ਲੋਕਾਂ ਵਿੱਚ ਮਸ਼ਹੂਰ ਕਰ ਗਏ
ਮੇਰੇ ਦੋਸਤ ਮੈਨੂੰ ਕਈ ਰੰਗਾਂ ਵਿੱਚ ਮਿਲੇ।
ਕਈ ਥੱਮ ਬਣ ਸਾਨੂੰ ਮੋਢਾ ਦੇ ਕੇ ਖੜ੍ਹ ਗਏ।
ਦੋਸਤ ਬਣ ਕੇ ਜ਼ਿੰਦਗੀ ਨਾਮ ਕਰ ਗਏ। ਕਈ ਦੋਸਤ ਸਾਨੂੰ ਬਹੁਤ
ਬਦਨਾਮ ਕਰ ਗਏ।
ਉਹੀ ਸਾਨੂੰ ਲੋਕਾਂ ਵਿੱਚ ਮਸ਼ਹੂਰ ਕਰ ਗਏ। ਸੋਹਣੀ, ਪਿਆਰੀ ਕਹਿ ਦਿਲ ਜਿੱਤ ਲੈ ਗਏ।
ਸਤਵਿੰਦਰ ਨੂੰ ਪਿਆਰ ਕਰਨਾ ਸਿਖਾ ਗਏ।
ਪਿਆਰ ਦੀ ਤਾਕਤ ਦੀ
ਸ਼ਕਤੀ ਬਤਾ ਗਏ।
ਦਲੇਰ ਸੱਤੀ ਕਹਿ ਕਈ ਸਲਾਮ ਕਰ ਗਏ। ਕਵਿਤਾ ਬਣ ਕੇ ਲਿਖਣ
ਰੱਬਾ ਵੇ ਬੈਠਾ ਗਏ।
ਕਈ ਪ੍ਰਸੰਸਾ ਕਰਕੇ ਸਿਰ ‘ਤੇ ਬੈਠਾ ਗਏ। ਕਈ ਨੇੜੇ ਹੋ
ਇੱਕ-ਇੱਕ ਕਮੀਆਂ ਦਿਖਾ ਗਏ।
Comments
Post a Comment