ਲੋਕੀ ਵੀ ਚੰਗੇ ਲੱਗਣ ਲੱਗ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਤੇਰੇ ਮੇਰੇ ਵਿੱਚ ਫ਼ਾਸਲੇ ਨੇ ਇਤਨੇ,
ਸੱਤ ਸਮੁੰਦਰਾਂ ਦੇ ਨੇ ਘੇਰੇ
ਜਿਤਨੇ।
ਤੂੰ ਸਬ ਤੋਂ ਪਿਆਰਾ ਭਾਵੇਂ ਲੋਕ ਇਤਨੇ,
ਹੈਨੀ ਸੋਹਣੇ ਸਾਰੇ ਤੇਰੇ ਜਿਤਨੇ।
ਤੇਰੇ ਆਪਣੇ ਹੈਗੇ ਪਿਆਰੇ ਭਾਵੇਂ ਇਤਨੇ,
ਉਹ ਹੈਨੀ ਪਿਆਰੇ ਤੇਰੇ ਜਿਤਨੇ।
ਸਤਵਿੰਦਰ ਦੁਆਲੇ ਭਾਵੇਂ ਲੋਕ ਇਤਨੇ, ਹੈਨੀ ਹੈਂਡਸਮ ਸੱਤੀ ਕੇ ਯਾਰ
ਜਿਤਨੇ।
ਜ਼ਰਾ ਹੋਂਠੋਂ ਸੇ ਕਹਿ ਦੇ ਹਮ ਹੋਗੇ ਅਪਨੇ, ਕਰ ਦੇਗੇ ਹਮ ਪੂਰੇ ਤੇਰੇ ਮੇਰੇ ਸਪਨੇ।
ਜ਼ਰਾ ਬਤਾ ਹੀ ਦੀਜ਼ੀਏ ਸਪਨੇ ਅਪਨੇ, ਆਪ ਤੋਂ ਅਬ ਲਗਨੇ ਲਗੇ ਮੇਰੇ ਅਪਨੇ।
Comments
Post a Comment