- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕਿੰਨੇ ਕੁ ਮਰਦ ਧੀ ਦੇ ਬਾਪ ਕਹਾਉਣਾਂ ਚਹੁੰਦੇ ਨੇ।
ਕਿੰਨੇ ਕੁ ਬਾਪ ਧੀ ਨੂੰ ਕੁੱਖਾਂ ਵਿੱਚ ਮਰਾਉਂਦੇ ਨੇ।
ਉਹ ਕਿਹੜੇ ਨੇ ਜੋ ਧੀ ਜੰਮਣ ਉਤੇ ਸ਼ਰਮਾਉਂਦੇ ਨੇ।
ਸੱਤੀ 1 ਧੀ ਜੰਮ ਕੇ ਪੁੱਤ ਤੋਂ ਵੱਧ ਫ਼ਕਰ ਕਰਦੇ ਨੇ।

Comments

Popular Posts