ਭਾਗ 37 ਬੰਦੇ ਨੂੰ
ਬਿਮਾਰੀਆਂ ਭੋਜਨ ਖਾਣ ਨਾਲ ਲਗਦੀਆਂ ਹਨ ਆਪਣੀ
ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਤੁਸੀਂ ਆਪ ਤੰਦਰੁਸਤ ਮਹਿਸੂਸ ਕਰਦੇ ਹੋ। ਇਹੀ ਚੰਗੀ ਸਿਹਤ ਦੀ ਨਿਸ਼ਾਨੀ ਹੈ। ਜੇ
ਦਵਾਈਆਂ ਖਾ ਕੇ ਸੂਗਰ ਤੇ ਹੋਰ ਰੋਗ ਠੀਕ ਕਰਨ ਦੇ ਚੱਕਰ ਵਿੱਚ ਹੋਰ ਬਿਮਾਰ ਹੋ ਗਏ ਹੋ। ਐਸੀਂਆਂ
ਦਵਾਈਆਂ ਖਾਣ ਦਾ ਕੋਈ ਫਾਈਦਾ ਨਹੀਂ ਹੈ। ਜਿਆਦਾਤਰ 100 ਵਿਚੋਂ 90ਲੋਕ ਹਸਪਤਾਲਾਂ ਵਿੱਚ ਦਵਾਈਆਂ
ਖਾਦੇ ਹੀ ਮਰਦੇ ਹਨ। ਕਈ ਬੰਦੇ ਸ਼ੂਗਰ, ਬਲੱਡ ਪਰੈਸ਼ਰ, ਕ੍ਰਸਟ੍ਰੋਲ ਹੋ ਜਾਵੇ, ਡਾਕਟਰ ਤੋਂ ਬਗੈਰ
ਕਿਸੇ ਹੋਰ ਨੂੰ ਦਸਦੇ ਨਹੀਂ ਹਨ। ਇਸ ਨਾਲ ਕਿਸੇ ਹੋਰ ਨੂੰ ਨੁਕਸਾਨ ਨਹੀਂ ਹੁੰਦਾ। ਬੰਦਾ ਆਪ ਭਲੇਖੇ
ਵਿੱਚ ਰਹਿੰਦਾ ਹੈ। ਸਗੋਂ ਲੋਕ ਤਾਂ ਸਿਧੇ ਰਾਹ ਪਾਉਂਦੇ ਹਨ। ਡਾਕਟਰ ਦੁਵਾਈਆਂ ਦੇ ਕੇ ਸਰੀਰ ਦੇ
ਅੰਦਰਲੇ ਅੰਗ ਗਾਲ਼ ਦਿੰਦਾ ਹੈ। ਆਂਮ ਲੋਕ ਹਫ਼ਤਾ ਅਧਰਕ ਵਾਲੀ ਚਾਹ ਪੀਣ ਦੀ ਰਾਏ ਦੇ ਕੇ ਖੰਘ ਠੀਕ
ਕਰ ਦਿੰਦੇ ਹਨ। ਜਮੈਣ, ਜੀਰਾ ਤਾਜਾ ਭੋਜਨ ਖਾਣ ਬਾਰੇ ਦੱਸ ਕੇ, ਢਿੱਡ ਦੁਖਣ ਤੋਂ ਬਚਾ ਦਿੰਦੇ ਹਨ।
ਜਿਸ ਨਾਲ ਸਾਰੇ ਦੁਖ ਟੁੱਟ ਜਾਂਦੇ ਹਨ। ਸਾਰੀਆਂ ਬਿਮਾਰੀਆਂ ਬਹੁਤ ਜਿਆਦਾ, ਬਹੁਤ ਥੋੜਾ, ਭਾਰੀ,
ਬੇਹਾ, ਗੰਦਾ, ਮਰਿਆ, ਜਲਿਆ ਜਲਿਆ, ਭੋਜਨ, ਖਾਣ-ਪੀਣ ਨਾਲ ਢਿੱਡ ਵਿਚੋਂ ਪੈਦਾ ਹੁੰਦੀਆਂ ਹਨ। ਕਈ
ਕਿਸੇ ਬੰਦੇ ਨੂੰ ਪੁੱਛੋਂ ਕੀ ਹਾਲ ਹੈ। ਕਈ ਤਾਂ ਬਿਮਾਰੀਆਂ ਦਸਦੇ ਹਨ, “ ਸ਼ੂਗਰ, ਬਲੱਡ ਪਰੈਸ਼ਰ,
ਕ੍ਰਸਟਰੋਲ, ਗੈਸ, ਕਬਜ਼ ਦੇ ਨਾਲ ਬਵਾਸ਼ੀਰ, ਸਿਰ, ਪੇਟ ਵਿੱਚ ਦਰਦ ਹੈ। “ ਕੀ ਕਦੇ ਦੇਖਿਆ ਹੈ। ਜਦੋਂ ਤੁਸੀਂ ਭੁੱਖੇ ਹੁੰਦੇ ਹੋ?
ਉਦੋਂ ਵੀ ਬਲੱਡ ਪ੍ਰੈਸ਼ਰ ਸਰੀਰ ਦਾ ਹਾਈ ਹੁੰਦਾ ਹੈ। ਸ਼ੂਗਰ ਬਿਮਾਰ ਲਗਦਾ ਹੈ। ਜੇ ਦੋ ਚਾਰ ਨੰਬਰ ਵੱਧ
ਵੀ ਦਿਸਦਾ ਹੈ। ਇਹ ਬਿਮਾਰੀ ਨਹੀਂ ਹੈ। ਵੱਧ ਘਟ ਖਾਦੇ-ਪੀਤੇ ਦਾ ਅਸਰ ਹੈ। ਲੋਕਾਂ ਨੂੰ ਵ੍ਧ ਖਾ ਕੇ
ਅਫ਼ਰੇਮਾਂ ਹੁੰਦਾ ਹੈ। ਗੈਸ ਬਣਦੀ ਹੈ। ਸਾਹ ਲੈਣਾਂ ਔਖਾ ਹੁੰਦਾ ਹੈ। ਭੁੱਖੇ ਬੰਦੇ ਨੂੰ ਇਹ
ਬਿਮਾਰੀਆਂ ਨਹੀਂ ਹੁੰਦੀਆਂ। ਸਗੋਂ ਸ਼ੂਗਰ, ਬਲੱਡ ਪਰੈਸ਼ਰ, ਕ੍ਰਸਟੋਲ ਘੱਟ ਜਾਂਦੇ ਹਨ। ਪੂਰਾ ਦਿਨ
ਪਾਣੀ, ਜੂਸ, ਦੁੱਧ, ਚਾਹ ਨਾਂ ਪੀਵੋਂ। ਪਿਸ਼ਾਬ ਨਹੀਂ ਆਵੇਗਾ। ਖਾਣਾਂ ਨਾ ਖਾਵੋ। ਕਬ਼ਜ ਦੇ ਨਾਲ
ਬਵਾਸ਼ੀਰ, ਸਿਰ, ਪੇਟ ਵਿੱਚ ਦਰਦ ਹੋ ਜਾਵੇਗੇ। ਗੰਦ ਕਾਰਨ ਬੰਦੇ ਵਿਚੋਂ ਮੁਸ਼ਕ ਆਉਣ ਲੱਗ ਜਾਵੇਗਾ।
ਲਗਾਤਾਰ ਡਾਕਟਰ ਦੇ ਕਹਿਣ ਮੁਤਬਿਕ ਜੂਸ ਜਾ ਦੁੱਧ ਜਾਂ ਚਾਹ ਤੋਂ ਬਗੈਰ ਪਾਣੀ ਦੇ ਚਾਰ ਤੋਂ ਅੱਠ
ਗਲਾਸ ਪੀਵੋਂ। ਫਿਰ ਡਾਕਟਰ ਪੁੱਛਦਾ ਹੈ, “ ਕੀ ਪਿਸ਼ਾਬ ਬਾਰ ਆਉਂਦਾ ਹੈ? “ ਜਿਸ ਦੇ ਅੰਦਰ ਦੋ
ਕਿਲੋਗਰਾਮ ਪਾਣੀ, ਚਾਰ ਕੱਪ ਚਾਹ, ਚਾਰ ਕੱਪ ਦੁੱਧ, ਜੂਸ ਪੀਤਾ ਹੈ। ਬਾਸ਼ਰੂਮ ਬਾਰ-ਬਾਰ 10 ਤੋਂ
ਵੱਧ ਬਾਰ ਜਾਣਾ ਹੀ ਪੈਣਾਂ ਹੈ। ਬੇਸਬਰਿਆਂ ਵਾਂਗ ਖੂਬ ਖਵੋ। ਹੈ। ਸ਼ੂਗਰ, ਬਲੱਡ ਪਰੈਸ਼ਰ, ਕ੍ਰਸਟੋਲ,
ਗੈਸ ਵਧ ਜਾਵੇਗਾ।
ਪਸ਼ੂ ਹਰੇ ਪੱਤੇ ਖਾ ਕੇ ਪ੍ਰੋਟੀਨ ਵਾਲਾ ਦੁੱਧ ਦਿੰਦੇ ਹਨ। ਪਸ਼ੂਆਂ ਵਿੱਚ ਚਰਬੀ
ਕਿਵੇਂ ਬਣਦੀ ਹੈ? ਉਹ ਕਿਹੜਾ ਮੀਟ, ਆਂਡੇ ਖਾਦੇ ਦੇ ਹਨ। ਜੀਵਾਂ, ਪਸ਼ੂਆਂ, ਬੰਦਿਆਂ ਦੇ ਅੰਦਰ ਚਰਬੀ
ਹੁੰਦੀ ਹੈ। ਆਪੇ ਬਣਦੀ ਹੈ। ਉਹ ਪੱਤੇ ਖਾ ਕੇ ਵੀ ਬਣ ਜਾਂਦੀ ਹੈ।
ਬਿਮਾਰੀਆਂ ਭੋਜਨ ਖਾਣ ਨਾਲ ਲਗਦੀਆਂ ਹਨ। ਇੱਕ ਬੰਦਾ ਹੀ ਐਸਾ ਹੈ। ਜੋ ਜਾਨਵਰ,
ਪਸ਼ੂਆਂ ਦੇ ਮੁਕਾਬਲੇ ਸਬ ਕੁੱਝ ਬਹੁਤ ਖਾਦਾ ਹੈ। ਤੇਲ. ਆਂਡੇ, ਘਿਉ, ਦੁੱਧ, ਦਹੀ, ਮੀਟ, ਕੋਕ ਸੌਫਟ
ਡਿੰਰਕ, ਸ਼ਰਾਬ, ਨਸ਼ੇ, ਕੈਨ ਵਾਲੇ ਭੋਜਨ, ਮਿੱਠੇ ਵਾਲੇ ਜੂਸ, ਲੱਡੂ. ਮਿਠਾਈਆਂ, ਖੰਡ ਤੇ ਥਦਾਈ
ਵਾਲੇ ਭੋਜਨ ਖਾਦੇ ਗਏ। ਜਿਸ ਦੇ ਖਾਣ ਨਾਲ ਮੋਟਾਪਾ ਆਵੇਗਾ। ਤੇਲ, ਆਂਡੇ, ਘਿਉ, ਦੁੱਧ, ਦਹੀ, ਮੀਟ
ਪਸ਼ੂਆਂ ਤੋਂ ਮਿਲਣ ਵਾਲਾ ਭੋਜਨ ਖਾ ਕੇ ਹੱਡੀਆਂ ਵਿੱਚ ਚਰਬੀ ਜੰਮ ਜਾਵੇਗੀ। ਖੂਨ ਵਿੱਚ ਸ਼ੂਗਰ ਤੇ
ਬਲੱਡ ਪਰੈਸ਼ਰ ਵੱਧ ਜਾਵੇਗਾ। ਕ੍ਰਸਟੋਲ, ਕਬਜ਼ ਦੇ ਨਾਲ ਬਵਾਸ਼ੀਰ ਹੋ ਜਾਵੇਗੀ। ਨਾੜੀਆਂ ਬੰਦ ਹੋਣ
ਨਾਲ ਨਜ਼ਰ ਕਮਜੋਰ ਹੋ ਜਾਵੇਗੀ। ਦਿਲ ਦਾ ਦੌਰਾ ਹਾਟ ਅਟੈਕ ਆ ਜਾਵੇਗਾ। ਡਾਕਟਰ ਦਵਾਈਆਂ ਦੇਣਗੇ।
ਦਵਾਈਆਂ ਦਾ ਪਿਸ਼ਾਬ ਤੇ ਬੰਦੇ ਦੇ ਸਰੀਰ ਵਿਚੋਂ ਮੁਸ਼ਕ ਆਉਣ ਲੱਗਦਾ ਹੈ। ਜਿਸ ਨਾਲ ਕਿਡਨੀ ਤੇ ਹੋਰ
ਅੰਦਰ ਦੇ ਅੰਗ ਫੇਲ ਹੋ ਜਾਂਦੇ ਹਨ। ਜਦੋਂ ਕੋਈ ਖਾਣਾਂ। ਪੀਣਾਂ ਛੱਡ ਦਿੰਦਾ ਹੈ। ਆਖਰੀ ਦਿਨ ਆ
ਜਾਦੇ ਹਨ। ਉਹ ਮਰ ਜਾਂਦਾ ਹੈ।
ਸਵੇਰੇ ਉਠ ਕੇ ਫਲ ਜਰੂਰ ਖਾਣਾ ਚਾਹੀਦਾ ਹੈ। ਫਿਰ ਪੂਰਾ ਦਿਨ ਸਲਾਦ, ਪੱਤੇ,
ਸਬਜੀਆਂ, ਫ਼ਲ ਹੀ ਰੱਜ ਕੇ ਖਾਣੇ ਚਾਹੀਦੇ ਹਨ।
Comments
Post a Comment