ਸੱਤੇ ਮਾਂ ਨੇ ਚੁੰਮ ਕੇ ਹਿੱਕ ਦੇ ਨਾਲ ਲਾ ਲਈਆਂ।
ਸਤਵਿੰਦਰ ਕੌਰ ਸੱਤੀ- ਕੈਲਗਰੀ
satwnnder_7@hotmail.com
ਚਾਚੀ ਮੇਰੀ ਨੇ ਸਾਨੂੰ ਸੱਦ ਕੰਜਕਾਂ ਬੈਠਾਂ ਲਈਆਂ।
ਆਪ ਉਸ ਨੇ ਇਕ ਧੀ ਜੰਮ ਕੇ ਸੀ ਬਰੇਕਾਂ ਲਈਆਂ।
ਮਾਂ ਮੇਰੀ ਦੀ ਗੋਂਦ ਵਿਚ ਸੱਤ ਧੀਆਂ ਆ ਗਈਆਂ।
ਵੱਡੀ ਦਾ ਨਾਮ ਸਤੇ ਰੱਖ ਸੱਤ ਧੀਆਂ ਬੁਲਾਈਆਂ।
ਸੱਤੇ ਮਾਂ ਨੇ ਚੁੰਮ ਕੇ ਹਿੱਕ ਦੇ ਨਾਲ ਲਾ ਲਈਆਂ।
ਆਥਣ ਸਵੇਰ ਮਾਂ ਨੇ ਚੁਲੇ ਮੂਹਰੇ ਬੈਠਾਂ ਲਈਆਂ।
ਬਾਬਲ ਨੇ ਉਂਗਲ਼ ਲਾ ਚੱਲਣ ਸਿਖਾਂ ਲਈਆਂ।
... ਦਾਦੀ ਮਾਂ ਨੇ ਲੋਰੀ ਸੁਣਾ ਹੱਸਣ-ਖੇਡਣ ਲਾਈਆਂ।
ਦਾਦੇ ਦੇ ਵਿਹੜੇ ਵਿਚ ਰਲ ਕੇ ਤੀਈਂਆਂ ਲਾਈਆਂ।
ਸੌਣ ਮਹੀਨੇ ਤਲੀਆਂ ਮਹਿੰਦੀ ਨਾਲ ਰੰਗਾਈਆਂ।
ਸਤਵਿੰਦਰ ਕਨੇਡਾ ਦੇ ਵਿਚ ਸਭ ਨੇ ਆਈਆਂ।
ਸੱਤੀ ਆ ਕੇ ਕਨੇਡਾ ਆਪਣੇ ਘਰ ਵਸਾ ਗਈਆਂ।
ਦੁਨੀਆਂ ਦਾਰੀ ਸਾਰੀ ਹੱਸ-ਖੇਡ ਕੇ ਹੰਢਾਂ ਗਈਆਂ।
ਦੁੱਖ-ਸੁੱਖ ਨੂੰ ਜਿੰਦਗੀ ਦਾ ਦਿਲ ਤੇ ਪੁਗਾ ਗਈਆਂ।
ਕੁੜੀਆਂ ਡੁਬ-ਮਰ ਜਾਣੀਆਂ ਲੋਕਾਂ ਤੋਂ ਕਹਾ ਗਈਆਂ।
ਕੁੜੀਆਂ ਪੇਕੇ ਸੌਹਿਰਆਂ ਦੇ ਕੰਮਾਂ ਸਵਾਰਨ ਆਈਆਂ।See More

Comments
Post a Comment