
If He were to create as many again as there already are,
262
ਤਾ ਆਖਿ ਸਕਹਿ ਕੇਈ ਕੇਇ
Thaa Aakh N Sakehi Kaeee Kaee ||
ता आखि सकहि केई केइ
ਕੋਈ ਵੀ ਜੀਵ ਰੱਬ ਦਾ ਟਿਕਾਣਾਂ, ਬਲ ਸ਼ਕਤੀ ਗੁਣਾਂ ਦੀ ਜਾਣਕਾਰੀ ਦਾ ਅੰਨਦਾਜ਼ਾਂ ਨਹੀਂ ਲਗਾ ਸਕਦਾ
Even then, they could not describe Him.
263
ਜੇਵਡੁ ਭਾਵੈ ਤੇਵਡੁ ਹੋਇ
Jaevadd Bhaavai Thaevadd Hoe ||
जेवडु भावै तेवडु होइ
ਪ੍ਰਮਾਤਮਾਂ ਰੱਬ ਜਿੱਡਾਂ ਵੀ ਹੋਣਾ ਚਾਹੇ, ਉਨਾਂ ਹੀ ਵੱਡਾ ਹੋ ਸਕਦਾ ਹੈ
He is as Great as He wishes to be.
264
ਨਾਨਕ ਜਾਣੈ ਸਾਚਾ ਸੋਇ
Naanak Jaanai Saachaa Soe ||
नानक जाणै साचा सोइ
ਨਾਨਕ ਜੀ ਲਿਖਦੇ ਹਨ ਰੱਬ ਜੀ ਹਰ ਥਾਂ ਰਹਿੱਣ ਵਾਲੇ ਸੱਚੇ ਮਾਲਕ ਆਪ ਹੀ ਜਾਣਦੇ ਹਨ
O Nanak, the True Lord knows.
265
ਜੇ ਕੋ ਆਖੈ ਬੋਲੁਵਿਗਾੜੁ
Jae Ko Aakhai Boluvigaarr ||
जे को आखै बोलुविगाड़ु
ਜੇ ਕੋਈ ਬੰਦਾ ਜੀਵ ਆਪਣੀ ਮੱਤ ਨਾਲ ਰੱਬ ਦੀ ਬੱਣਤਰ ਅਕਾਰ ਬਾਰੇ ਦੱਸੇ
If anyone presumes to describe God,
266
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ੨੬
Thaa Likheeai Sir Gaavaaraa Gaavaar ||26||
ता लिखीऐ सिरि गावारा गावारु ॥२६॥
ਤਾ ਉਸ ਬਾਰੇ ਇਹ ਲਿਖਿਆ ਜਾਵੇਗਾ ਕੇ ਉਹ ਬੇ ਸਮਝ, ਬਗੈਰ ਅੱਕਲ ਤੋਂ ਗੱਲਾਂ ਕਰ ਰਿਹਾ ਹੈ ||26||

He shall be known as the greatest fool of fools! ||26||

267
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ
So Dhar Kaehaa So Ghar Kaehaa Jith Behi Sarab Samaalae ||
सो दरु केहा सो घरु केहा जितु बहि सरब समाले
ਉਹ ਘਰ ਦਰਬਾਰ ਕਿਹੋ ਜਿਹਾ ਕਮਾਲ ਦਾ ਹੈ ਜਿਥੇ ਬੈਠ ਕੇ ਰੱਬ ਜੀ ਤੂੰ ਸਾਰੇ ਜੀਵਾਂ ਦੀ ਰੱਖਿਆ, ਉਨਾਂ ਸਾਰਾ ਕੁੱਝ ਨੂੰ ਲੋੜਾਂ ਪੂਰੀਆਂ ਕਰਨ ਨੂੰ ਦਿੰਦਾ ਹੈ ਦੇਖ-ਭਾਲ ਕਰਦਾ ਹੈ
Where is that Gate, and where is that Dwelling, in which You sit and take care of all?
268
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ
Vaajae Naadh Anaek Asankhaa Kaethae Vaavanehaarae ||
वाजे नाद अनेक असंखा केते वावणहारे
ਬੇਅੰਤ ਤਰਾਂ ਦੇ ਸਾਜ਼ ਵਾਜੇ ਰਾਗ ਹਨ ਸਾਜ਼ਾਂ ਨੂੰ ਅਣਗਿੱਣਤ ਵਜਾਉਣ ਵਾਲੇ ਹਨ
The Sound-current of the Naad vibrates there, and countless musicians play on all sorts of instruments there.
269
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ
Kaethae Raag Paree Sio Keheean Kaethae Gaavanehaarae ||
केते राग परी सिउ कहीअनि केते गावणहारे
ਬਹੁਤ ਸਾਰੇ ਰਾਗ ਬਜਾਉਣ ਵਾਲੇ ਕਹੇ ਜਾਂਦੇ ਹਨ ਗਾਉਣਵਾਲੇ ਬੇਅੰਤ ਜੀਵ ਹਰ ਜੂਨੀ ਦੇ ਹਨ
So many Ragas, so many musicians singing there.
70
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ
Gaavehi Thuhano Poun Paanee Baisanthar Gaavai Raajaa Dhharam Dhuaarae ||
गावहि तुहनो पउणु पाणी बैसंतरु गावै राजा धरमु दुआरे
ਅਕਾਲ ਪੁਰਖ ਦੇ ਰਾਗਾ ਵਿੱਚ ਹਵਾਂ, ਪਾਣੀ, ਅੱਗ ਸਾਰੇ ਗਾ ਰਹੇ ਹਨ ਧਰਮ ਰਾਜ ਵੀ ਰੱਬ ਜੀ ਤੇਰੇ ਕਹੇ ਮੁਤਾਬਕ ਕੰਮ ਕਰ ਰਿਹਾ ਹੈ ਜਿਵੇਂ ਤੂੰ ਕਰਾਉਂਦਾ ਹੈ
The praanic wind, water and fire sing; the Righteous Judge of Dharma sings at Your Door.
271
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ
Gaavehi Chith Gupath Likh Jaanehi Likh Likh Dhharam Veechaarae ||
गावहि चितु गुपतु लिखि जाणहि लिखि लिखि धरमु वीचारे
ਚਿਤੁ ਗੁਪਤੁ ਜਿਵਾਂ ਦੇ ਕਰਮਾਂ ਦਾ ਹਿਸਾਬ ਲਿਖਣ ਵਾਲੇ ਵੀ ਤੇਰੀ ਰਜ਼ਾਂ ਵਿੱਚ ਲੇਖਾ-ਜੋਖਾ ਕਰਕੇ ਸੋਚ ਬਿਚਾਰ ਕਰਦੇ ਹਨ
Chitr and Gupt, the angels of the conscious and the subconscious who record actions, and the Righteous Judge of Dharma who judges this record sing.
272
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ
Gaavehi Eesar Baramaa Dhaevee Sohan Sadhaa Savaarae ||
गावहि ईसरु बरमा देवी सोहनि सदा सवारे
ਈਸਰ ਬਰਮਾਂ ਦੇਵੀ ਤੇਰੇ ਬਣਾਏ ਹੋਏ, ਤੇਰੀ ਉਪਮਾਂ ਕਰ ਰਹੇ ਹਨ
Shiva, Brahma and the Goddess of Beauty, ever adorned, sing.
273
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ
Gaavehi Eindh Eidhaasan Baithae Dhaevathiaa Dhar Naalae ||
गावहि इंद इदासणि बैठे देवतिआ दरि नाले
ਇੰਦਰ ਦੇਵਤੇ ਦੇਵਤਿਆਂ ਸਮੇਤ ਤੇਰੇ ਦਰਬਾਰ ਵਿੱਚ ਬੈਠੇ ਗੀਤ ਗਾ ਰਹੇ ਹਨ
Indra, seated upon His Throne, sings with the deities at Your Door.
274
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ
Gaavehi Sidhh Samaadhhee Andhar Gaavan Saadhh Vichaarae ||
गावहि सिध समाधी अंदरि गावनि साध विचारे
ਸਿਧ ਸਾਧੂ ਸਮਾਧੀਆਂ, ਸਾਧ ਬਿਚਾਰਾਂ ਕਰਕੇ ਰੱਬ ਨੂੰ ਵੱਡਆ, ਸਲਾਹ ਰਹੇ ਹਨ
The Siddhas in Samaadhi sing; the Saadhus sing in contemplation.
275
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ
Gaavan Jathee Sathee Santhokhee Gaavehi Veer Karaarae ||
गावनि जती सती संतोखी गावहि वीर करारे
ਜਤੀ, ਸਤੀ, ਸਬਰ ਵਾਲੇ, ਯੋਧੇ ਵੀਰ ਤੇਰੇ ਗੁਣ ਗਾ ਰਹੇ ਹਨ
The celibates, the fanatics, the peacefully accepting and the fearless warriors sing.
276
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ
Gaavan Panddith Parran Rakheesar Jug Jug Vaedhaa Naalae ||
गावनि पंडित पड़नि रखीसर जुगु जुगु वेदा नाले
ਪੰਡਤ, ਮਾਹਾਰਿਖੀ ਪੜ੍ਹ ਕੇ ਅੱਗੇ ਸੁਣਾਂ ਰਹੇ ਹਨ ਯੁਗਾਂ ਤੋਂ ਵੇਦ ਵਿੱਚ ਵੀ ਤੇਰੀ ਉਪਮਾਂ ਹੀ ਕਹੀ ਗਈ ਹੈ
The Pandits, the religious scholars who recite the Vedas, with the supreme sages of all the ages, sing.

277
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ
Gaavehi Mohaneeaa Man Mohan Suragaa Mashh Paeiaalae ||
गावहि मोहणीआ मनु मोहनि सुरगा मछ पइआले
ਮਾਤ ਲੋਕ, ਪਤਾਲ ਲੋਕ ਆਰੀ ਸ੍ਰਿਸਟੀ ਵਿਚ ਦਿਲ ਨੂੰ ਪ੍ਰਸੰਨ ਕਰਨ ਵਾਲੇ ਜੀਵ ਤੇਰੇ ਗੀਤ ਗਾਉਂਦੇ ਹਨ
The Mohinis, the enchanting heavenly beauties who entice hearts in this world, in paradise, and in the underworld of the subconscious sing.
278
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ
Gaavan Rathan Oupaaeae Thaerae Athasath Theerathh Naalae ||
गावनि रतन उपाए तेरे अठसठि तीरथ नाले
ਤੇਰੇ ਬਣਾਏ ਅਠਸਠਿ ਤੀਰਥ ਵੀ ਨਾਲ ਹੀ ਤੇਰੇ ਗੀਤ ਗਾਉਂਦੇ ਹਨ
The celestial jewels created by You, and the sixty-eight holy places of pilgrimage sing.
279
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ
Gaavehi Jodhh Mehaabal Sooraa Gaavehi Khaanee Chaarae ||
गावहि जोध महाबल सूरा गावहि खाणी चारे
ਬਹੁਤ ਤਕੜੇ ਯੋਧੇ, ਸੂਰਮੇ ਤੇਰੇ ਗੀਤ ਗਾਉਂਦੇ ਹਨ ਜਿੰਨੇ ਸੰਸਾਰ ਦੇ ਵੀ ਜੀਵ ਹਨ ਸਾਰੇ ਤੇਰੇ ਗੀਤ ਗਾਉਂਦੇ ਹਨ
The brave and mighty warriors sing; the spiritual heroes and the four sources of creation sing.
280
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ
Gaavehi Khandd Manddal Varabhanddaa Kar Kar Rakhae Dhhaarae ||
गावहि खंड मंडल वरभंडा करि करि रखे धारे
ਜਿੰਨੇ ਵੀ ਜੀਵ ਖੰਡਾਂ, ਮੰਡਲ, ਵਰਭੰਡਾਂ ਵਾਲੇ ਕੁਲ ਜੀਵ ਨੂੰ ਤੂੰ ਪੈਂਦਾ ਕੀਤੇ ਹਨ ਤੇਰੇ ਗੀਤ ਗਾਉਂਦੇ ਹਨ
The planets, solar systems and galaxies, created and arranged by Your Hand, sing.
281
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ
Saeee Thudhhuno Gaavehi Jo Thudhh Bhaavan Rathae Thaerae Bhagath Rasaalae ||
सेई तुधुनो गावहि जो तुधु भावनि रते तेरे भगत रसाले
ਉਹ ਤੇਰੇ ਜੀਵ ਗੀਤ ਗਾਉਂਦੇ ਹਨ ਜੋ ਤੈਨੂੰ ਚੰਗੇ ਲਗਦੇ ਹਨ ਜਿਹੜੇ ਤੇਰੇ ਪ੍ਰੇਮ ਵਿੱਚ ਲੀਨ ਹਨ
They alone sing, who are pleasing to Your Will. Your devotees are imbued with the Nectar of Your Essence.
282
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਆਵਨਿ ਨਾਨਕੁ ਕਿਆ ਵੀਚਾਰੇ
Hor Kaethae Gaavan Sae Mai Chith N Aavan Naanak Kiaa Veechaarae ||
होरि केते गावनि से मै चिति आवनि नानकु किआ वीचारे
ਹੋਰ ਕਿੰਨੇ ਤੇਰੀ ਰਜ਼ਾਂ ਵਿੱਚ ਹਨ ਮੇਰੇ ਖਿਆਲ ਵਿੱਚ ਨਹੀਂ ਹਨ ਮੇਰੇ ਕੋਲੋ ਤਾਂ ਗਿਣੇ ਵੀ ਨਹੀਂ ਜਾਂਦੇ ਨਾਨਕ ਜੀ ਦੱਸ ਰਹੇ ਹਨ
So many others sing, they do not come to mind. O Nanak, how can I consider them all?
283
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ
Soee Soee Sadhaa Sach Saahib Saachaa Saachee Naaee ||
सोई सोई सदा सचु साहिबु साचा साची नाई
ਉਹੀ ਰੱਬ ਉਹੀ ਹਰ ਜਗਾ ਹਰ ਥਾਂ ਸਦਾ ਰਹਿੱਣ ਵਾਲਾ ਹੈ ਉਹ ਸੱਚਾ ਮਾਲਕ ਜਿਸ ਦਾ ਸੱਚਾ ਦਾ ਨਾਮ ਹੈ
That True Lord is True, Forever True, and True is His Name.
284
ਹੈ ਭੀ ਹੋਸੀ ਜਾਇ ਜਾਸੀ ਰਚਨਾ ਜਿਨਿ ਰਚਾਈ
Hai Bhee Hosee Jaae N Jaasee Rachanaa Jin Rachaaee ||
है भी होसी जाइ जासी रचना जिनि रचाई
ਉਹ ਹੁਣ ਵੀ ਹੈ ਸਦਾ ਰਹੇਗਾ ਨਾਂ ਹੀ ਉਹ ਕਿਤੇ ਜਾਣ ਵਾਲਾ ਹੈ ਜਿਸ ਨੇ ਦੁਨੀਆਂ ਨੂੰ ਪੈਦਾ ਕੀਤਾ ਹੈ
He is, and shall always be. He shall not depart, even when this Universe which He has created departs.
285
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ
Rangee Rangee Bhaathee Kar Kar Jinasee Maaeiaa Jin Oupaaee ||
रंगी रंगी भाती करि करि जिनसी माइआ जिनि उपाई
ਰੱਬ ਨੇ ਰੰਗ-ਬਰੰਗੀ, ਭਾਤ-ਭਾਤ ਦੇ ਜੀਵ ਤੇ ਸ੍ਰਿਸਟੀ ਬਣਾਂ ਕੇ, ਇਹ ਮਾਇਆ ਦੁਨੀਆਂ ਦੇ ਪਦਾਰਥ ਬਣਾਏ ਹਨ
He created the world, with its various colors, species of beings, and the variety of Maya.
286
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
Kar Kar Vaekhai Keethaa Aapanaa Jiv This Dhee Vaddiaaee ||
करि करि वेखै कीता आपणा जिव तिस दी वडिआई
ਉਹ ਆਪਣੀ ਸ੍ਰਿਸਟੀ ਨੂੰ ਬਣਾਂ ਕੇ ਪੈਦਾ ਕਰ ਕੇ, ਆਪਣਾ ਕੀਤਾ ਕੰਮ ਦੇਖ ਰਿਹਾ ਹੈ ਉਸ ਦੀ ਵੱਡਆਈ ਇਹ ਹੈ
Having created the creation, He watches over it Himself, by His Greatness.
287
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਕਰਣਾ ਜਾਈ
Jo This Bhaavai Soee Karasee Hukam N Karanaa Jaaee ||
जो तिसु भावै सोई करसी हुकमु करणा जाई
ਜੋ ਰੱਬ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ ਉਸ ਦਾ ਕਹਿੱਣਾਂ ਕੋਈ ਨਹੀਂ ਕੀਤਾ ਜਾ ਸਕਦਾ
He does whatever He pleases. No order can be issued to Him.
288
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ੨੭
So Paathisaahu Saahaa Paathisaahib Naanak Rehan Rajaaee ||27||
सो पातिसाहु साहा पातिसाहिबु नानक रहणु रजाई ॥२७॥
ਨਾਨਕ ਜੀ ਲਿਖਦੇ ਹਨ ਉਹ ਰੱਬ ਮਾਹਾਰਾਜਿਆਂ ਦਾ ਵੀ ਮਾਹਾਰਾਜਾ ਹੈ ਉਸ ਦੀ ਰਜਾ, ਭਾਣੇ ਵਿੱਚ ਰਹਿੱਣਾਂ ਹੈ ||27||
He is the King, the King of kings, the Supreme Lord and Master of kings. Nanak remains subject to His Will. ||27||

289
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ
Mundhaa Santhokh Saram Path Jholee Dhhiaan Kee Karehi Bibhooth ||
मुंदा संतोखु सरमु पतु झोली धिआन की करहि बिभूति
ਜੋਗੀ ਨੂੰ ਕਿਹਾ ਗਿਆ ਹੈ ਜੇ ਤੂੰ ਮੁੰਦਰਾਂ ਨੂੰ ਸਬਰ ਬਣਾਂ ਲਵੇ ਝੋਲੀ ਨੂੰ ਮੇਹਨਤ ਨਾਲ ਇੱਜ਼ਤ ਬਣਾ ਕੇ, ਰੱਬ ਦਾ ਧਿਆਨ ਸੀ ਸੁਆਹ ਮਲ ਕੇ ਚਲ
Make contentment your ear-rings, humility your begging bowl, and meditation the ashes you apply to your body.
290
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ
Khinthhaa Kaal Kuaaree Kaaeiaa Jugath Ddanddaa Paratheeth ||
खिंथा कालु कुआरी काइआ जुगति डंडा परतीति
ਮੌਤ ਤੇਰੀ ਗੋਦਵੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ, ਜੋਗੀਆਂ ਦੀ ਮੱਤ ਤੇਰੇ ਲਈ ਡੰਡੇ ਦਾ ਕੰਮ ਕਰੇ
Let the remembrance of death be the patched coat you wear, let the purity of virginity be your way in the world, and let faith in the Lord be your walking stick.
291
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ
Aaee Panthhee Sagal Jamaathee Man Jeethai Jag Jeeth ||
आई पंथी सगल जमाती मनि जीतै जगु जीतु
ਜੋ ਮਨੁੱਖ ਆਪ ਨੂੰ ਸਾਰੀ ਦੁਨੀਆਂ ਦਾ ਦੋਸਤ ਸਮਝਦਾ ਹੈ ਉਹ ਹੀ ਆਈ ਜਾਤੀ ਵਾਂਗ ਉਚੀ ਜਾਤ ਦਾ ਹੈ ਜਿਸ ਨੇ ਮਨ ਉਤੇ ਕਾਬੂ ਪਾ ਲਿਆ ਹੈ ਉਹ ਜੱਗ ਜਿੱਤ ਨੂੰ ਜਿੱਤ ਜਾਂਦਾ ਹੈ
See the brotherhood of all mankind as the highest order of Yogis; conquer your own mind, and conquer the world.
292
ਆਦੇਸੁ ਤਿਸੈ ਆਦੇਸੁ
Aadhaes Thisai Aadhaes ||
आदेसु तिसै आदेसु
ਉਸ ਰੱਬ ਨੂੰ ਮੇਰਾ ਪ੍ਰਨਾਮ ਹੈ ਸਿਰ ਝੁਕਦਾ ਹੈ
I bow to Him, I humbly bow.
293
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ੨੮
Aadh Aneel Anaadh Anaahath Jug Jug Eaeko Vaes ||28||
आदि अनीलु अनादि अनाहति जुगु जुगु एको वेसु ॥२८॥
ਜਿਸ ਦਾ ਸ਼ੁਰੂ ਹੋਣ ਦਾ ਪਤਾ ਨਹੀਂ ਹੈ ਜੋ ਪਾਪਾ ਤੋਂ ਰਹਿਤ ਪਵਿੱਤਰ ਹੈ ਜੋ ਨਾਸ ਰਹਿਤ ਅਮਰ ਹੈ ਜੋ ਯੁਗਾਂ ਤੋਂ ਮੁੱਡ ਤੋਂ ਇਕੋਂ ਪ੍ਰਭੂ ਦਾ ਰੂਪ ਹੈ ||28||
The Primal One, the Pure Light, without beginning, without end. Throughout all the ages, He is One and the Same. ||28||

294
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ
Bhugath Giaan Dhaeiaa Bhanddaaran Ghatt Ghatt Vaajehi Naadh ||
भुगति गिआनु दइआ भंडारणि घटि घटि वाजहि नाद
ਜੋਗੀ ਜੇ ਰੱਬ ਤੇਰੇ ਲਈ ਗਿਆਨ ਦਾ ਭੰਡਾਰ ਹੋਵੇ, ਦਿਆ ਦਾ ਭੰਡਾਰ ਹੋਵੇ, ਹਰੇਕ ਜੀਵ ਜੋਗੀਆਂ ਦਾ ਨਾਂਦ ਵਜਾਵੇ
Let spiritual wisdom be your food, and compassion your attendant. The Sound-current of the Naad vibrates in each and every heart.
295
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ
Aap Naathh Naathhee Sabh Jaa Kee Ridhh Sidhh Avaraa Saadh ||
आपि नाथु नाथी सभ जा की रिधि सिधि अवरा साद
ਤੇਰਾ ਨਾਂਥ ਰੱਬ ਹੋਵੇ ਸਾਰੀ ਦੁਨੀਆਂ ਤੇਰੇ ਬਸ ਵਿੱਚ ਹੋਵੇ ਜੋਗੀਆਂ ਦੀਆਂ ਰਿਧੀਆਂ-ਸਿਧੀਆਂ ਕਿਸੇ ਕੰਮ ਨਹੀਂ ਹਨ
He Himself is the Supreme Master of all; wealth and miraculous spiritual powers, and all other external tastes and pleasures, are all like beads on a string.
296
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ
Sanjog Vijog Dhue Kaar Chalaavehi Laekhae Aavehi Bhaag ||
संजोगु विजोगु दुइ कार चलावहि लेखे आवहि भाग
ਜੀਵਾਂ ਕਰਮਾਂ ਅਨੁਸਾਰ ਮਿਲਦੇ ਹਨ ਵਿਛੜਦੇ ਹਨ ਇਸ ਤਰਾਂ ਇਹ ਸੰਸਾਰ ਚਲ ਰਿਹਾ ਹੈ ਕਿਤੇ ਪਿਛਲੇ ਕਰਮਾਂ ਅਨੁਸਾਰ ਭਾਗ ਮਿਲਦੇ ਹਨ
Union with Him, and separation from Him, come by His Will. We come to receive what is written in our destiny.

Comments

Popular Posts