ਮੇਰਾ ਬਾਪ ਬੱਣ ਕੇ ਆਈ
-ਸਤਵੰਿਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਮੇਰੇ ਪਾਪਾ ਤੇਰੀਂ ਯਾਂਦ ਆਈ।
ਲੋਕੀ ਜਾਂਦੇ ਫਾਦਰ ਡੇ ਮਨਾਈ।
ਪਾਪਾ ਕੱਲੇ ਕਰਦੇ ਸੀ ਕੰਮਾਈ।
ਲਿਆਂ ਕੇ ਮਾਂ ਨੂੰ ਜਾਂਦੇ ਫੜਾਈ।
ਸਾਰੇ ਬਹਿ ਕੇ ਜਾਂਦੇ ਸੀ ਖਾਈ।
ਕਦੇ ਮੱਥੇ ਤਿਉੜੀ ਨਹੀਂ ਪਾਈ।
ਪਿਆਰ ਜਾਂਦੇ ਸਾਡੇ ਤੋਂ ਲੁਟਾਈ।
ਆਪਣੀ ਕਿਉਂ ਪੈ ਗਈ ਜੁਦਾਈ।
ਚੰਦਰੀ ਮੌਤ ਤੈਨੂੰ ਕਿਥੇ ਲੈ ਗਈ।
ਰੱਬ ਦੇ ਭਾਣੇ ਦੀ ਸੱਮਝ ਨਾਂ ਆਈ।
ਫਿਰ ਤੂੰ ਹੀ ਮੇਰਾ ਬਾਪ ਬੱਣ ਕੇ ਆਈ।
ਸਤਵਿੰਦਰ ਅਗਲੇ ਜਨਮ ਬੇਟੀ ਕਹਾਈ।
ਸੱਤੀ ਪਾਪਾ ਦੀ ਪਿਆਰੀ ਧੀ ਕਹਾਂਈਂ।
-ਸਤਵੰਿਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਮੇਰੇ ਪਾਪਾ ਤੇਰੀਂ ਯਾਂਦ ਆਈ।
ਲੋਕੀ ਜਾਂਦੇ ਫਾਦਰ ਡੇ ਮਨਾਈ।
ਪਾਪਾ ਕੱਲੇ ਕਰਦੇ ਸੀ ਕੰਮਾਈ।
ਲਿਆਂ ਕੇ ਮਾਂ ਨੂੰ ਜਾਂਦੇ ਫੜਾਈ।
ਸਾਰੇ ਬਹਿ ਕੇ ਜਾਂਦੇ ਸੀ ਖਾਈ।
ਕਦੇ ਮੱਥੇ ਤਿਉੜੀ ਨਹੀਂ ਪਾਈ।
ਪਿਆਰ ਜਾਂਦੇ ਸਾਡੇ ਤੋਂ ਲੁਟਾਈ।
ਆਪਣੀ ਕਿਉਂ ਪੈ ਗਈ ਜੁਦਾਈ।
ਚੰਦਰੀ ਮੌਤ ਤੈਨੂੰ ਕਿਥੇ ਲੈ ਗਈ।
ਰੱਬ ਦੇ ਭਾਣੇ ਦੀ ਸੱਮਝ ਨਾਂ ਆਈ।
ਫਿਰ ਤੂੰ ਹੀ ਮੇਰਾ ਬਾਪ ਬੱਣ ਕੇ ਆਈ।
ਸਤਵਿੰਦਰ ਅਗਲੇ ਜਨਮ ਬੇਟੀ ਕਹਾਈ।
ਸੱਤੀ ਪਾਪਾ ਦੀ ਪਿਆਰੀ ਧੀ ਕਹਾਂਈਂ।
Comments
Post a Comment