ਰਹੀਂ ਤੂੰ ਬੱਚ ਕੇ ਸਮਾਗਮਾਂ ਤੇ ਜਾਂਣ ਵਾਲੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਾਧ ਆਗੇ ਨੰਗੀਆਂ ਲੱਤਾਂ ਵਾਲੇ। ਰਹੀਂ ਤੂੰ ਬੱਚ ਕੇ ਸਮਾਗਮਾਂ ਤੇ ਜਾਂਣ ਵਾਲੀਏ।
ਇਹ ਕਾਂਮ ਕ੍ਰੋਧ ਤੋਂ ਬੱਚਣ ਵਾਲੇ। ਬੱਣ ਕਾਮਣ ਛੱੜਿਆਂ ਦੇ ਨਾਂ ਮੂਹਰੇ ਜਾਈਏ।
ਸਾਧ ਭੌਰੇ ਨੇ ਮਹਿਕਾਂ ਲੈਣ ਵਾਲੇ। ਬੱਣ ਤਿਤਲੀਆਂ ਨਾਂ ਸਾਧਾਂ ਨੂੰ ਭਰਮਾਈਏ।
ਉਪਦੇਸ਼ ਦਿੰਦੇ ਬਣੋ ਗ੍ਰਹਿਸਤੀ ਵਾਲੇ। ਕਰ ਸ਼ਾਦੀ ਜਲ-ਪ੍ਰਸ਼ਾਦੇ ਦਾ ਪ੍ਰਬੰਦ ਕਰੀਏ।
ਸਾਧ ਕੁਆਰੀਆਂ ਦੇ ਬਲਾਤਕਾਰ ਵਾਲੇ। ਬੋਲਣ ਪ੍ਰੇਮ ਕਰਕੇ ਪ੍ਰਭੂ ਨੂੰ ਪਾ ਲਈਏ।
ਸਾਧ ਵਿਹਲੇ ਰੋਟੀਆਂ ਨੇ ਖਾਣ ਵਾਲੇ। ਕਹਿੱਣ ਦਸਾਂ ਨੌਹਾਂ ਦੀ ਸਾਰੇ ਕ੍ਰਿਤ ਕਰੀਏ।
ਮਾਲਕ ਮਾਇਆ ਦੀਆਂ ਗੋਲਕਾਂ ਵਾਲੇ। ਕਹਿੰਦੇ ਮਾਇਆ ਨਾਗਣੀ ਤੋਂ ਦੂਰ ਰਹੀਏ।
ਸੱਤੀ ਸੱਤ ਛੱਡ ਕੇ ਨੇ ਖੂਨ ਪੀਣ ਵਾਲੇ। ਇੰਨਾਂ ਜੋਕਾਂ ਤੋਂ ਜਾਨ, ਮਾਲ ਬੱਚਾ ਲਈਏ
ਸਤਵਿੰਦਰ ਸਾਧ ਗਾਣੇ ਗਾਉਣ ਵਾਲੇ। ਸੰਗਤ ਜੀ ਗੁਰੂ ਗ੍ਰੰਥਿ ਸਾਹਿਬ ਆਪ ਪੜ੍ਹੀਏ।
ਜ਼ਨਾਨੀ ਦੇਖ ਅੱਖਾਂ ਤੱਤੀਆਂ ਕਰਨ ਵਾਲੇ। ਜ਼ਨਾਨੀਆਂ ਕਾਲੇ ਕਾਵਾਂ ਤੋਂ ਬੱਚਾ ਲਈਏ।
ਸਾਧ ਮਗਰ ਤੀਮੀਆਂ ਭਜਾਉਣ ਵਾਲੇ। ਇੱਜ਼ਤ ਆਪਣੀ ਸਾਰੇ ਆਪੇ ਸੰਭਾਲ ਲਈਏ।
ਇਹ ਨਾਂ ਆਪਣਾਂ ਵਿਆਹ ਕਰਾਉਣ ਵਾਲੇ। ਕੰਜਰ ਛੱੜਿਆਂ ਤੋਂ ਲੁਕ ਛਿਪ ਕੇ ਰਹੀਏ।

Comments
Post a Comment