ਭਾਗ 77 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਦਿਨ ਕਟੀ ਕਰਨ ਲਈ ਆਸਰਾ ਮਿਲ ਗਿਆ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਫੇਸਬੁੱਕ ਉਤੇ ਇੱਕ ਟਰੱਕ ਦੀ ਫੋਟੋ ਲੱਗੀ ਹੋਈ ਸੀ। ਲਿਖਿਆ ਸੀ। ਪੰਜਾਬ ਦੀਆਂ ਯਾਦਾ ਆਉਂਦੀਆਂ। ਪੰਜਾਬ ਦੀਆਂ ਯਾਦਾ ਉਦੋਂ ਆਉਂਦੀਆਂ ਹਨ। ਜਦੋਂ ਸ਼ਿਫਟਾਂ ਲਗਾਉਂਣੀ ਪੈਂਦੀ ਹੈ। ਨੌਕਰੀ ਕਰਨੀ ਪੈਂਦੀ ਹੈ। ਗੁਰਜੋਤ ਤਾਂ ਬੁੱਲੇ ਵੱਡਦਾ ਫਿਰਦਾ ਹੈ। ਗੁਰੀ ਨੇ, ਇੱਕ ਪਤਨੀ ਪੰਜਾਬ ਛੱਡ ਕੇ, 50 ਔਰਤਾਂ ਨੂੰ ਕਨੇਡਾ, ਅਮਰੀਕਾ ਵਿੱਚ ਗਲ਼ੇ ਲਗਾ ਲਿਆ ਹੈ। ਇਸ ਦੀ ਪਤਨੀ ਆਪ ਵੀ ਡੱਕਾ ਦੂਹਰਾ ਨਹੀਂ ਕਰਦੀ। ਨਾਂ ਗੁਰੀ ਚੱਜ ਨਾਲ ਕੰਮ ਕਰਕੇ ਰਾਜੀ ਹੈ। ਉਹ ਤਾਂ ਜ਼ਨਾਨੀਆਂ ਪਿਛੇ, ਪੂਛ ਮਾਰਦਾ ਫਿਰਦਾ ਹੈ। ਲੋਕਾਂ ਨੂੰ ਵਾਸਤਾ ਪਾਉਂਦਾ ਫਿਰਦਾ ਸੀ। ਮੈਂ ਗਰੀਬ ਘਰ ਦਾ ਹਾਂ। ਪਿਛੇ ਵੀ ਕੋਈ ਜ਼ਮੀਨ ਨਹੀਂ ਹੈ। ਮਾਲਕ ਤੱਨਖ਼ਾਹ ਨਹੀਂ ਦਿੰਦਾ। ਗੁਰਜੋਤ ਦੇ ਕਦੇ-ਕਦਾਈਂ, ਤਾਂ ਸੋਨੇ ਦੀ ਮੁਰਗੀ, ਅੱੜੀਕੇ ਵੀ ਆ ਜਾਂਦੀ ਹੈ। ਕਈ ਲੋਕ ਤਰਸ ਕਰਕੇ, ਪੱਲਾ ਝਾੜ ਦਿੰਦੇ ਹਨ। ਗੁਰਜੋਤ ਦੇ ਬਾਰੇ ਨਿਆਰੇ ਹੋ ਜਾਂਦੇ ਹਨ। ਅੱਗਲੇ ਦੇ ਸਿਰੋ, ਮੁਫ਼ਤ ਦੇ ਡਾਲਰਾਂ ਦਾ ਸ਼ਰਾਬ, ਕਬਾਬ ਛੱਕ ਲੈਂਦਾ ਹੈ। ਕਨੇਡਾ, ਅਮਰੀਕਾ ਵਿੱਚ ਕੋਈ, ਇੱਕ ਪੈਸਾ ਮੰਗਿਆ ਨਹੀਂ ਦਿੰਦਾ। ਗੁਰੀ ਕੋਲ ਭੀਖ ਮੰਗਣ ਦੇ ਬਹੁਤ ਗੁਰ ਹਨ। ਪਤਨੀ ਵੀ ਕਿੰਨਾਂ ਕੁ ਚਿਰ, ਪਤੀ-ਵਰਤਾ ਧਰਮ ਨਿਭਾ ਸਕਦੀ ਹੈ। ਉਸ ਨੇ ਤੱਪਸਿਆਂ ਕਰਨ ਦਾ ਠੇਕਾ ਲਿਆ ਹੋਇਆ ਹੈ। ਜੇ ਗੁਰੀ ਦਾ ਇਹ ਹਾਲ ਹੈ। ਉਹ ਤਾਂ ਜਮਾਂ ਵਿਹਲੀ ਹੈ। ਵਿਹਲੇ ਬੰਦਾ ਸ਼ੈਤਾਨ ਦਾ ਘਰ ਹੁੰਦਾ ਹੈ। ਜੇ ਯਾਰੀ ਹੱਟੀ ਵਾਲੇ ਨਾਲ ਲੱਗ ਜਾਵੇ। ਸ਼ਾਹੂਕਾਰ, ਅੱਗਲੀ ਨੂੰ ਧੰਨ-ਧੰਨ ਕਰਾ ਦਿੰਦਾ ਹੈ।

ਇਥੇ ਵੀ ਕੁੱਝ ਐਸਾ ਹੀ ਸੀ। ਪਤੀ ਗੁਰੀ ਪ੍ਰਦੇਸ ਜਾ ਕੇ ਮੁੜਿਆ ਨਹੀਂ ਸੀ। ਗੁਰੀ ਦੀ ਪਤਨੀ ਨੇ, ਪ੍ਰੀਤਾਂ ਹੱਟੀ ਵਾਲੇ, ਨਾਲ ਲਾਈਆ ਸਨ। ਉਹ ਵੀ ਬਿਚਾਰੀ ਕੀ ਕਰਦੀ? ਜਦੋਂ ਬੰਦਾ ਅੰਨਾਂ ਹੋ ਜਾਵੇ। ਕੋਈ ਹੱਥ ਪੱਲਾ, ਕਿਤੇ ਨਾਂ ਵੱਜੇ। ਫਿਰ ਜੋ ਮੂਹਰੇ ਹੁੰਦਾ ਹੈ। ਉਸ ਨੂੰ ਜੱਫ਼ਾ ਪੈ ਜਾਂਦਾ ਹੈ। ਬਾਣੀਆਂ 50 ਸਾਲਾਂ ਦੇ ਨੂੰ, ਅੱਧੀ ਉਮਰ ਦੀ ਮੁਟਿਆਰ ਮਿਲ ਗਈ ਸੀ। ਭੋਰਾ ਲੂਣ ਤੇਲ ਦਾ ਕੀ ਲੱਗਦਾ ਹੈ? ਬਾਣੀਆਂ, ਉਹੀ ਦੂਜੇ ਲੋਕਾਂ ਨੂੰ ਘੱਟ ਤੋਲ ਦਿੰਦਾ ਸੀ। ਅੱਗਲੀ ਦਾ ਢੰਗ ਸਰੀ ਜਾਂਦਾ ਸੀ। ਚੂਲਾ ਚੌਕਾਂ ਸੋਹਣਾ ਚੱਲੀ ਜਾਂਦਾ ਸੀ। ਕੋਈ ਵੀ ਰਸੋਈ ਦੀ ਚੀਜ਼ ਚਾਹੀਦੀ ਹੁੰਦੀ ਸੀ। ਕਿਸੇ ਜੁਆਕ ਨੂੰ ਭੇਜ ਕੇ, ਮਗਾ ਲੈਂਦੀ ਸੀ। ਲੋਕਾਂ ਦਾ ਵੀ ਡਰ ਸੀ। ਜੇ ਕਿਸੇ ਨੇ, ਬਿੰਦੇ-ਬਿੰਦੇ ਹੱਟੀ ਤੇ ਖੜ੍ਹੀ ਦੇਖ ਲਿਆ। ਲੋਕ ਖੇਹ ਵਾਂਗ ਛਾਣ ਦੇਣਗੇ। ਬਿਚਾਰੀ ਨੂੰ ਦਿਨ ਕਟੀ ਕਰਨ ਲਈ ਆਸਰਾ ਮਿਲ ਗਿਆ ਸੀ। ਖਾਂਣ, ਹੰਢਾਉਣ ਨੂੰ ਖੁੱਲਾ ਮਿਲ ਗਿਆ ਸੀ। ਆਪ ਤੋਂ ਵੱਡੀ ਉਮਰ ਦਾ ਸਾਥੀ ਮਿਲ ਜਾਵੇ। ਆਸ਼ਕ ਦੇ ਨਾਲ-ਨਾਲ, ਮਾਪਿਆ ਦਾ ਪਿਆਰ ਵੀ ਮਿਲ ਜਾਂਦਾ ਹੈ। ਵੱਡੀ ਉਮਰ ਦੇ ਕੋਲ, ਹੋਰ ਬਹੁਤਾ ਪਿਆਰ ਕਰਨ ਦਾ ਤਜ਼ਰਬਾ ਹੁੰਦਾ ਹੈ। ਘਾਟਾ-ਵਾਧਾ ਵੀ ਸਹਿ ਲੈਂਦਾ ਹੈ।

ਗੁਰਜੋਤ ਬਾਰੇ ਲੋਕ ਕਹਿੱਣ ਲੱਗ ਗਏ ਹਨ, " ਗੁਰੂ ਦੀਆਂ ਸਾਰੀਆਂ ਗੱਲਾਂ, ਦੀ ਮਿੱਟੀ ਨਾਂ ਪਲੀਤ ਕੀਤੀ ਜਾਵੇ। " ਉਹ ਜੋ ਪਰਦੇ ਵਿੱਚ ਕਿਸੇ ਦੀ ਪਤਨੀ, ਮਾਂ, ਭੈਣ, ਧੀ ਨਾਲ ਕਰਦਾ ਹੈ। ਪਿਆ ਕਰੀ ਜਾਵੇ। ਉਸ ਦਾ ਆਪਦਾ ਮਾਮਲਾ ਹੈ। ਜਦੋਂ ਕਿਸੇ ਦੇ ਬੱਚਾ ਠਹਿਰ ਜਾਵੇ। ਉਹ ਸੰਭਾਲਣ ਦੀ, ਪਬਲਿਕ ਦੀ, ਜੁੰਮੇਬਾਰੀ ਬੱਣਦੀ ਹੈ। ਤਾਂਹੀ ਤਾਂ ਇੰਨੀ ਬੱਚਿਆਂ ਦੀ ਪੈਦਾਵਾਰ ਹੈ। ਲੋਕ ਧਰਤੀ ਉਤੇ, ਹਰ ਦੇਸ਼ ਵਿੱਚ ਕੁਰਬਲ-ਕੁਰਬਲ ਕਦੇ ਫਿਰਦੇ ਹਨ। ਜੇ ਗੁਰਜੋਤ ਵਰਗੇ ਦੀ ਨਕੇਲ ਖਿਚੀ ਹੋਵੇ। ਸਮਾਜ ਵਿੱਚ ਗੰਦ ਨਾਂ ਪਵੇ। ਐਸੇ ਲੋਕ ਔਰਤਾਂ-ਮਰਦ, ਸਮਾਜ ਵਿੱਚ, 70% ਖੁੱਲੇ ਫਿਰਦੇ ਹਨ। ਜੋ ਨਜ਼ਇਜ਼ ਸਬੰਦ ਬਾਣਉਂਦੇ ਹਨ। ਅਜੇ ਇੰਨਾਂ ਉਤੇ ਹੋਰ ਬਹੁਤ ਲਿਖਣਾਂ ਹੈ। ਬਹੁਤੇ ਲੋਕ ਕਹਿੰਦੇ ਹਨ, " ਦਸਮ ਗ੍ਰੰਥ ਵਿੱਚ, ਰਾਜੇ ਵਾਲੀ ਕਾਵਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖੀ। ਔਰਤਾਂ ਦੇ ਚੱਲਤ੍ਰਿਰਾਂ ਬਾਰੇ ਗੁਰੂ ਜੀ ਨਹੀਂ ਲਿਖ ਸਕਦੇ। ਕਿਸੇ ਸ਼ਰਾਰਤੀ ਦਾ ਕੰਮ ਹੈ। " ਤੁਹਾਡਾ ਕੀ ਮਤਲੱਬ ਹੈ? ਜੱਗਤ ਦਾ ਗੁਰੂ ਹੋਵੇ, ਉਸ ਨੂੰ ਇਸ ਦਾ ਇਲਮ ਨਹੀਂ ਸੀ। ਉਹ ਸਬ ਜਾਂਣੀ-ਜਾਂਣ ਸੀ। ਕੀ ਗੁਰੂ ਗੋਬਿੰਦ ਸਿੰਘ ਜੀ ਨੂੰ, ਐਸਾ ਕੁੱਝ ਪਤਾ ਨਹੀਂ ਸੀ? ਦਸਵੇਂ ਗੁਰੂ ਜੀ ਨੇ, ਇਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਾਏ ਸੀ। ਔਰਤਾਂ ਨਾਲ ਵਾਹ ਤਾਂ ਪੈਂਦਾ ਹੀ ਸੀ। ਬਾਲ ਬੱਚੇ ਵਾਲੇ ਸਨ। ਲਿਖ ਕਿਉਂ ਨਹੀਂ ਸਕਦੇ? ਲੋਕ ਆਪ ਵੀ, ਆਪਦੇ ਸਰੀਰ ਨਾਲ, ਇਹੀ ਕੁੱਝ ਪਸੰਦ ਕਰਦੇ ਹਨ। ਗੁਰਜੋਤ ਇਹੀ ਕੁੱਝ ਕਰਨ ਨੂੰ ਨਿੱਤ ਨਵੀਂ ਔਰਤ ਲੱਭਦਾ ਹੈ।

ਟਰੱਕ ਦੀ 110 ਕਿਲੋਮੀਟਰ ਤੋਂ ਵੀ ਉਤੇ ਸਪੀਡ ਹੈ। ਗੁਰਜੋਤ ਦੀ ਆਸ਼ਕੀ ਦੀ, ਸਪੀਡ ਉਸ ਤੋਂ ਵੀ ਦੂਗਣੀ ਹੈ। ਅਜੇ ਆਪਾਂ ਬਰੇਕਾਂ ਨਹੀਂ ਮਾਰ ਸਕਦੇ। ਬਰੇਕਾਂ ਹੋਲੀ-ਹੌਲੀ ਲੱਗਣਗੀਆਂ। ਜੇ ਗੁਰੀ ਨੂੰ ਬਾਂਹ ਫੜ ਕੇ, ਹੁਸਨਾਂ ਦੀਆਂ ਪਰੀਆਂ ਵਿਚੋਂ, ਇੱਕ ਝੱਟਕੇ ਨਾਲ ਬਾਹਰ ਕੱਢ ਲਿਆ। ਅੱਗਲੀਆਂ ਆਪਣਾਂ ਸਿਆਪਾ ਕਰਨਗੀਆਂ। ਪੱਟਾਂ ਉਤੇ ਹੱਥ ਮਾਰ ਕੇ ਪਿੱਟਣਗੀਆਂ। ਜਵਾਨੀ ਹੰਢਾ ਲੈਣ ਦਈਏ। ਗੁਰਜੋਤ ਦਾ ਕੀ ਘੱਸਦਾ ਹੈ? ਗੁਰਜੋਤ ਦੀਆਂ ਜ਼ਨਾਨੀਆਂ ਹੀ ਫਰੀਂਡਾਂ ਹਨ। ਔਰਤਾਂ ਦੀ ਹੈਸੀਅਤ ਦੇਖੋ। ਘਰ ਦੇ ਮਰਦ ਛੱਡ ਕੇ, ਬੇਗਾਨੇ ਮਰਦਾਂ ਨਾਲ, ਯਾਰੀਆਂ ਲਗਾਉਂਦੀਆਂ ਹਨ। ਫੇਸਬੁੱਕ ਨੇ ਸ਼ਰਮ ਦੇ ਪਰਦੇ, ਸਾਰੇ ਹੀ ਚੱਕ ਦਿੱਤੇ ਹਨ। ਐਸੇ ਲੋਕਾਂ ਨੂੰ ਖੁੱਲੀਆਂ ਛੁੱਟੀਆਂ ਮਿਲ ਗਈਆਂ ਹਨ। ਗੁਰਜੋਤ ਦੀ ਮਰਦਾ ਨਾਲ ਯਾਰੀ, ਐਮਰਜੈਂਸੀ ਲੋੜ ਵੇਲੇ ਹੀ ਲੱਗਦੀ ਹੈ। ਗੁਰਜੋਤ ਸਮਲਿੰਗੀ ਵੀ ਹੈ। ਉਹ ਮੌਜ਼ ਮਾਰਦਾ ਫਿਰਦਾ ਹੈ। ਕਮਾਲ ਹੈ, ਸ਼ਰਮ ਲੋਕਾਂ ਨੂੰ ਆਉਂਦੀ ਹੈ। ਬਿਚਾਰੇ ਲੋਕ, ਕਿਤੇ ਮੂੰਹ ਦਿਖਉਣ ਜੋਗੇ ਨਹੀਂ ਰਹਿੰਦੇ। ਪਿਛੇ ਕੀ ਕਾਰਨ ਹਨ? ਗੁਰੀ ਦਾ ਸਾਥ ਨਹੀਂ ਮਿਲਦਾ। ਜਾਂ ਆਪਦਾ ਮੌਕਾ ਹੱਥੋਂ ਖੁਸ ਗਿਆ।

Comments

Popular Posts