ਆਪਣੀ ਜੁੰਮੇਬਾਰੀ ਆਪ ਚੱਕੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਿੰਨੇ ਜੋਗੇ ਹਾਂ, ਸਾਨੂੰ ਕੰਮ ਕਰਨਾਂ ਚਾਹੀਦਾ ਹੈ। ਹੱਥ ਉਤੇ ਹੱਥ ਧਰ ਕੇ, ਕਿਸੇ ਨੇ ਵੱਧ ਨਹੀਂ ਜਾਂਣਾਂ, ਕੰਮ ਕਰਨ ਨਾਲ ਕੁੱਝ ਘੱਸ ਨਹੀਂ ਜਾਂਣਾਂ। ਹਰ ਕਿਸੇ ਨੂੰ ਦੂਜੇ ਦਾ " ਕੰਮ ਪਿਆਰਾ ਹੈ, ਚੰਮ ਪਿਆਰਾ ਨਹੀਂ ਹੈ। " ਇਸ ਲਈ ਆਪਣੇ ਬਾਰੇ ਵੀ ਇਹੀ ਖਿਆਲ ਕਰੀਏ। ਮਰਦ ਤਾਂ ਕੰਮ ਕਰਦੇ ਹਨ। ਕੋਈ ਹੀ ਐਸਾ ਮਰਦ ਹੋਵੇਗਾ। ਜੋ ਰੋਜ਼ੀ ਰੋਟੀ ਨਾਂ ਕਮਾਉਂਦਾ ਹੋਵੇ। ਔਰਤਾਂ ਨੂੰ ਵੀ ਨੌਕਰੀ ਜਰੂਰ ਕਰਨੀ ਚਾਹੀਦੀ ਹੈ। ਭਾਵੇਂ ਜਾਬ ਕਰਨ ਦੀ ਜਰੂਰਤ ਨਾਂ ਹੋਵੇ। ਫਿਰ ਵੀ ਆਪਣੇ ਅੰਦਰ ਦੇ ਹੁਨਰ ਦਾ ਲਾਭ ਲੈਣਾ ਚਾਹੀਦਾ ਹੈ। ਪਤੀ ਦੀ ਜੇਬ ਉਤੇ ਹੱਕ ਜਤਾਉਣਾ ਚੰਗੀ ਗੱਲ ਹੈ। ਉਸ ਦੀ ਜੇਬ ਵਿੱਚੋਂ ਪੈਸੇ ਚੋਰੀ ਕਰਨਾਂ ਵੀ ਬਹੁਤ ਵਧੀਆਂ ਸਕੀਮ ਹੈ। ਪਰ ਪਤੀ ਦੀ ਜੇਬ ਵਿੱਚੋਂ ਕਿੰਨੇ ਕੁ ਚੋਰੀ ਹੋ ਸਕਦੇ ਹਨ? ਜਾਂ ਫਿਰ ਆਪਣੀ ਜ਼ਮੀਰ ਮਾਰ ਕੇ, ਹਰ ਸਮੇਂ ਇੱਕ-ਇੱਕ ਰੂਪੀਆ ਮੰਗੀ ਚੱਲੋ। ਪੈਸੇ ਆਉਂਦੇ ਜਾਂਦੇ ਰਹਿੰਦੇ ਹਨ। ਸੁਣਿਆ ਹੈ, " ਅੱਜ ਦੇ ਪੰਜਾਬ ਦੇ ਰਹਿੱਣ ਵਾਲੇ ਮਰਦ ਮੇਹਨਤ ਕਰਨੀ ਨਹੀਂ ਚਹੁੰਦੇ। ਬਹੁਤੇ ਕਿਸਾਨ ਹੱਥੀ ਕੰਮ ਨਹੀਂ ਕਰਦੇ। ਉਨਾਂ ਦੀਆ ਔਰਤਾਂ ਵਿਹਲੀਆਂ ਰਹਿੰਦੀਆਂ। " ਤਾਂਹੀ ਤਾਂ ਗਰਮੀ, ਸਰਦੀ ਲੱਗਦੀ ਹੈ। ਜੋ ਕੰਮ ਨਹੀਂ ਕਰਦਾ। ਪਤਨੀ ਦੀਆ ਲੋੜਾ ਕੀ ਪੂਰੀਆਂ ਕਰੇਗਾ? ਮਰਦ ਉਤੇ ਮਾੜੇ ਦਿਨ ਆ ਜਾਂਣ, ਉਹ ਸ਼ੜਕ ਉਤੇ ਦਿਨ ਕੱਟ ਲਵੇਗਾ। ਜੇ ਔਰਤ ਨਾਲ ਕੋਈ ਐਸਾ ਭਾਣਾ ਵਰਤ ਜਾਵੇ। ਪਤੀ ਮਰ ਜਾਵੇ, ਪਤੀ ਘਰੋਂ ਕੱਢ ਦੇਵੇ, ਪੁੱਤਰ ਘਰੋਂ ਬੇਘਰ ਕਰ ਦੇਵੇ, ਕੋਈ ਪੈਸੇ ਵੱਲੋਂ ਘਾਟਾ ਪੈ ਜਾਵੇ। ਘਰ ਦੀ ਔਰਤ ਵਿੱਚ ਇੰਨੀ ਹਿੰਮਤ ਚਾਹੀਦੀ ਹੈ। ਉਹ ਆਪਣੇ ਬੱਚਿਆਂ ਨੂੰ ਸੰਭਾਲ ਸਕੇ। ਆਪ ਨੌਕਰੀ ਕਰ ਸਕੇ। ਕੰਮ ਕਰਨ ਨਾਲ ਵਿਹਲੀਆ ਗੱਲਾਂ ਨਹੀਂ ਆਉਂਦੀਆਂ। ਆਪਣੀ ਜੁੰਮੇਬਾਰੀ ਆਪ ਚੱਕੀਏ। ਕੰਮ ਜੈਸਾ ਵੀ ਹੋਵੇ, ਮੇਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ। ਮੇਹਨਤ ਨੂੰ ਫ਼ਲ ਲੱਗਦਾ ਹੈ। ਜੇ ਤਾਂ ਪਤੀ ਠੀਕ ਠਾਕ ਜਿਉਂਦਾ ਹੈ। ਸਿਰਫ਼ ਝਗੜਾ ਹੋਇਆ ਹੈ। ਉਸ ਨੇ ਪਤਨੀ ਨੂੰ ਘਰੋਂ ਕੱਢ ਦਿੱਤਾ ਹੈ। ਦਿਲ ਤੱਕੜਾ ਕਰਕੇ, ਬੱਚੇ ਨਿੱਕੇ ਵੱਡੇ ਸਬ ਪਤੀ ਦੇ ਜੁੰਮੇ ਕਰਕੇ, ਪਤੀ ਦੀ ਅੱਕਲ ਟਿਕਾਣੇ ਲਗਾਉਣ ਦੀ ਲੋੜ ਹੈ। ਪਤਨੀ ਬੱਚਿਆ ਨੂੰ ਘਰੋਂ ਤੋਰ ਕੇ, ਪਤੀ ਵਿਹਲੇ ਰਹਿੰਦੇ ਹਨ। ਐਸ਼ ਕਰਦੇ ਹਨ। ਕਨੇਡਾ ਵਿੱਚ ਵੀ ਔਰਤਾਂ ਬੱਚਿਆਂ ਦੀ ਜੁੰਮੇਬਾਰੀ ਆਪਣੇ ਸਿਰ ਲੈ ਲੈਂਦੀਆਂ ਹਨ। ਬੱਚਿਆਂ ਨੂੰ ਸੰਭਾਲਣ ਕਰਕੇ, ਔਰਤਾਂ ਨੌਕਰੀ ਨਹੀਂ ਕਰ ਸਕਦੀਆਂ। ਔਰਤ ਆਪਣੀ ਤਾਕਤ ਵਰਤੇ, ਦੁਨੀਆਂ ਬਦਲ ਸਕਦੀ ਹੈ। ਜਿਸ ਦੇਸ਼ ਦੀ ਪ੍ਰਧਾਨ ਮੰਤਰੀ ਔਰਤ ਰਹੀ ਹੈ। ਅੱਜ ਔਰਤ ਸੋਨੀਆਂ ਗਾਂਧੀਂ ਪੂਰਾ ਹੱਥ ਪ੍ਰਧਾਨ ਮੰਤਰੀ ਦੇ ਰੋਲ ਵਿੱਚ ਦੇ ਰਹੀ ਹੈ। ਉਸ ਦੇਸ਼ ਦੀ ਔਰਤ ਅਜੇ ਵੀ ਪੈਰ ਦੀ ਜੁੱਤੀ ਕਿਉਂ ਕਹਾਉਂਦੀ ਹੈ? ਉਸ ਦੀ ਗਿੱਚੀ ਪਿਛੇ ਮੱਤ ਕਿਵੇ ਹੋ ਸਕਦੀ ਹੈ? ਔਰਤ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਹੋਣਾਂ ਚਾਹੀਦਾ ਹੈ। ਪ੍ਰਧਾਨ ਮੰਤਰੀ ਵੀ ਇੱਕ ਨੌਕਰੀ ਹੈ। ਨੌਕਰੀ ਸੋਨੀਆਂ ਗਾਂਧੀਂ ਕਰ ਸਕਦੀ ਹੈ। ਤਾਂ ਬਾਕੀ ਔਰਤਾਂ ਵਿੱਚ ਕੀ ਕਸਰ ਹੈ? ਚਾਰ ਪੈਸੇ ਹੱਥ ਵਿੱਚ ਹੋਣਗੇ। ਤਾ ਇਹ ਗੱਲਾਂ ਨਹੀਂ ਸੁਣੇਗੀ। ਔਰਤ ਕਿਉਂ ਚੂਲੇ ਚੌਕੇ ਵਿੱਚ ਹੀ ਵੜੀ ਰਹਿੰਦੀ ਹੈ? ਇੱਕ ਘੰਟੇ ਦੇ ਕੰਮ ਨੂੰ ਸਾਰੀ ਦਿਹਾੜੀ ਘੜੀਸੀ ਫਿਰਦੀ ਹੈ। ਦੁਨੀਆ ਸਿਰਫ਼ ਚੂਲੇ ਚੌਕੇ ਜਿੱਡੀ ਹੀ ਨਹੀਂ ਹੈ। ਔਰਤ ਮਰਦ ਨੂੰ ਰਸੋਈ ਦੇ ਕੰਮ ਰਲ-ਮਿਲ ਕੇ ਕਰਨੇ ਚਾਹੀਦੇ ਹਨ।
ਘਰ ਦੇ ਹਲਾਤ ਜੈਸੇ ਵੀ ਹੋਣ, ਮੇਹਨਤ ਕਰਨ ਵਿੱਚ ਹੋਰ ਸ਼ਾਨੋਂ ਸ਼ੌਕਤ ਵੱਧਦੀ ਹੈ। ਭਾਵੇ ਕੋਈ ਗਰੀਬ ਹੈ। ਜਾਂ ਉਚੇ ਘਰਾਣੇ ਨਾਲ ਸਬੰਧਤ ਹੈ। ਪਾਣੀ ਦੀ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਹੈ। ਰਲ ਕੇ ਮੇਹਨਤ ਕਰਨ ਨਾਲ ਘਰ ਦੀ ਮਾਲੀ ਹਾਲਤ ਡਾਵਾਂਡੋਲ ਨਹੀਂ ਹੁੰਦੀ। ਮਾਲੀ ਹਾਲਤ ਮਜ਼ਬੂਤ ਹੁੰਦੀ ਹੈ। ਮਾਲੀ ਹਾਲਤ ਮਜ਼ਬੂਤ ਹੋਵੇਗੀ। ਤਾ ਕਰਾਜ਼ਾ ਲੈਣ ਦੀ ਲੋੜ ਨਹੀਂ ਹੈ। ਅਮਦਨ ਦੇ ਹਿਸਾਬ ਨਾਲ ਖ਼ਰਚੇ ਕੀਤੇ ਜਾਂਣ, ਬੰਦੇ ਦੇ ਪੈਰ ਨਹੀਂ ਥਿੜਕਦੇ। ਕਿਸਾਨਾਂ ਦੇ ਘਰ ਉਨੀ ਕਿਸਮ ਦੇ ਬੀਜ ਨਹੀਂ ਹਨ। ਜਿੰਨੀ ਕਿਸਮ ਦੀਆਂ ਫ਼ਸਲਾਂ ਦੇ ਕੀੜੇ ਮਾਰ ਦੁਵਾਈਆ ਪਈਆਂ ਹਨ। ਸਿਆਣੇ ਕਹਿੰਦੇ ਹਨ, " ਜੋ ਕਿਸੇ ਲਈ ਟੋਆ ਪੱਟਦਾ ਹੈ। ਉਸ ਲਈ ਕੋਈ ਹੋਰ ਖੱਡਾ ਪੱਟ ਦਿੰਦਾ ਹੈ। " ਬੀਜ ਖ੍ਰੀਦਦੇ ਹਨ। ਕਰਜ਼ਾ ਲੈ ਕੇ ਟਰੈਕਟਰ ਗੁਆਂਢæੀਂ ਤੋਂ ਵਧੀਆਂ ਖ੍ਰੀਦਦੇ ਹਨ। ਭਾਵੇਂ ਟਰੈਕਟਰ ਭਈਏ ਹੀ ਚਲਾਉਂਦੇ ਹਨ। ਕਰਜ਼ਾ ਲੈ ਕੇ ਕਾਰ ਵੀ ਖ੍ਰੀਦਦੇ ਹਨ। ਖੇਤ ਗੇੜਾ ਮਾਰਨ ਲਈ ਕਰਜ਼ਾ ਲੈ ਕੇ ਪੈਟਰੌਲ ਖ੍ਰੀਦਦੇ ਹਨ। ਕਰਜ਼ਾ ਲੈ ਕੇ ਕੀੜੇ ਮਾਰ ਦੁਵਾਈਆਂ ਖ੍ਰੀਦਦੇ ਹਨ। ਕੀੜੇ ਮਾਰਕੇ, ਜੀਵ ਹੱਤਿਆ ਕਰਦੇ ਹਨ। ਰੱਬ ਨੇ ਉਹੀ ਲਿਖਤ ਕਾਰ ਕੀੜੇ ਮਾਰਨ ਵਾਲਿਆਂ ਦੀ ਲਿਖ ਦਿੱਤੀ। ਜੇ ਐਸੇ ਲੋਕ ਮਰ ਰਹੇ ਹਨ। ਕੋਈ ਅਫ਼ਸੋਸ ਨਹੀਂ ਹੈ। ਵਿਹਲੇ ਲੋਕ ਧਰਤੀ ਉਤੇ ਵਾਧੂ ਭਾਰ ਹਨ। ਐਸੇ ਵਿਹਲੜਾ ਨੂੰ ਬੈਂਕ ਕਰਜ਼ੇ ਦਿੰਦੀ ਹੀ ਕਿਉਂ ਹੈ? ਕਰਜ਼ਾ ਲੈ ਕੇ ਹੀ ਮੁੰਡੇ ਕੁੜੀ ਦਾ ਵਿਆਹ ਕਰਨਾਂ ਹੈ। ਸਟੇਜ਼ ਉਤੇ ਨੱਚਣ ਵਾਲੇ ਕਰਜ਼ਾ ਲੈ ਕੇ ਖ੍ਰੀਦਦੇ ਹਨ। ਜੇ ਸਾਰਾ ਕੁੱਝ ਕਰਜ਼ਾ ਲੈ ਕੇ ਕਰਦੇ ਹਨ। ਤਾਂ ਇਹ ਲੋਕ ਕਿਹੜੀ ਕਮਾਈ ਕਰਦੇ ਹਨ? ਇੰਨਾਂ ਤੋਂ ਤਾਂ ਝੂਗੀਆਂ ਵਾਲੇ ਚੰਗੇ ਹਨ। ਕਰਜ਼ਾ ਲੈ ਕੇ ਕੀੜੇ ਮਾਰ ਦੁਵਾਈਆਂ ਖ੍ਰੀਦਦੇ ਨਹੀਂ ਹਨ। ਨਾਂ ਹੀ ਉਹ ਇਹ ਖਾ ਕੇ ਮਰਦੇ ਹਨ। ਜੇ ਕੀੜੇ ਮਾਰ ਦੁਵਾਈਆਂ ਖ੍ਰੀਦੀਆ ਨਹੀਂ ਹਨ। ਖਾਂਣੀਆਂ ਕਿਥੋਂ ਹਨ? ਮੈਂ ਲੇਖ ਲਿਖ ਰਹੀ ਹਾਂ। ਹੁਣੇ ਘਰ ਦੀ ਬਿਲ ਹੋਈ ਸੀ। ਮੈਂ ਦਰਵਾਜ਼ਾ ਖੋਲਿਆ, ਆਪਣੇ ਡੈਡੀ ਨਾਲ ਦੋ ਬੱਚੀਆਂ ਸਨ। ਇੱਕ ਦੀ ਉਮਰ 10 ਸਾਲਾਂ ਦੀ, ਦੂਜੀ 8 ਸਾਲਾਂ ਦੀ ਸੀ। ਉਹ ਘਰ-ਘਰ ਜਾ ਕੇ, 4 ਡਾਲਰ ਨੂੰ ਚੌਕਲੇਟ ਬਾਰ ਵੇਚ ਰਹੀਆਂ ਸਨ। ਉਨਾਂ ਨੇ ਮੈਨੂੰ ਪੁੱਛਿਆ, " 4 ਡਾਲਰ ਨੂੰ ਚੌਕਲੇਟ ਬਾਰ ਹੈ। ਕੀ ਤੁਸੀਂ ਖ੍ਰੀਦ ਕੇ ਮੇਰੀ ਮਦੱਦ ਕਰ ਸਕਦੇ ਹੋ? ਇਹ ਸਕੂਲ ਲਈ ਕੋਈ ਦਾਨ ਦਾ ਫੰਡ ਇੱਕਠਾ ਕਰਕੇ ਦੇਣਾਂ ਹੈ। " ਪਹਿਲਾਂ ਮੈਂ ਉਸ ਨੂੰ ਕਿਹਾ, " ਨਹੀਂ ਮੈਂ ਨਹੀਂ ਖ੍ਰੀਦ ਸਕਦੀ। ਘਰ ਵਿੱਚ ਹੋਰ ਬਥੇਰੀਆਂ ਚੌਕਲੇਟ ਬਾਰ ਪਈਆਂ ਹਨ। " ਦੋਂਨਾਂ ਕੁੜੀਆਂ ਦੇ ਮੂੰਹ ਉਤੇ ਹੱਸੀ ਉਵਂੇ ਹੀ ਸੀ। ਜਿਉਂ ਹੀ ਉਹ ਮੁੜਨ ਲੱਗੀਆਂ। ਮੇਰਾ ਖਿਆਲ ਮੇਰੇ ਇਸ ਲੇਖ ਵੱਲ ਗਿਆ। ਫੁਰਨਾਂ ਆਇਆ, " ਨਿੱਕੀਆਂ ਬੱਚੀਆਂ ਦਾ ਹੌਸਲਾਂ ਉਤਸ਼ਾਹ ਕਿਵੇਂ ਵਧੇਗਾ? ਜੇ ਹਰ ਕੋਈ ਚੌਕਲੇਟ ਬਾਰ ਖ੍ਰੀਦਣ ਤੋਂ ਜੁਆਬ ਦਿੰਦਾ ਰਹੇ। ਬੱਚੀਆ ਹਾਰ ਜਾਂਣਗੀਆਂ। ਹੌਸਲਾ ਟੁੱਟ ਜਾਵੇਗਾ। " ਮੈਂ ਉਨਾਂ ਨੂੰ ਪਿੱਛਿਉ ਅਵਾਜ਼ ਮਾਰੀ, " ਮੈਨੂੰ ਦੋ ਚੌਕਲੇਟ ਬਾਰ ਦੇ ਜਾਵੋ। " ਉਨਾਂ ਦੇ ਚੇਹਰੇ ਹੋਰ ਵੀ ਖਿੜ ਗਏ। ਇਹ ਤਾ ਸਿਰਫ਼ ਸਕੂਲ ਲਈ ਲੋਕ ਸੇਵਾ ਕਰ ਰਹੀਆਂ ਸਨ। ਉਨਾਂ ਨੂੰ ਕੋਈ ਬੱਚਤ ਨਹੀਂ ਹੈ। ਜਿਸ ਦੇਸ ਦੇ ਇੰਨੇ ਨਿੱਕੇ ਬੱਚੇ ਵੱਲਆਟੀਅਰ ਮੁਫ਼ਤ ਲੋਕ ਸੇਵਾ ਕਰਦੇ ਹਨ। ਵੱਡੇ ਹੋ ਕੇ ਜਰੂਰ ਸਫ਼ਲ ਤੇ ਮਜ਼ਬੂਤ ਹੋਣਗੇ। ਕਨੇਡਾ, ਅਮਰੀਕਾ ਆ ਕੇ, ਲੋਕ ਕਾਂਮਜਾਬ ਇਸੇ ਲਈ ਬੱਣਦੇ ਹਨ। ਪਤਾ ਹੈ, ਕੰਮ ਕਰਾਂਗੇ ਤਾ ਰੱਜ ਕੇ ਖਾਵਾਂਗੇ। ਜੋ ਪਤੀ-ਪਤਨੀ ਰਲ ਕੇ ਨੌਕਰੀ ਕਰਦੇ ਹਨ। ਉਹ ਕਾਂਮਜਾਬ ਹਨ। ਕਨੇਡਾ, ਅਮਰੀਕਾ ਦੇ 13 ਸਾਲ ਦੇ ਬੱਚੇ ਪੜ੍ਹਾਈ ਨਾਲ ਚਾਰ ਘੰਟੇ ਦੀ ਹਰ ਰੋਜ਼ ਦੀ ਨੌਕਰੀ ਸ਼ੁਰੂ ਕਰ ਦਿੰਦੇ ਹਨ। ਤਾਂਹੀ ਜਾਬ ਲਈ ਪੱਕੇ ਹੋਣ ਦੀ ਆਦਤ ਬੱਣ ਜਾਂਦੀ ਹੈ। ਕਈ ਤਾਂ ਇਥੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਵੀ ਬੈਂਕਾਂ ਨੂੰ ਲੁੱਟ ਕੇ, ਖਾ ਗਏ ਹਨ। ਕਰਜ਼ਾ ਲੈ ਕੇ, ਹਜ਼ਮ ਕਰੀ ਬੈਠੇ ਹਨ। ਕਈਆ ਨੇ ਸੱਚ-ਮੁੱਚ ਕਦੇ ਕੁੱਝ ਦੇਖਿਆ ਨਹੀਂ ਹੈ। ਭੁੱਖੇ ਘਰ ਦੇ ਲੱਗਦੇ ਹਨ। ਹਜ਼ਾਰਾਂ ਡਾਲਰਾਂ ਦੇ ਹਿਸਾਬ ਨਾਲ ਮਾਸਟਰ ਕਾਡਾਂ ਤੋਂ ਖਾ ਗਏ ਹਨ। ਲੱਖਾ ਡਾਲਰ ਘਰ ਤੇ ਬਿਜ਼ਨਸ ਦੇ ਬਹਾਨੇ ਖਾ ਗਏ ਹਨ। ਕਈ ਆਪਣੀ, ਬੱਚਿਆਂ ਦੀ ਜਿੰਦਗੀ ਤਬਾਹ ਕਰੀ ਬੈਠੇ ਹਨ। ਚੁਟਕੀ ਮਾਰੇ, ਪੈਸਾ ਬੱਣਾਉਣ ਵਾਲਾ ਧੰਦਾ ਕੋਈ ਵੀ ਹੋਵੇ। ਡਰਗ ਦਾ ਧੰਦਾ ਕਰਕੇ, ਕੁੱਝ ਮਹੀਨੇ ਜੇਲ ਵਿੱਚ ਰਹਿ ਕੇ, ਸਮਗਲਿੰਗ ਦੁਆਰਾ ਬੱਣਾਇਆ ਪੈਸਾ ਭੋਰ-ਭੋਰ ਖਾਂਦੇ ਹਨ। ਸਗੋਂ ਡਰਗ ਵੇਚ ਕੇ, ਹੋਰਾ ਲੋਕਾਂ ਨੂੰ ਤਬਾਅ ਕਰ ਰਹੇ ਹਨ। ਕਈ ਮੇਹਨਤ ਕਰਨੀ ਭੁੱਲ ਗਏ ਹਨ। ਉਨਾਂ ਨੂੰ ਐਸ਼ ਦੀ ਜਿੰਦਗੀ ਚਾਹੀਦੀ ਹੈ। ਐਸੇ ਲੋਕਾਂ ਨੂੰ ਲੋਕ ਇੱਜ਼ਤਦਾਰ ਕਹਿੰਦੇ ਹਨ। ।

Comments
Post a Comment