ਜੇ ਝਗੜੇ ਬੰਦ ਕਰ ਦਿਤੇ ਜਾਂਣ, ਲੋਕ ਬਹੁਤ ਪੈਸਾ ਬਚਾ ਸਕਦੇ ਹਨ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਪਤੀ-ਪਤਨੀ ਲੜਦੇ ਹਨ। ਸੱਸ ਸੌਹੁਰਾ, ਨੱਣਦਾ, ਜਮਾਈ ਨੂੰਹੁ ਇਹ ਸਾਰੇ ਘਰਾਂ ਵਿਚ ਯੁੱਧ ਲਾਈ ਰੱਖਦੇ ਹਨ। ਕੋਈ ਘਰ, ਮਹੱਲਾ, ਪਿੰਡ ਸ਼ਹਿਰ ਦੇਸ਼ ਝਗੜੇ ਵਿੱਚ ਲੱਗੇ ਹੋਏ ਹਨ। ਸਬ ਨੇ ਜਿੱਤਣਾਂ ਰੱਬ ਜਾਣੇ ਕੀ ਹੈ? ਕਾਹਦੀ ਲੜਾਈ ਹੈ, ਕੀ ਕਦੇ ਸੋਚਿਆ ਹੈ? ਅੱਜ ਦੇ ਜ਼ਮਾਨੇ ਵਿੱਚ ਨਿੱਕੀ ਜਿਹੀ ਬਹਿਸ ਤੋਂ ਵੱਡੀਆਂ ਲੜਾਂਈਆਂ ਬੱਣ ਜਾਂਦੀਆ ਹਨ। ਬੱਚੇ ਵੱਡੇ ਹੋ ਕੇ ਮੁਸ਼ਕਲਾਂ ਖੜ੍ਹੀਆਂ ਕਰਦੇ ਹਨ। ਜੁਵਾਨੀ ਵਿੱਚ ਜੋਸ਼ ਸ਼ਕਤੀ ਬਹੁਤ ਹੁੰਦੀ ਹੈ। ਇੰਨਾਂ ਨੂੰ ਸੰਭਾਲਣ ਲਈ ਬੱਚਿਆਂ ਨੂੰ ਸਹੀਂ ਰਸਤੇ ਪਾਇਆ ਜਾਵੇ। ਉਨਾਂ ਨੂੰ ਪੜ੍ਹਾਈ ਤੇ ਹੋਰ ਘਰ ਬਾਹਰ ਦੇ ਕੰਮਾਂ ਵਿੱਚ ਰੁਜ਼ਾਇਆ ਜਾਵੇ। ਜੇ ਇਹ ਗੱਲ਼ਤ ਪਾਸੇ ਲੱਗ ਜਾਣ, ਲੋਕ ਫੱਟੜ ਹੋ ਜਾਂਦੇ ਹਨ। ਕਤਲ ਹੋ ਜਾਂਦੇ ਹਨ। ਅਦਾਲਤਾਂ ਵਿੱਚ ਜਾਂਦੇ ਹਨ। ਵਕੀਲਾਂ ਜੱਜਾਂ ਨੂੰ ਪੈਸਾ ਦਿੰਦੇ ਹਨ। ਆਪੇ ਜ਼ਖ਼ਮਾਂ ਉਤੇ ਪੱਟੀਆ ਕਰਾਉਂਦੇ ਹਾਂ। ਡਾਕਟਰੀ ਖਰਚਾ ਭਰਦੇ ਹਾਂ। ਦੋਜ਼ਖ਼ ਵੀ ਭਰਦੇ ਹਾਂ। ਥੋੜਾ ਜਿਹਾ ਗੁੱਸੇ ਨੂੰ ਦਬਾ ਲਈਏ। ਬਹੁਤ ਕੁੱਝ ਬਚਾ ਸਕਦੇ ਹਾਂ। ਜੇ ਝਗੜੇ ਬੰਦ ਕਰ ਦਿਤੇ ਜਾਂਣ, ਲੋਕ ਬਹੁਤ ਪੈਸਾ ਬਚਾ ਸਕਦੇ ਹਨ। ਬੇਹਤਰ ਹੋਵੇਗਾ, ਅਸੀਂ ਇੱਕ ਦੂਜੇ ਕਿਸੇ ਵਿੱਚ ਨੁਕਤਾ-ਚੀਨੀ ਨਾਂ ਕਰੀਏ। ਲੜਾਈ ਨਹੀਂ ਹੋਵੇਗੀ। ਇੱਕਲੇ ਆਪਣੇ ਆਪ ਵਿੱਚ ਜਿਉਣਾਂ ਸਿੱਖੀਏ। ਦੂਜੇ ਦੀ ਜਿੰਦਗੀ ਵਿੱਚ ਵਾੜ ਨਾਂ ਦੇਈਏ। ਹਰ ਬੰਦੇ ਨੂੰ ਆਪਣੀ ਅੱਕਲ ਮੁਤਾਬਕ ਜਿਉਣਾਂ ਆਉਂਦਾ ਹੈ। ਮਨਸਕਿ ਤਣਾਅ ਤੋਂ ਬੱਚ ਸਕਦੇ ਹਾਂ। ਦੂਜੇ ਵੱਲ ਧਿਆਨ ਹੀ ਨਾਂ ਦੇਈਏ। ਆਪਣੀ ਸ਼ਕਤੀ ਬੱਚਾਈ ਜਾਵੇ। ਇਹ ਸ਼ਕਤੀ ਦੁਆਰਾ ਖੇਡਾਂ ਵਿੱਚ ਭਾਗ ਲਈਏ, ਪੜ੍ਹਾਈ, ਲਿਖਾਈ, ਦੂਜਿਆਂ ਦੀ ਸੇਵਾਂ ਕਰਨ ਦੀ, ਨੌਕਰੀ ਕਰਨ ਦੀ ਖੇਚਲ ਕਰੀਏ।
ਚੁਪ ਰਹੀਏ। ਬਹੁਤਾ ਬੋਲਣ ਨਾਲ ਵੀ ਝਗੜੇ ਹੁੰਦੇ ਹਨ। ਝਗੜੇ ਬਹੁਤ ਬਖੇੜੇ ਖੜੇ ਕਰਦੇ ਹਨ। ਪੂਰੀ ਦੁਨੀਆਂ ਉਤੇ ਘਰੇਲੂ ਝਗੜੇ ਹੋਣ ਕਰਕੇ, 9 ਟਰੀਲੀਅਨ ਦਾ ਖਰਚਾ ਆਉਂਦਾ ਹੈ। ਜੇ ਝਗੜੇ ਨਾਂ ਕਰੀਏ। ਦੇਸ਼ ਸਮਾਜ, ਘਰ ਦਾ ਬਹੁਤ ਪੈਸਾ, ਸਮਾਂ ਤੇ ਜਾਨਾਂ ਬੱਚਾ ਸਕਦੇ ਹਾਂ। ਉਹੀ ਪੈਸਾ ਬੱਚਿਆਂ ਦੀ ਪੜ੍ਹਾਈ ਉਤੇ ਖ਼ਰਚ ਸਕਦੇ ਹਾਂ। ਪੈਸਾ ਕਿਸੇ ਹੋਰ ਗਰੀਬ ਦੇ ਬੱਚੇ ਉਤੇ ਖ਼ਰਚ ਸਕਦੇ ਹਾਂ। ਕਿਸੇ ਗਰੀਬ ਨੂੰ ਰੋਟੀ ਦੇ ਸਕਦੇ ਹਾਂ। ਕਿਸੇ ਦਾ ਡਾਕਟਰੀ ਇਲਾਜ਼ ਕਰਾ ਸਕਦੇ ਹਾਂ। ਹੋਰ ਅੱਛਾ ਘਰ ਦਾ ਸਮਾਨ ਤੇ ਘਰ ਬੱਣਾਂ ਸਕਦੇ ਹਾਂ। ਕਿੰਨੀ ਚੰਗੀ ਜਿੰਦਗੀ ਬੱਣ ਜਾਵੇਗੀ। ਲੱਤਾਂ ਬਾਂਹਾਂ ਅੰਗ ਵੀ ਆਪਣੇ ਤੇ ਦੂਜਿਆ ਦੇ ਸਹੀ ਰਹਿ ਸਕਦੇ ਹਨ। ਝੱਗੜੇ ਤੋਂ ਬੱਚੀਏ। ਬੰਦੇ ਫੱਟੜ ਹੋ ਜਾਂਦੇ ਹਨ। ਮਰ ਜਾਂਦੇ ਹਨ। ਉਨਾਂ ਪਿਛੇ ਡਾਕਟਰਾਂ, ਅਦਾਲਤਾਂ ਵਿੱਚ ਸਾਰੀ ਬੱਚਤ ਦਾ ਪੈਸਾ ਲੱਗਾ ਦਿੰਦੇ ਹਾਂ।
ਮੈਂ ਕਿਸੇ ਦੇ ਘਰ ਗਈ ਸੀ। ਘਰ ਬਹੁਤ ਵੱਡਾ ਹੈ। ਉਨਾਂ ਦੇ ਸਾਰੇ ਕੰਮਰਿਆਂ ਨੂੰ ਬਹੁਤ ਵਧੀਆਂ ਸਜਾਇਆ ਹੋਇਆ ਹੈ। ਗੈਸਟ ਰੂਮ ਸਣੇ, ਸਾਰੇ ਬੈਡ ਫੁਲ ਸਾਈਜ਼ ਦੇ ਹਨ। ਜਿਸ ਬੈਡ ਉਤੇ ਉਨਾਂ ਦੀ ਮਾਂ ਪੈਂਦੀ ਹੈ। ਛੋਟੇ ਜਿਹੇ ਸਟੋਰ ਰੂਮ ਵਿੱਚ ਬੈਡ ਮਸਾ 3 ਫੁਟ ਚੌੜਾ ਹੈ। ਭਾਵੇਂ ਉਹ ਉਸ ਉਤੋਂ ਪਾਸਾ ਲੈਂਦੀ ਡਿੱਗ ਜਾਵੇ। ਜੇ ਮਾਂ ਡਿੱਗ ਜਾਵੇ। ਸੱਟਾਂ ਲੱਗ ਸਕਦੀਆਂ ਹਨ। ਥੋੜਾ ਜਿਹੀ ਉਚੀ ਥਾਂ ਤੋਂ ਡਿੱਗਣ ਨਾਲ ਜਾਨ ਵੀ ਜਾ ਸਕਦੀ ਹੈ। ਪਰ ਮਾ ਤੋਂ ਕਰਾਉਣਾਂ ਹੀ ਕੀ ਹੈ? ਉਹ ਤਾਂ ਵੱਹੁਟੀ ਆਈ ਤੋਂ ਪੁਰਾਣੇ ਸਮਾਨ ਬਰਬਰ ਹੋ ਜਾਂਦੀ ਹੈ। ਜੇ ਮਾਪਿਆ ਦਾ ਸਤਿਕਾਰ ਵੀ ਕੀਤਾ ਜਾਵੇ। ਕੀ ਘਾਟਾ ਪੈ ਸਕਦਾ ਹੈ? ਥੋੜੀ ਜਿਹੀ ਬਰਾਬਰਤਾ ਦੇਣ ਨਾਲ ਤੋਟ ਨਹੀਂ ਆਉਂਦੀ। ਸਜੇ ਹੋਏ ਗੈਸਟ ਰੂਮ ਵਿੱਚ ਵੀ ਮਾਪੇ ਸੌਂ ਸਕਦੇ ਹਨ। ਮਹਿਮਾਨ ਕਿਹੜਾ ਨਿੱਤ ਆਏ ਰਹਿੰਦੇ ਹਨ। ਬਹੁਤੇ ਮਹਿਮਾਨ ਆ ਜਾਂਣ ਤਾਂ ਕਿਸੇ ਖੂੰਜ਼ੇ ਲੱਗ ਕੇ ਡੰਗ ਟਪਾਉਣਾ ਹੀ ਹੁੰਦਾ ਹੈ। ਹਰ ਪਾਸੇ ਤੋਂ, ਜਿਸ ਦਿਨ ਅਸੀਂ ਹੋਰਾਂ ਨੂੰ ਆਪਣੇ ਬਾਰਬਰ ਸਮਝਣ ਲੱਗ ਗਏ। ਕੋਈ ਝਗੜਾ ਨਹੀਂ ਰਹੇਗਾ। ਪੁੱਤਰ ਦਾ ਵਿਆਹ ਹੁੰਦੇ, ਵੱਹੁਟੀ ਆਉਂਦੇ ਹੀ ਮਾਪਿਆ ਦੀ ਕਦਰ ਘੱਟ ਕਿਉਂ ਜਾਂਦੀ ਹੈ? ਜੋ ਮਾਪਿਆ ਨੇ ਦਿਨ ਰਾਤ ਕਰਕੇ, ਪੁੱਤਰ ਨੂੰ ਮਖ਼ਮਲਾ ਉਤੇ ਪਾਲਇਆ ਹੈ। ਦੁੱਧ ਘਿਉ ਨਾਲ ਪਾਲਿਆ ਹੈ। ਆਪ ਪੁੱਤਰ ਪਾਲਣ ਲਈ ਦੋਜ਼ਕ ਭਰਿਆ ਹੈ। ਜਦੋਂ ਪੁੱਤਰ ਕਮਾਈ ਕਰਨ ਲੱਗਦਾ ਹੈ। ਰਾਜਨੀਤਿਕਾਂ ਵਾਂਗ ਪਹਿਲਾਂ ਮਾਂ-ਬਾਪ ਨੂੰ ਭੂਜੇ ਲਾਹੁਦਾ ਹੈ। ਰੱਜ ਕੇ ਮਾਂ-ਬਾਪ ਦੀ ਤੋਹੀਨ ਕਰਦਾ ਹੈ। ਮਾਰਦਾ ਕੁੱਟਦਾ ਹੈ। ਤੂੜੀ ਵਾਲੇ ਵਾੜ ਦਿੰਦਾ ਹੈ। ਬਹੁਤੇ ਰਾੜਾ ਸਾਹਿਬ ਵਾਲੇ ਗੁਰਦੁਆਰੇ ਸਾਹਿਬ ਬੈਠੇ ਹਨ। ਹਰ ਗੁਰਦੁਆਰੇ ਸਾਹਿਬ ਬੁੱਢਿਆਂ ਤੇ ਘਰੋਂ ਕੱਢੀਆ ਔਰਤਾਂ ਲਈ ਬਿੰਲਡਿੰਗ ਹੋਣੀ ਚਾਹੀਦੀ ਹੈ। ਉਹ ਆਪਣੀ ਸਾਰੀ ਅਮਦਨ ਜਾਇਦਾਦ ਗੁਰਦੁਆਰੇ ਸਾਹਿਬ ਦੀ ਐਸੀ ਬਿੰਲਡਿੰਗ ਨੂੰ ਦੇਣ। ਧੀਆਂ ਪੁੱਤਰਾਂ ਨੂੰ ਨਾਂ ਦੇਣ। ਪਰ ਸਾਡੇ ਤਾਂ ਪੰਜਾਬੀ ਦੇ ਪੁੱਤਰ, ਔਲਾਦ ਨਾਂ ਹੋਵੇ। ਸਿਵਿਆਂ ਵਿੱਚ ਜਾਂਣ ਵੇਲੇ ਤੱਕ ਪੂਰੀ ਬਾਅ ਲਗਾਉਂਦਾ ਹੈ। ਹਰ ਢਾਡੀ, ਰਾਗੀ ਪੁੱਤਾਂ ਉਤੇ ਗੀਤ ਗਾਉਂਦਾ ਹੈ। ਪੁੱਤਰ ਚਾਹੇ ਰੋਜ਼ ਕੁੱਤੇ ਖਾਂਣੀ ਕਰਦੇ, ਦਾੜ੍ਹੀ ਪੱਟਦੇ ਹੋਣ। ਇਹ ਉਨਾਂ ਬੁਜਰੁਗਾਂ ਨਾਲ ਹੁੰਦੀ ਹੈ। ਜੋ ਜਿਉਂਦੇ ਜੀਅ ਧੀਆਂ ਪੁੱਤਰਾਂ ਨੂੰ ਘਰ ਜਾਇਦਾਦ ਦੇ ਦਿੰਦੇ ਹਨ। ਹਰ ਪਾਸੇ, ਹਰ ਰਿਸ਼ਤੇ ਵਿੱਚ ਗੱਲ ਪੈਸੇ ਦੀ ਹੈ। " ਬਾਪ ਬੜਾ ਨਾ ਬਈਆ, ਸਬ ਸੇ ਬੜਾ ਰੂਪੀਆ। " ਅੱਕਲ ਵਾਲਾ ਬੰਦਾ ਇੱਕ ਪੈਸਾ ਨਹੀਂ ਖ਼ਰਾਬ ਕਰਦਾ। ਸਾਰਾ ਮਾਲ ਆਪਣੀ ਮੂਠੀ ਵਿੱਚ ਰੱਖਦਾ ਹੈ। ਮਾਲ ਹੋਵੇਗਾ ਤਾਂ ਧੀਆਂ ਪੁੱਤਰ ਤਾ ਕੀ ਹੋਰ ਵੀ ਰਿਸ਼ਤੇਦਾਰ ਦੁਵਾਈਆਂ ਦੇਣ ਆਉਣਗੇ। ਬਈ ਕਿਤੇ ਜ਼ਮੀਨ ਕਿਸੇ ਹੋਰ ਨੂੰ ਦੇ ਕੇ ਨਾਂ ਮਰ ਜਾਵੇ। ਘਰ ਦੇ ਬੁੱਢਿਆਂ ਕੋਲ ਨੋਟ ਹੋਣਗੇ, ਧੀਆਂ ਪੁੱਤਰ ਲੜਾਈ ਹੀ ਨਹੀਂ ਪਾਉਂਦੇ। ਪਤਾ ਹੋਵੇਗਾ। ਜਿਹੜਾ ਬੁੱਢਿਆਂ ਨਾਲ ਪੰਗਾਂ ਲਵੇਗਾ। ਉਸੇ ਦਾ ਹਿੱਸਾ ਮਾਰਿਆ ਜਾਵੇਗਾ।
ਲੋਕ ਇੱਕ ਦੂਜੇ ਤੋਂ ਅੱਗੇ ਨਿੱਕਲਣ ਦੇ ਚੱਕਰ ਵਿੱਚ, ਦੁਜੇ ਨੂੰ ਨੁਕਸਾਨ ਪਹੁੰਚਾਉਣ ਕਰਕੇ, ਆਪਣਾਂ ਹੀ ਨੁਕਸਾਨ ਕਰਾ ਬੈਠਦੇ ਹਾਂ। ਇੱਕ ਭਰਾ ਦੂਜੇ ਭਰਾ ਦੀ ਜ਼ਮੀਨ ਵਾਹੁੰਦਾ ਹੈ ਤਾ ਮਾਮਲਾ ਵਟਾਈ ਪੂਰੀ ਨਹੀਂ ਦਿੰਦਾ। ਬਦੇਸ਼ੀਆਂ ਦੀਆਂ ਜ਼ਮੀਨਾਂ ਤਾਂ ਉਦਾ ਹੀ ਲੁੱਟ ਕੇ ਖਾ ਰਹੇ ਹਨ। ਪੰਜਾਬ ਵਾਲੇ ਸੋਚਦੇ ਹਨ। ਤੁਸੀਂ ਬਦੇਸ਼ ਖ੍ਰੀਦ ਲਿਆ ਹੈ। ਪੰਜਾਬ ਸਾਡਾ ਹੈ। ਬਦੇਸ਼ੀਆਂ ਦੀ ਸਰਪੰਚ, ਪਟਵਾਰੀ ਕੋਈ ਮਦੱਦ ਨਹੀਂ ਕਰਦਾ। ਬਦੇਸ਼ੀਆਂ ਤੋਂ ਕਿਹੜਾ ਵੋਟਾ ਲੈਣੀਆਂ ਹਨ? ਲੁਧਿਆਣੇ ਵਿੱਚ 30 ਹਜ਼ਾਰ ਪਟਵਾਰੀ, ਮੁਨਸ਼ੀ, ਵਕੀਲ ਨੂੰ ਦੇ ਕੇ ਰਿਜ਼ਸਰੀ ਹੁੰਦੀ ਹੈ। ਜੇ ਨਹੀਂ ਦਿੰਦੇ ਕੇਸ ਸਾਰੀ ਉਮਰ ਲੱਟਕਦਾ ਰਹਿੰਦਾ ਹੈ। ਕਈ ਤਾਂ ਪੰਜਾਬ ਵਿੱਚ ਰਹਿੰਦੇ ਵੀ ਆਪਸ ਵਿੱਚ ਭਿੜਦੇ ਰਹਿੰਦੇ ਹਨ। ਪਾਣੀ ਆਪਣੇ ਪੰਪ ਮੋਟਰ ਤੋਂ ਨਹੀਂ ਦਿੰਦੇ। ਨਾਂ ਹੀ ਦੂਜੇ ਤੋਂ ਲੈਣ ਦਿੰਦੇ ਹਨ। ਆਪਣੇ ਖੇਤ ਵਿੱਚੋਂ ਦੀ ਪਾਣੀ ਨਹੀਂ ਲੰਘਣ ਦਿੰਦੇ। ਭਰਾ ਦੀ ਫ਼ਸਲ ਸੁਕ ਜਾਵੇ। ਬੱਚੇ ਭੁੱਖੇ ਮਰ ਜਾਂਣ। ਜੇ ਪੈਸੇ ਹੋਣਗੇ, ਹਰ ਬੰਦਾ ਆਪੋਂ-ਆਪਣੇ ਖੇਤ ਵਿੱਚ ਮੋਟਰ ਲੁਆ ਸਕਦਾ ਹੈ। ਪੈਸਾ ਹੋਵੇ ਤਾ ਰਾਤੋ-ਰਾਤ ਆਪੋ ਆਪਣਾ ਹਿੱਸਾ ਨਾਂਮ ਹੋ ਸਕਦਾ ਹੈ। ਅਦਾਲਤ ਵਿੱਚ ਪੈਸੇ ਦਿੱਤੇ ਬਾਪ ਦੀ ਜ਼ਮੀਨ ਨਾਂਮ ਹੋ ਜਾਂਦੀ ਹੈ। ਹਰ ਰੋਜ਼ ਅਦਾਲਤਾਂ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਹੈ। ਇਹ ਘਰ-ਘਰ ਹੋ ਰਿਹਾ ਹੈ। ਹਰ ਬੰਦਾ ਸੋਚਦਾ ਹੈ। ਜਿਉਣ ਦਾ ਹੱਕ ਮੈਨੂੰ ਹੀ ਹੈ। ਪਤੀ-ਪਤਨੀ ਆਪਸ ਵਿੱਚ ਲੂਣ, ਤੇਲ, ਬੱਚਿਆਂ, ਹੋਰ ਰਿਸ਼ਤੇਦਾਰਾਂ, ਪੈਸਿਆਂ ਲਈ ਝਗੜੀ ਜਾਂਦੇ ਹਨ। ਲੜਾਈ ਵਿਚੋਂ ਕਿਸੇ ਨੇ ਕੁੱਝ ਨਹੀਂ ਕੱਢਿਆ। ਲੋਕ ਲੜਦੇ ਹਨ। ਜਖ਼ਮੀ ਹੁੰਦੇ ਹਨ। ਸਾਰੇ ਪਾਸੇ ਪੈਸੇ ਲਗਾ ਕੇ ਹੰਭ ਜਾਂਦੇ ਹਨ। ਫਿਰ ਰਾਜ਼ੀਨਾਮਾਂ ਕਰਦੇ ਹਨ। ਅੰਤ ਸਹੀਂ ਫ਼ੈਸਲਾਂ ਬੈਠ ਕੇ ਹੁੰਦਾ। ਗੱਲਾਂ ਬਾਤਾਂ ਸਾਝੀਆਂ ਕਰਨ ਨਾਲ ਹੁੰਦਾ ਹੈ। ਲਿਖਤੀ ਰਾਜ਼ੀਨਾਮਾਂ ਕੀਤਾ ਜਾਂਦਾ ਹੈ। ਐਸੀਂ ਗੱਲਤੀ ਮੁੜ ਕੇ ਦੁਹਰਾਈ ਨਹੀਂ ਜਾਵੇਗੀ। ਗਾਲ਼ਾਂ, ਡਾਂਗਾਂ, ਬੰਦੂਕਾਂ, ਬਰੂਦ ਨਾਲ ਖੂਨ ਹੀ ਡੁਲੇ ਹਨ। ਅੰਗ ਟੁੱਟਿਆ ਮੁੜ ਨਹੀਂ ਜੁੜਦਾ, ਮਰਿਆ ਬੰਦਾ ਨਹੀਂ ਮੁੜਦਾ। ਜ਼ੁਬਾਨ ਦਾ ਫੱਟ ਨਹੀਂ ਜੁੜਦਾ। ਪੈਸਾ ਜੋ ਵਾਧੂ ਹੈ ਡੁਬਦਾ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ
॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਇਨ੍ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥ ਕਰਮ ਧਰਮ ਤੁਮ੍ ਚਉਪੜਿ ਸਾਜਹੁ ਸਤੁ ਕਰਹੁ ਤੁਮ੍ ਸਾਰੀ ॥ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥
Comments
Post a Comment