ਵਿਆਹ ਲਈ ਕੁੜੀ ਸ਼ਰੀਫ਼ ਚਾਹੀਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਕੁੜੀਆ ਮੁੰਡਿਆਂ ਨੂੰ ਅਸੀਂ ਸਾਰੇ ਜਾਂਣਦੇ ਹਾਂ। ਕੈਸੇ ਹੁੰਦੇ ਹਨ। ਚੜ੍ਹਦੀ ਉਮਰ ਐਸੀ ਹੁੰਦੀ ਹੈ। ਹਰ ਪੁੱਠਾ-ਸਿੱਧਾਂ ਕੰਮ ਕਰਨਾਂ ਹੀ ਹੁੰਦਾ ਹੈ। ਪੰਗੇ ਲੈਣੇ ਹੀ ਹੁੰਦੇ ਹਨ। ਕੁੜੀਆ ਮੁੰਡਿਆ ਤੋਂ ਘੱਟ ਕਿਉਂ ਰਹਿੱਣ? ਤਾਂਹੀਂ ਸ਼ਰਾਰਤਾਂ ਹੋਣ ਗਈਆ। ਰਲਮਿਲ ਕੇ ਕਰਦੇ ਹਨ। ਮੁੰਡੇ ਬਦਮਾਸ਼ੀਆ ਕਰਨਗੇ। ਕੀ ਕੁੜੀਆਂ ਦੇਵੀਆ ਬਣੀਆਂ ਰਹਿੱਣ ਗੀਆਂ? ਇਹ ਕਿਵੇਂ ਹੋਵੇਗਾ? ਦੁਨੀਆਂ ਜਿਉਂ ਦੇਖਣੀ ਹੁੰਦੀ ਹੈ। ਜਦੋਂ ਆਪ ਸਬ ਐਸਾ ਕੁੱਝ ਕਰਦੇ ਹਾਂ। ਜੋ ਦੂਜਿਆ ਲਈ ਕਰਨਾਂ ਗੁਨਾਹ ਹੈ। ਦੂਜਾ ਕਰੇ ਬਰਦਾਸਤ ਨਹੀਂ ਹੁੰਦਾ। ਸਰੀਫ਼ ਤਾਂ ਵਿਆਹ ਪਿਛੋਂ ਦੋ ਚਾਰ ਬੱਚੇ ਹੋਣ ਨਾਲ ਬੱਣਦੇ ਹਨ। ਪਤਾ ਹੁੰਦਾ ਹੈ। ਹੁਣ ਬੱਚਿਆਂ ਦੇ ਸ਼ਰਾਰਤਾਂ ਕਰਨ ਦੀ ਬਾਰੀ ਹੈ। ਕਈ ਬੱਚੇ ਪੈਦਾ ਹੋਣ ਨਾਲ ਵੀ ਨਹੀਂ ਸੁਦਰਦੇ। ਬਾਹਰਲੇ ਦੇਸ਼ਾਂ ਵਿੱਚ ਐਸਾ ਕੁੱਝ ਜ਼ਿਆਦਾ ਹੀ ਹੈ। ਮੁੰਡੇ ਸ਼ਰਾਬਾਂ ਪੀਂਦੇ ਹਨ। ਪੀਕੇ ਡਰਾਇਵਰੀ ਕਰਦੇ ਹਨ। ਪੁਲੀਸ ਤੋਂ ਫੜੇ ਜਾਂਦੇ ਹਨ। ਜੇਲ ਜਾਂਦੇ ਹਨ। ਬੁੱਢੇ ਹੋ ਜਾਂਦੇ ਹਨ। ਇਹ ਆਦਤਾਂ ਨਹੀਂ ਛੱਡਦੇ। ਸਰੀਫ਼ ਕੁੜੀਆ ਵੀ ਇਹੀ ਸਬ ਕੁੱਝ ਕਰਦੀਆਂ ਹਨ। ਤਾਹੀਂ ਤਾ ਕੁੜੀਆ ਨਹੀਂ ਜੰਮਣੀਆ ਚਹੁੰਦੀਆਂ। ਬੁਹਤੀਆ ਔਰਤਾਂ ਦੇ ਮੁੰਡੇ ਹੀ ਜੰਮੇ ਹਨ। ਹੋਲੀ-ਹੋਲੀ ਗੱਲਾਂ ਵਿੱਚੋਂ ਸੂਹ ਮਿਲਦੀ ਹੈ। ਧੀ ਤੋਂ ਕੀ ਕਰਾਉਣਾ ਸੀ? ਫਾਹਾ ਹੀ ਵੱਡਾ ਦਿੱਤਾ ਹੈ। ਮਰੇ ਜੀਵਾਂ ਦਾ ਮੀਟ ਨਾਂ ਖਾਂਣ ਵਾਲੇ, ਅੰਮ੍ਰਿਤਧਾਰੀ ਵੀ ਧੀਆ ਕੁੱਖਾਂ ਵਿੱਚ ਕਤਲ ਕਰਾਉਂਦੇ ਹਨ। ਇਹ ਹਨ। ਸਾਡੇ ਸਮਾਜ ਦੀਆ ਸਰੀਫ਼ ਘਰਾਣੇ ਦੀਆਂ ਅੋਰਤਾਂ ਧੀਆਂ ਦੀਆਂ ਕਾਤਲ ਹਨ। ਕਤਲ ਕਰਨ ਤੋਂ ਬਗੈਰ ਵੀ ਹੋਰ ਬਹੁਤ ਗੁਨਾਅ ਕਰਦੀਆਂ ਹਨ। ਕਈ ਆਪ ਵਿਆਹ ਕੇ, ਇਹ ਕਰਤੂਤਾ ਸਿੱਖਾਉਂਦੇ ਹਨ। ਹਰ ਚੰਗੇ ਮਾੜੇ ਕੰਮ ਵਿੱਚ ਅੋਰਤ ਮਰਦ ਦਾ ਬਰਾਬਰ ਦਾ ਸਾਥ ਦਿੰਦੀ ਹੈ। ਤਾਹੀਂ ਦਾ ਮੁੰਡੇ-ਕੁੜੀ ਦਾ ਵਿਆਹ ਕਰਨ ਲੱਗੇ, ਲੋਕ ਖਾਨ ਦਾ ਪਤਾ ਕਰਦੇ ਹਨ। ਬਈ ਇੰਨਾਂ ਨੇ ਕਿਹੜੇ ਕਾਰਨਾਮੇ ਕੀਤੇ ਹਨ? ਕਨੇਡਾ ਵਿੱਚ 10 ਵਿਚੋਂ 4 ਵਾਰਦਾਤਾਂ ਘਰਾਂ ਵਿੱਚ ਹੁੰਦੀਆ ਹਨ। 2 ਸ਼ੜਕ ਉਤੇ ਕਾਰਾਂ ਦੀ ਟੱਕਰ ਨਾਲ ਹੁੰਦੀਆ ਹਨ। 2 ਬਾਰ ਜਾਂ ਪੱਬ, ਜਿਥੇ ਮੁੰਡੇ-ਕੁੜੀਆ ਸ਼ਰਾਬ ਪੀ ਕੇ ਨਸ਼ੇ ਖਾ ਕੇ ਲੜਦੇ ਹਨ। 2 ਵਾਰਦਾਤਾਂ ਚੋਰੀ ਦੀਆਂ ਹੁੰਦੀਆ ਹਨ।
ਜੋ ਮੁੰਡੇ ਬਾਹਰਲੇ ਦੇਸ਼ਾਂ ਕਨੇਡਾ, ਅਮਰੀਕਾ ਵਿਚੋਂ ਜਾਂਦੇ ਹਨ। ਪੱਥਰ ਚੱਟ ਕੇ ਮੁੜਦੇ ਹਨ। ਉਨਾਂ ਨੇ ਹਰ ਕਰਤੁਤ ਕੀਤੀ ਹੁੰਦੀ ਹੈ। ਜਦੋਂ ਇਧਰੋ-ਉਧਰੋ ਹੰਭ ਜਾਂਦੇ ਹਨ। ਫਿਰ ਇੰਡੀਆਂ ਨੂੰ ਹੀਰ ਵਿਆਹਉਣ ਜਾਂਦੇ ਹਨ। ਮੁੰਡਾ ਆਪ ਭਾਵੇਂ ਜਿੰਨਾਂ ਮਰਜ਼ੀ ਹੰਢਿਆ ਹੋਵੇ, ਪਰ ਵਿਆਹ ਲਈ ਕੁੜੀ ਸ਼ਰੀਫ਼ ਚਾਹੀਦੀ ਹੈ। ਮੁੰਡੇ 30 ਸਾਲਾਂ ਤੋਂ ਉਪਰ ਹੋ ਕੇ , ਭਾਰਤ ਵਿਆਹ ਕਰਾਉਣ ਜਾਂਦੇ ਹਨ। ਜਿਵੇਂ ਕਨੇਡਾ ਅਮਰੀਕਾਂ ਵਿਚੋਂ ਕੁੜੀਆਂ ਮੁੱਕ ਗਈਆਂ ਹੋਣ। ਇਥੇ ਦੀਆਂ ਕੁੜੀਆ ਇੰਨਾਂ ਦੇ ਲੱਛਣ ਜਾਂਣਦੀਆਂ ਹਨ। ਕੋਈ ਬਾਹਰਲੀ ਕੁੜੀ ਜਿੰਨਾਂ ਨਾਲ ਵਿਆਹ ਨਹੀਂ ਕਰਾਉਦੀ। ਉਹੀ ਪੰਜਾਬ ਵਿੱਚੋਂ ਸ਼ਿਕਾਰ ਲੱਭਣ ਜਾਂਦੇ ਹਨ। ਸਰੀਫ਼ ਰੱਬ ਦਾ ਨਾਂਮ ਹੈ। ਕੁੜੀਆ ਸ਼ਰੀਫ਼ ਬਾਰੇ ਇੰਟਰਨੈਟ, ਅਖ਼ਬਾਰਾਂ, ਰੇਡੀਉ, ਟੀਵੀ ਖ਼ਬਰਾਂ ਦੇ ਰਹੇ ਹਨ। ਇੱਕ ਦਿਨ ਮੈਂ ਅਖ਼ਬਾਰ ਵਿੱਚ ਪੜ੍ਹ ਰਹੀ ਸੀ। ਦੋ ਧੀਆ ਨੇ ਮਿਲਕੇ, ਸਕੇ ਬਾਪ ਨੂੰ ਅੱਗ ਲਗਾ ਕੇ ਫੂਕ ਦਿੱਤਾ। ਕੁੜੀਆਂ ਦਾ ਬਿਆਨ ਸੀ," ਬਾਪ ਹਰ ਰੋਜ਼ ਸ਼ਰਾਬ ਪੀ ਕੇ ਕੁੱਟਦਾ-ਮਾਰਦਾ ਸੀ। " ਲੋਕਾਂ ਦਾ ਕਹਿੱਣਾਂ ਸੀ, " ਕੁੜੀਆ ਦੇ ਗੈਰ ਮਰਦਾਂ ਨਾਲ ਸਬੰਧ ਸਨ, ਪਿਤਾ ਉਨਾਂ ਨੂੰ ਰੋਕਦਾ ਸੀ। ਉਨਾਂ ਦਾ ਵਿਆਹ ਕਿਤੇ ਹੋਰ ਕਰਨਾਂ ਚਹੁੰਦਾ ਸੀ " ਇੱਕ ਹੋਰ ਕੁੜੀ ਨੇ ਵਿਆਹ ਬਾਹਰਲੇ ਮੁੰਡੇ ਨਾਲ ਕਰਾ ਲਿਆ। ਉਸ ਦੇ ਪਤੀ ਨੂੰ, ਉਸ ਉਤੇ ਕੋਈ ਸ਼ੱਕ ਹੋ ਗਿਆ। ਕੁੜੀ ਨੇ ਮੱਛਰ ਮਾਰਨ ਦੀ ਦੁਵਾਈ ਤੇਲ, ਜੋ ਬਿੱਜਲੀ ਦੇ ਪੱਲਗ ਵਿੱਚ ਲਗਾਉਂਦੇ ਹਨ। ਪੀਣ ਦਾ ਡਰਾਮਾਂ ਕੀਤਾ। ਉਹ ਦੁਵਾਈ ਪੀਤੀ ਨਹੀਂ ਜਾਂਦੀ। ਮੱਛਰ ਵੀ ਦੁਵਾਈ ਸੁੰਗਦਾ ਹੈ। ਪੀਂਦਾ ਨਹੀਂ ਹੈ। ਕੌੜੀ ਐਨੀ ਹੁੰਦੀ ਹੈ। ਜੇ ਪੀਤੀ ਜਾਵੇ, ਬੰਦੇ ਦੀ ਹਾਲਤ ਸੈਕਡਾਂ ਵਿੱਚ ਮੱਛਰ ਵਾਲੀ ਹੋ ਜਾਂਦੀ ਹੈ। ਫਰਜ਼ ਕਰੋ ਇਹ ਕੁੜੀ ਮਰ ਜਾਂਦੀ। ਪੁਲੀਸ ਨੇ ਕਨੇਡੀਅਨ ਢਾਹ ਲੈਣਾਂ ਸੀ। ਸਾਰੀ ਉਮਰ ਲਈ ਬੱਝ ਜਾਂਦਾ। ਉਨਾਂ ਦੇ ਨੇੜੇ ਦੇ ਲੋਕ ਦਸਦੇ ਹਨ, " ਹਰ ਰੋਜ਼ ਇੱਕ ਦੂਜੇ ਨੂੰ ਮੇਹਣੇ ਦੇ ਕੇ, ਕੁੱਟ ਕੁੱਟਪਾ ਕਰਦੇ ਸਨ। ਅੱਜ ਕੱਲ ਕੁੜੀਆ ਬਰਾਬਰ ਬੋਲਦੀਆਂ ਮਾਰਦੀਆਂ ਹਨ। " ਕਨੇਡਾ ਤਾਂ ਪਹੁੰਚ ਜਾਦੀ। ਅਜੇ ਚੂੜਾ ਵੀ ਨਹੀ ਉਤਾਰਿਆ ਸੀ। ਸਿਆਪਾ ਪਹਿਲਾਂ ਪਾ ਲਿਆ। ਫਿਰ ਕਹਿੰਦੇ ਇਹੋ-ਜਿਹੀਆਂ ਨੂੰ ਬਾਹਰ ਜਾ ਕੇ, ਮੁੰਡੇ ਆਪਦੇ ਕੋਲ ਨਹੀਂ ਸੱਦਦੇ। ਇਹ ਯਾਰਾਂ ਪੀਟੀਆਂ ਵਿਆਹ ਹੀ ਕਿਉਂ ਕਰਾਉਂਦੀਆਂ ਹਨ? ਇੰਨਾਂ ਨੂੰ ਪਤੀ ਖ਼ਰਚੇ ਪੱਤੇ ਦੇਣ ਲਈ ਚਾਹੀਦਾ ਹੈ। ਯਾਰ ਹੁੰਢਾਉਣ ਲਈ ਚਾਹੀਦਾ ਹੈ। ਇੱਕ ਹੋਰ ਨੇ ਤਾ ਕਨੇਡਾ ਤੋਂ ਮੁੜ ਕੇ ਜਾ ਕੇ, ਕਨੇਡੀਅਨ ਮੁੰਡੇ ਨੂੰ ਭਿਖਾਰੀ ਬੱਣਾਂ ਦਿੱਤਾ। ਪੰਜਾਬ ਇੱਕਠੇ ਗਏ ਸੀ। ਡਾਲਰ, ਪਾਸਪੋਰਟ ਪਤਨੀ ਨੇ ਜਬਤ ਕਰ ਲਏ। ਪਤੀ ਨੂੰ ਪੁਲੀਸ ਨੂੰ ਫੜਾ ਦਿੱਤਾ। ਜਦੋਂ ਨਵਾਂ ਪਾਸਪੋਰਟ ਬਣੇਗਾ। ਫਿਰ ਭਾਰਤ ਤੋਂ ਵਾਪਸ ਮੁੜ ਸਕਦਾ ਹੈ। ਇੱਕ ਅਜੇ ਭਾਰਤ ਪੁਲੀਸ ਸਟੇਸ਼ਨ ਹੀ ਬੰਦ ਹੈ। ਉਸ ਦੇ ਵੀ ਡਾਲਰ, ਪਾਸਪੋਰਟ ਪਤਨੀ ਨੇ ਜਬਤ ਕਰ ਲਏ। ਉਸ ਨੂੰ ਫੜਾ ਕੇ, ਆਪ ਪਹਿਲੀ ਬਾਰ ਕਨੇਡਾ ਉਡ ਆਈ ਸੀ। ਇਸ ਨੂੰ ਵੀ ਕਨੇਡਾ ਤੋਂ ਭਾਰਤ ਵਾਪਸ ਮੋੜ ਦਿੱਤਾ ਹੈ। ਹੋਰ ਪਤਾ ਨਹੀਂ ਬਾਹਰਲੇ ਮੁੰਡੇ ਕਿੰਨੀਆਂ ਕੁ ਸਰੀਫ਼ ਜਾਂਦੀਆਂ ਵਿਆਹੁਉਂਦੇ ਹਨ। ਜੋ ਕਨੇਡਾ, ਅਮਰੀਕਾ ਆਉਂਦੀਆਂ ਹੀ ਭੱਜ ਜਾਂਦੀਆਂ ਹਨ। ਸੱਚ ਤਾਂ ਇਹ ਹੈ। ਲੋਕ ਵਿਆਹ ਤਾ ਭਾਰਤ ਕਰਾ ਆਉਂਦੇ ਹਨ। ਉਨਾਂ ਵਿੱਚ ਕੁੱਝ ਐਸਾ ਹੋ ਜਾਂਦਾ ਹੈ। ਕੁੜੀਆ ਨੂੰ ਆਪਣੇ ਨਾਲ ਲੜਾਈ, ਬੋਲ ਕਬੋਲ ਹੁੰਦੀਆ ਦੇਖ ਕੇ, ਡਰ ਜਾਂਦੇ ਹਨ। ਜਿਸ ਤੋਂ ਉਹ ਡਰਦੇ, ਬਾਹਰ ਆ ਕੇ ਉਨਾਂ ਨੂੰ ਸੱਦਣਾਂ ਨਹੀਂ ਚਹੁੰਦੇ। ਗੱਲਾਂ ਸੁਣ ਕੇ , ਹੈਰਾਨੀ ਹੁੰਦੀ ਹੈ। ਕੁੜੀਆ ਪਤੀਆਂ ਨੂੰ, ਮਾਪਿਆ ਨੂੰ, ਆਪਣੇ ਯਾਰਾਂ ਨਾਲ ਮਿਲਾਉਂਦੀਆਂ ਹਨ। ਭਾਰਤ, ਪੰਜਾਬ ਜਰੂਰ ਅਜ਼ਾਦ ਹੋ ਗਿਆ ਹੋਣਾਂ ਹੈ। ਅਸੀਂ ਬਾਹਰਲੇ ਲੋਕ ਪਿਛੇ ਵੱਲ ਇਹੀ ਸੋਚਦੇ ਹਾਂ। ਜੈਸਾ ਅਸੀਂ ਪੰਜਾਬ ਛੱਡ ਕੇ ਆਏ ਸੀ, ਵੈਸਾ ਹੀ ਹੋਵੇਗਾ। ਪਰ ਅੱਜ ਕੱਲ ਪੰਜਾਬ ਦੇ ਲੋਕ ਬਾਹਰਲੇ ਲੋਕਾਂ ਨੂੰ, ਹਰ ਪਾਸੇ ਤੋਂ ਮਾਤ ਪਾਉਂਦੇ ਹਨ। ਚੰਡੀਗੜ੍ਹ ਇੱਕ ਕੁੜੀ ਪੀ ਕੇ, ਕਾਰ ਚਲਾਉਂਦੀ ਸੀ। ਉਸ ਤੋਂ ਐਕਸੀਡੈਂਂਟ ਹੋ ਗਿਆ। ਉਸ ਨੇ ਕਾਰ ਭੱਜਾ ਲਈ। ਪੰਜਾਬ ਪੁਲੀਸ ਵੀ ਨਹੀਂ ਫੜ ਸਕੀ। ਜਿਸ ਨੇ ਪੰਜਾਬ ਪੁਲੀਸ ਨੂੰ ਡਾਹ ਨਹੀਂ ਦਿੱਤੀ। ਐਸੀ ਕੁੜੀ ਜਿਸ ਦੀ ਪਤਨੀ ਬੱਣੀ, ਉਸ ਪਤੀ ਦਾ ਕੀ ਬੱਣੇਗਾ? ਸਾਰੀ ਪੁਲੀਸ ਪਤੀ ਮਗਰ ਲਗਾ ਕੇ, ਆਪ ਚੈਨ ਦੀ ਨੀਂਦ ਸੌਂ ਜਾਵੇਗੀ।

Comments
Post a Comment