ਜੂਨ, 1984 ਦਾ ਸੀ, ਤੱਪਦਾ ਦਿਨ ਚੜਿਆ
-sqivMdr kOr swqI (kYlgrI)- ਕnyzf
satwinder_7@hotmail.com
ਦੋ ਜੂਨ ਨੂੰ 1984 ਦਾ ਸੀ, ਤੱਪਦਾ ਦਿਨ ਚੜਿਆ।
ਦੋ ਜੂਨ ਨੂੰ 1984 ਦਾ ਸੀ, ਤੱਪਦਾ ਦਿਨ ਚੜਿਆ।
ਪੰਜਵੇਂ ਪਾਤਸ਼ਾਹ ਦਾ ਸੀ, ਸ਼ਹੀਦੀ ਦਿਵਸ ਆਇਆ।
ਸਤਸੰਗਤ ਦਾ ਸੀ ਇੱਕਠ ਅੰਮ੍ਰਿਤਸਰ ਜੁੜਇਆ।
ਹਿੰਦੁਸਤਾਨ ਫੋਜ ਨੇ, ਅਕਾਲ ਤੱਖਤ ਨੂੰ ਘੇਰਿਆ।
ਹਿੰਦੁਸਤਾਨ ਫੋਜ ਨੇ ਸੀ, ਪੰਜਾਬ ਆਪੇ ਘੇਰਿਆਂ.
ਪੰਜਾਬੀਆ ਦੇ ਉਤੇ, ਅੱਤਿਆਚਾਰ ਹੋਣ ਲੱਗਿਆ।
ਦੇਸ਼ ਦੀ ਫੋਜ ਨੇ, ਦੇਸ਼ ਵਾਸੀਆ ਨੂੰ ਹੀ ਘੇਰਿਆ।
ਹਰਿਮੰਦਰ ਦੇ ਵਿੱਚ ਸੀ, ਪਹਿਲਾਂ ਬੰਬ ਡਿਗਰਿਆ।
ਬਲੂ ਸਟਾਰ ਥੱਲੇ, ਅਟੈਕ ਸਿੱਖਾਂ ਤੇ ਹੋਣ ਲੱਗਿਆ।
ਗੋਲਡਨ ਟਿਮਪਲ ਦੇ ਉਤੇ ਨਿਸ਼ਾਨਾ ਬੱਣਨ ਲੱਗਿਆ।
ਕਿਰਤਨ ਦੇ ਵਿੱਚ ਸੀ,... ਬਿਘਨ ਪਾ ਬੰਦ ਕਰਿਆ।
ਆਈ ਗੁਰੂ ਸੰਗਤ ਨੂੰ ਗੋਲੀਆਂ ਦੇ ਨਾਲ ਦਾਗਇਆ।
ਬੱਚੇ, ਬੁੱਢੇ, ਜੁਵਾਨਾਂ ਨੂੰ ਖੂਨੋ ਖੂਨ ਕਰ ਮਾਰਇਆ।
ਪਾਣੀ ਪੀਣ ਵੱਲੋ ਕਈਆਂ ਨੂੰ ਮਰਨ ਤੱਕ ਤੱੜਫਾਇਆ।
ਜਖ਼ਮੀਆਂ ਨੂੰ ਲੱਦ ਟੱਰਕਾਂ ਵਿੱਚ ਜਿਉਂਦੇ ਜੀ ਸਾੜਇਆ।
ਟੈਪਾਂ ਤੋਪਾਂ ਦੇ ਨਾਲ ਅਕਾਲ ਤੱਖਤ ਢਹਿ ਢੇਰੀ ਕਰਇਆ।
ਧਰਮਿਕ ਸਥਾਂਨ ਸਾਰੇ ਧਰਮਾ ਦਾ ਸਰਕਾਰ ਨੇ ਵਿੰਨਇਆ।
ਸਤਵਿੰਦਰ ਦਿਲ ਖੂਨੀ ਹੋਲੀ ਦੇਖ ਖੂਨ ਦੇ ਹੁੰਝੂ ਰੋਇਆ।
ਸੱਤੀ ਬੰਬ ਆਰੀ ਕਰਨ ਨਾਲ, ਨਹੀਂ ਕੋਈ ਹੱਲ ਲੱਭਿਆ।
ਹਰ ਸੀਨਾ ਦੁੱਖੀ ਕਰ, ਬਰੂਦਾ ਨਾਲ ਸਾੜਿਆ, ਭੁੰਨਿਆ।
Comments
Post a Comment