ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੫੬ Page 256 of 1430
ਪਉੜੀ
Pourree ||

पउड़ी


ਪਉੜੀ
Pauree

11240 ਠਠਾ ਮਨੂਆ ਠਾਹਹਿ ਨਾਹੀ



Thathaa Manooaa Thaahehi Naahee ||

ठठा मनूआ ठाहहि नाही


ਠਠਾ ਅੱਖਰ ਨਾਲ ਠਾਹਹਿ ਲਿਖਿਆ ਹੈ। ਉਹ ਲੋਕ ਕਿਸੇ ਦਾ ਮਨ ਨਹੀਂ ਦੁਖਾਂਉਂਦੇ ਹਨ॥
T'HAT'HA: Those who have abandoned all else and

11241 ਜੋ ਸਗਲ ਤਿਆਗਿ ਏਕਹਿ ਲਪਟਾਹੀ



Jo Sagal Thiaag Eaekehi Lapattaahee ||

जो सगल तिआगि एकहि लपटाही


ਜੋ ਬੰਦੇ ਹੋਰ ਲਾਲਚ ਛੱਡ ਕੇ, ਰੱਬ ਨੂੰ ਪਿਆਰ ਕਰਦੇ ਹਨ॥
Who cling to the One Lord alone do not make trouble for anyone's mind.

11242 ਠਹਕਿ ਠਹਕਿ ਮਾਇਆ ਸੰਗਿ ਮੂਏ



Thehak Thehak Maaeiaa Sang Mooeae ||

ठहकि ठहकि माइआ संगि मूए


ਧੰਨ ਵਿੱਚ ਖੱਪ-ਖੱਪ ਲਾਲਚੀ ਬੱਣ ਕੇ, ਹੋਰਾਂ ਨਾਲ, ਵੈਰ ਬੱਣਾਂ ਲੈਂਦੇ ਹਨ॥
Those who are totally absorbed and preoccupied with Maya are dead;

11243 ਉਆ ਕੈ ਕੁਸਲ ਕਤਹੂ ਹੂਏ



Ouaa Kai Kusal N Kathehoo Hooeae ||

उआ कै कुसल कतहू हूए


ਉਨਾਂ ਨੂੰ ਖੁਸ਼ੀਆਂ ਹਾਂਸਲ ਨਹੀਂ ਹੋ ਸਕਦੀਆਂ॥
They do not find happiness anywhere.

11244 ਠਾਂਢਿ ਪਰੀ ਸੰਤਹ ਸੰਗਿ ਬਸਿਆ



Thaandt Paree Santheh Sang Basiaa ||

ठांढि परी संतह संगि बसिआ


ਜੋ ਬੰਦਾ ਰੱਬ ਦੇ ਭਗਤਾਂ ਦੀਆਂ ਬਾਤਾਂ ਸੁਣਦਾ ਹੈ। ਉਸ ਨੂੰ ਸ਼ਾਂਤੀ ਮਿਲਦੀ ਹੈ॥
One who dwells in the Society of the Saints finds a great peace;

11245 ਅੰਮ੍ਰਿਤ ਨਾਮੁ ਤਹਾ ਜੀਅ ਰਸਿਆ



Anmrith Naam Thehaa Jeea Rasiaa ||

अम्रित नामु तहा जीअ रसिआ


ਰੱਬ ਮਿੱਠਾ ਨਾਂਮ ਮਨ ਵਿੱਚ ਰੱਚ ਜਾਂਦਾ ਹੈ। ਰੱਬ ਦੀਆਂ ਗੱਲਾਂ ਵਿੱਚ ਜੀਅ ਲੱਗਣ ਲੱਗ ਜਾਂਦਾ ਹੈ॥
The Ambrosial Nectar of the Naam becomes sweet to his soul.

11246 ਠਾਕੁਰ ਅਪੁਨੇ ਜੋ ਜਨੁ ਭਾਇਆ



Thaakur Apunae Jo Jan Bhaaeiaa ||

ठाकुर अपुने जो जनु भाइआ


ਜੋ ਬੰਦਾ ਰੱਬ ਨੂੰ ਪਿਆਰਾ ਲੱਗਦਾ ਹੈ॥
That humble being, who is pleasing to his Lord and Master

11247 ਨਾਨਕ ਉਆ ਕਾ ਮਨੁ ਸੀਤਲਾਇਆ ੨੮॥



Naanak Ouaa Kaa Man Seethalaaeiaa ||28||

नानक उआ का मनु सीतलाइआ ॥२८॥

ਸਤਿਗੁਰ ਨਾਨਕ ਪ੍ਰਭੂ ਜੀ ਨੇ, ਉਨਾਂ ਮਨ ਸ਼ਾਂਤ ਕਰ ਦਿੱਤਾ ਹੈ ||28||


Sathigur Nanak, his mind is cooled and soothed. ||28||
11248 ਸਲੋਕੁ



Salok ||

सलोकु



Shalok:

11249 ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ



Ddanddouth Bandhan Anik Baar Sarab Kalaa Samarathh ||

डंडउति बंदन अनिक बार सरब कला समरथ


ਸਾਰੀਆਂ ਤਾਕਤਾਂ, ਗੁਣਾਂ ਤੇ ਗਿਆਨ ਦੇ ਮਾਲਕ ਪ੍ਰਮਾਤਮਾਂ ਜੀ, ਤੈਨੂੰ ਬੇਅੰਤ ਬਾਰ ਮੈਂ ਆਪਦਾ, ਪੂਰਾ ਸਿਰ ਤੇ ਸਰੀਰ ਤੇਰੇ ਅੱਗੇ ਝੁੱਕਉਂਦਾ ਹਾਂ॥
I bow down, and fall to the ground in humble adoration, countless times, to the All-powerful Lord, who possesses all powers.

11250 ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ੧॥



Ddolan Thae Raakhahu Prabhoo Naanak Dhae Kar Hathh ||1||

डोलन ते राखहु प्रभू नानक दे करि हथ ॥१॥

ਸਤਿਗੁਰ ਨਾਨਕ ਪ੍ਰਭੂ ਜੀ ਮੈਨੂੰ ਧੰਨ-ਮੋਹ ਵਿੱਚ ਪਾ ਕੇ, ਆਪਦਾ ਨਾਂਮ ਨਾਂ ਭੁੱਲਾਵੋ। ਕਿਤੇ ਮੈਂ ਲਾਲਚੀ ਬੱਣਕੇ ਰਸਤਾ ਨਾਂ ਭੱਟਕ ਜਾਵਾਂ। ਆਪਦੇ ਹੱਥ ਦਾ ਆਸਰਾ ਦੇ ਕੇ ਮੈਨੂੰ ਬਚਾ ਲਵੋ||1||


Please protect me, and save me from wandering, God. Reach out and give Sathigur Nanak Your Hand. ||1||
11251 ਪਉੜੀ



Pourree ||

पउड़ी


ਪਉੜੀ
Pauree

11252 ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ



Ddaddaa Ddaeraa Eihu Nehee Jeh Ddaeraa Theh Jaan ||

डडा डेरा इहु नही जह डेरा तह जानु


ਡਡਾ ਅੱਖਰ ਨਾਲ ਠਾਹਹਿ ਲਿਖਿਆ ਹੈ। ਇਹ ਦੁਨੀਆਂ ਤੇਰਾ ਸਹੀ ਟਿੱਕਾਣਾਂ ਨਹੀਂ ਹੈ। ਉਸ ਨੂੰ ਲਤੜ ਜਿਥੇ ਮਰ ਕੇ ਜਾਂਣਾਂ ਹੈ॥
DADDA: This is not your true place; you must know where that place really is.

11253 ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ



Ouaa Ddaeraa Kaa Sanjamo Gur Kai Sabadh Pashhaan ||

उआ डेरा का संजमो गुर कै सबदि पछानु


ਉਸ ਰੱਬ ਦੇ ਘਰ ਨਾਲ ਜੁੜਨ ਦੀ ਜੁਗਤ ਹੈ। ਰੱਬੀ ਬਾਣੀ ਦੇ ਸ਼ਬਦਾਂ-ਅੱਖਰਾਂ ਨੂੰ ਸੋਧ-ਸਿੱਖ ਕੇ, ਬਾਣੀ ਨਾਲ ਜੁੜ ਜਾ॥
You shall come to realize the way to that place, through the Word of the Guru's Shabad.

11254 ਇਆ ਡੇਰਾ ਕਉ ਸ੍ਰਮੁ ਕਰਿ ਘਾਲੈ



Eiaa Ddaeraa Ko Sram Kar Ghaalai ||

इआ डेरा कउ स्रमु करि घालै


ਬੰਦਾ ਘਰ, ਜਾਇਦਾਦ, ਰਿਸ਼ਤਿਆਂ ਨੂੰ ਬੱਣਾਈ ਰੱਖਣ ਲਈ, ਬਹੁਤ ਮੇਹਨਤ ਕਰਦਾ ਹੈ॥
This place, here, is established by hard work,

11255 ਜਾ ਕਾ ਤਸੂ ਨਹੀ ਸੰਗਿ ਚਾਲੈ



Jaa Kaa Thasoo Nehee Sang Chaalai ||

जा का तसू नही संगि चालै


ਕੁੱਝ ਵੀ ਮਰਨ ਦੇ ਨਾਲ ਨਹੀਂ ਜਾਂਦਾ॥
But not one iota of this shall go there with you.

11256 ਉਆ ਡੇਰਾ ਕੀ ਸੋ ਮਿਤਿ ਜਾਨੈ



Ouaa Ddaeraa Kee So Mith Jaanai ||

उआ डेरा की सो मिति जानै


ਰੱਬ ਘਰ ਵਾਲੇ ਪੱਕੇ, ਟਿਕਾਣੇ ਦੀ ਸੋਝੀ ਉਸੇ ਨੂੰ ਹੁੰਦੀ ਹੈ॥
The value of that place beyond is known only to those,

11257 ਜਾ ਕਉ ਦ੍ਰਿਸਟਿ ਪੂਰਨ ਭਗਵਾਨੈ



Jaa Ko Dhrisatt Pooran Bhagavaanai ||

जा कउ द्रिसटि पूरन भगवानै


ਜਿਸ ਉਤੇ ਪੂਰੇ, ਸੱਚੇ ਰੱਬ ਜੀ ਦੀ ਮੇਹਰ ਦੀ ਨਜ਼ਰ ਪੈਂਦੀ ਹੈ॥
Upon whom the Perfect Lord God casts His Glance of Grace.

11258 ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ



Ddaeraa Nihachal Sach Saadhhasang Paaeiaa ||

डेरा निहचलु सचु साधसंग पाइआ

ਉਨਾਂ ਨੂੰ ਸਹੀ ਰੱਬ ਦਾ ਦਰ-ਘਰ- ਟਿੱਕਾਣਾਂ ਮਿਲ ਗਿਆ ਹੈ। ਜਿਸ ਬੰਦੇ ਨੇ, ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨਾਲ, ਜੁੜਨ ਵਾਲੇ ਭਗਤਾਂ ਨਾਲ ਰਲ ਕੇ ਕੀਰਤਨ, ਕਥਾ ਨੂੰ ਸੁਣਿਆ, ਪੜ੍ਹਿਆ, ਗਾਇਆ ਹੈ॥

That permanent and true place is obtained in the Sathigur's Saadh Sangat, the Company of the Holy;

11259 ਨਾਨਕ ਤੇ ਜਨ ਨਹ ਡੋਲਾਇਆ ੨੯॥



Naanak Thae Jan Neh Ddolaaeiaa ||29||

नानक ते जन नह डोलाइआ ॥२९॥

ਸਤਿਗੁਰ ਨਾਨਕ ਪ੍ਰਭੂ ਜੀ ਦੀ ਪ੍ਰਸੰਸਾ ਕਰਦਿਆਂ, ਬੰਦਾ ਦਾ ਮਨ ਕਿਸੇ ਚੀਜ਼ ਨੂੰ ਦੇਖ ਕੇ ਨਹੀਂ ਡੋਲਦਾ ||29||


Sathigur Nanak, those humble beings do not waver or wander. ||29||
11260 ਸਲੋਕੁ



Salok ||

सलोकु


ਸਲੋਕੁ
Shalok

11261 ਢਾਹਨ ਲਾਗੇ ਧਰਮ ਰਾਇ ਕਿਨਹਿ ਘਾਲਿਓ ਬੰਧ



Aahan Laagae Dhharam Raae Kinehi N Ghaaliou Bandhh ||

ढाहन लागे धरम राइ किनहि घालिओ बंध


ਧੰਨ ਤੇ ਮੋਹ ਵਿਕਾਰਾਂ ਦੇ ਲਾਲਚ ਬੰਦੇ ਨੂੰ ਰੱਬ ਦੇ ਰਸਤੇ ਵਿੱਚ ਜਾਂਣ ਤੋਂ ਰੋਕ ਨਹੀਂ ਸਕੇ।
When the Righteous Judge of Dharma begins to destroy someone, no one can place any obstacle in His Way.

11262 ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ੧॥



Naanak Oubarae Jap Haree Saadhhasang Sanabandhh ||1||

नानक उबरे जपि हरी साधसंगि सनबंध ॥१॥

ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨਾਲ, ਜੁੜਨ ਵਾਲੇ ਭਗਤਾਂ ਨਾਲ, ਜਿਸ ਦਾ ਪਿਆਰ ਹੈ ||1||


Sathigur Nanak, those who join the Saadh Sangat and meditate on the Lord are saved. ||1||
11263 ਪਉੜੀ



Pourree ||

पउड़ी


ਸਲੋਕੁ
Shalok

11264 ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ



Dtadtaa Dtoodtath Keh Firahu Dtoodtan Eiaa Man Maahi ||

ढढा ढूढत कह फिरहु ढूढनु इआ मन माहि


ਢਢਾ ਅੱਖਰ ਨਾਲ ਢੂਢਤ ਲਿਖਿਆ ਹੈ। ਭਗਵਾਨ, ਰੱਬ, ਪ੍ਰਭੂ ਕਿਥੇ ਲੱਭਦਾਂ ਫਿਰਦਾਂ ਹੈ? ਫਿਰਦਾ ਹੈ? ਇਥੇ ਹੀ ਆਪਦੇ ਮਨ ਵਿੱਚੋਂ ਲੱਭ ਲੈ॥
DHADHA: Where are you going, wandering and searching? Search instead within your own mind.

11265 ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ



Sang Thuhaarai Prabh Basai Ban Ban Kehaa Firaahi ||

संगि तुहारै प्रभु बसै बनु बनु कहा फिराहि


ਭਗਵਾਨ, ਰੱਬ, ਪ੍ਰਭੂ ਤੇਰੇ ਸਾਥ ਰਹਿੰਦਾ ਹੈ। ਜੰਗਲਾਂ ਵਿੱਚ ਕਿਥੇ ਲੱਭਦਾਂ ਫਿਰਦਾਂ ਹੈ?॥
God is with you, so why do you wander around from forest to forest?

11266 ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ



Dtaeree Dtaahahu Saadhhasang Ahanbudhh Bikaraal ||

ढेरी ढाहहु साधसंगि अह्मबुधि बिकराल


ਰੱਬੀ ਬਾਣੀ ਨਾਲ, ਜੁੜਨ ਵਾਲੇ ਭਗਤਾਂ ਨਾਲ, ਬੈਠ ਕੇ, ਪ੍ਰਭੂ ਜੀ ਦਾ ਰਲ ਕੇ ਕੀਰਤਨ, ਕਥਾ ਨੂੰ ਸੁਣਿਆ, ਪੜ੍ਹਿਆ, ਗਾਇਆ, ਹੰਕਾਂਰ ਦਾ ਮਾਂਣ ਮੁੱਕ ਜਾਂਦਾ ਹੈ॥
In the Saadh Sangat, the Company of the Holy, tear down the mound of your frightful, egotistical pride.

11267 ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ



Sukh Paavahu Sehajae Basahu Dharasan Dhaekh Nihaal ||

सुखु पावहु सहजे बसहु दरसनु देखि निहाल


ਅੰਨਦ, ਖੁਸ਼ੀਆਂ ਮਿਲਣ ਨਾਲ, ਮਨ ਸ਼ਾਤ ਹੋ ਜਾਵੇਗਾ। ਜਦੋਂ ਪ੍ਰਭੂ ਕੋਲ ਦਿਸਣ ਲੱਗ ਜਾਵੇ। ਖੁਸ਼ ਹੋ ਜਾਂਦਾ ਹੈ॥
You shall find peace, and abide in intuitive bliss; gazing upon the Blessed Vision of God's Darshan, you shall be delighted.

11268 ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ



Dtaeree Jaamai Jam Marai Garabh Jon Dhukh Paae ||

ढेरी जामै जमि मरै गरभ जोनि दुख पाइ


ਜਿੰਨਾਂ ਚਿਰ ਬੰਦੇ ਵਿੱਚ ਹੰਕਾਂਰ ਦਾ ਮਾਂਣ ਬੱਣਿਆ ਰਹਿੰਦਾ ਹੈ। ਜੰਮਦਾ-ਮਰਦਾ ਹੋਇਆਂ, ਉਹ ਮਾਂ ਦੇ ਪੇਟ ਵਿੱਚ ਬਾਰ-ਬਾਰ ਪੀੜਾਂ ਤਕਲੀਫ਼ ਸਹਿੰਦਾ ਹੈ॥
One who has such a mound as this, dies and suffers the pain of reincarnation through the womb.

11269 ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ



Moh Magan Lapattath Rehai Ho Ho Aavai Jaae ||

मोह मगन लपटत रहै हउ हउ आवै जाइ


ਬੰਦੇ ਨੂੰ ਪਿਆਰ ਦਾ ਲਾਲਚ ਬੱਣਿਆ ਰਹਿੰਦਾ ਹੈ। ਹੰਕਾਂਰ ਦਾ ਮਾਂਣ ਵਿੱਚ ਬਾਰ-ਬਾਰ ਜੰਮਦਾ-ਮਰਦਾ ਹੈ॥
One who is intoxicated by emotional attachment, entangled in egotism, selfishness and conceit, shall continue coming and going in reincarnation.

11270 ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ



Dtehath Dtehath Ab Dtehi Parae Saadhh Janaa Saranaae ||

ढहत ढहत अब ढहि परे साध जना सरनाइ


ਸਬ ਆਸਾ ਛੱਡ ਕੇ, ਜੋ ਬੰਦਿਆਂ ਨੇ ਸਤਿਗੁਰ ਨਾਨਕ ਪ੍ਰਭੂ ਜੀ ਦਾ ਰਲ ਕੇ, ਬਾਣੀ ਦਾ ਕੀਰਤਨ, ਕਥਾ ਨੂੰ ਸੁਣਿਆ, ਪੜ੍ਹਿਆ, ਗਾਇਆ ਹੈ॥
Slowly and steadily, I have now surrendered to the Holy Saints; I have come to their Sanctuary.

11271 ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ੩੦॥



Dhukh Kae Faahae Kaattiaa Naanak Leeeae Samaae ||30||

दुख के फाहे काटिआ नानक लीए समाइ ॥३०॥


ਪੀੜਾਂ ਤਕਲੀਫ਼, ਮੁਸ਼ਕਲਾਂ ਮੁੱਕ ਜਾਂਦੀਆਂ ਹਨ। ਉਸ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਨਾਲ ਮਿਲਾ ਲੈਂਦੇ ਹਨ ||30||


God has cut away the noose of my pain;

Sathigur Nanak, He has merged me into Himself. ||30||
11272 ਸਲੋਕੁ
Salok ||

सलोकु


ਸਲੋਕੁ
Shalok

11273 ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ

Jeh Saadhhoo Gobidh Bhajan Keerathan Naanak Neeth ||

जह साधू गोबिद भजनु कीरतनु नानक नीत

ਜਿਥੇ ਹਰ ਸਮੇਂ, ਹਰ ਰੋਜ਼ ਸਤਿਗੁਰ ਨਾਨਕ ਪ੍ਰਭੂ ਜੀ ਦੀ ਬਾਣੀ ਦਾ ਰਲ ਕੇ, ਕੀਰਤਨ ਨੂੰ ਸੁਣਿਆ, ਪੜ੍ਹਿਆ, ਗਾਇਆ ਹੈ॥



Where the Holy people constantly vibrate the Kirtan of the Praises of the Lord of the Universe, Sathigur Nanak

11274 ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਜਾਈਅਹੁ ਦੂਤ ੧॥



Naa Ho Naa Thoon Neh Shhuttehi Nikatt N Jaaeeahu Dhooth ||1||

णा हउ णा तूं णह छुटहि निकटि जाईअहु दूत ॥१॥


ਣਾ ਅੱਖਰ ਨਾਲ ਣਹ ਲਿਖਿਆ ਹੈ। ਰੱਬ ਦੇ ਘਰ ਆਪਦੀ ਹੋਦ ਮੁੱਕ ਜਾਂਦੀ ਹੈ। ਮੈਂ ਤੇ ਨਾਂ ਤੈਂ ਉਥੋਂ ਬਚ ਸਕਦੇ ਹਾਂ। ਜੰਮਦੂਤੋਂ ਤੁਸੀਂ ਰੱਬ ਦੇ ਘਰ ਨਾਂ ਜਾਂਣਾਂ ||1||


The Righteous Judge says, Do not approach that place, Messenger of Death, or else neither you nor I shall escape||1||
11275 ਗਉੜੀ .. (:
ਪਉੜੀ
Pourree ||

पउड़ी



Pauree:

11276 ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ



Naanaa Ran Thae Seejheeai Aatham Jeethai Koe ||

णाणा रण ते सीझीऐ आतम जीतै कोइ


ਧਰਤੀ ਜ਼ਮੀਨ ਦੇ ਹੰਕਾਂਰ ਦੇ ਮਾਂਣ ਤੋਂ ਤਾ ਬਚਿਆ ਜਾਦਾ ਹੈ॥
NANNA: One who conquers his own soul, wins the battle of life.

11277 ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ



Houmai An Sio Lar Marai So Sobhaa Dhoo Hoe ||

हउमै अन सिउ लरि मरै सो सोभा दू होइ


ਜੋ ਬੰਦਾ ਹੰਕਾਂਰ ਦੇ ਮਾਂਣ ਤੋਂ ਬਚ ਜਾਂਦਾ ਹੈ। ਉਹ ਸਬ ਕੁੱਝ ਜਿੱਤ ਜਾਂਦਾ ਹੈ॥
One who dies, while fighting against egotism and alienation, becomes sublime and beautiful.

11278 ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ



Manee Mittaae Jeevath Marai Gur Poorae Oupadhaes ||

मणी मिटाइ जीवत मरै गुर पूरे उपदेस


ਜੋ ਬੰਦਾ ਹੰਕਾਂਰ ਮੁੱਕਾ ਦਿੰਦਾ ਹੈ। ਆਪ ਨੂੰ ਨਿਮਾਣਾ ਸਮਝਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ, ਰੱਬੀ ਬਾਣੀ ਨਾਲ, ਜੁੜਨ ਕਰਕੇ, ਐਸਾ ਕਰ ਸਕਦਾ ਹੈ॥
One who eradicates his ego, remains dead while yet alive, through the Teachings of the Perfect Guru.

11279 ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ



Manooaa Jeethai Har Milai Thih Soorathan Vaes ||

मनूआ जीतै हरि मिलै तिह सूरतण वेस


ਮਨ ਨੂੰ ਵਿਕਾਰਾਂ ਤੋਂ ਮੋੜ ਨਾਲ ਰੱਬ ਮਿਲ ਜਾਂਦਾ ਹੈ। ਇਹ ਰਸਤਾ ਐਸੇ, ਸੂਰਕਮੇ ਦੇ ਕੱਪੜੇ-ਬਰਦੀ ਹੈ॥
He conquers his mind, and meets the Lord; he is dressed in robes of honor.

11280 ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ



Naa Ko Jaanai Aapano Eaekehi Ttaek Adhhaar ||

णा को जाणै आपणो एकहि टेक अधार


ਜੋ ਬੰਦਾ ਕਿਸੇ ਹੋਰ ਨੂੰ ਆਪਦਾ ਨਹੀਂ ਜਾਂਣਦਾ। ਇੱਕ ਰੱਬ ਦਾ ਆਸਰਾ ਲੈਂਦਾ ਹੈ॥
He does not claim anything as his own; the One Lord is his Anchor and Support.

11281 ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ



Rain Dhinas Simarath Rehai So Prabh Purakh Apaar ||

रैणि दिणसु सिमरत रहै सो प्रभु पुरखु अपार


ਜੋ ਬੰਦਾ ਬੇਅੰਤ ਸ਼ਕਤੀਆਂ ਵਾਲੇ ਪ੍ਰਭੂ ਨੂੰ, ਦਿਨ ਰਾਤ ਚੇਤੇ ਕਰਦਾ ਹੈ॥
Night and day, he continually contemplates the Almighty, Infinite Lord God.

11282 ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ



Raen Sagal Eiaa Man Karai Eaeoo Karam Kamaae ||

रेण सगल इआ मनु करै एऊ करम कमाइ


ਆਪ ਨੂੰ ਸਾਰਿਆ ਤੋਂ ਨੀਵਾਂ ਸਮਝ ਕੇ, ਮਿੱਟੀ ਵਰਗਾ ਬੱਣ ਜਾਂਦਾ ਹੈ। ਜੋ ਐਸਾ ਕੰਮ ਕਰਦਾ ਹੈ॥
He makes his mind the dust of all; such is the karma of the deeds he does.

11283 ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ੩੧॥



Hukamai Boojhai Sadhaa Sukh Naanak Likhiaa Paae ||31||

हुकमै बूझै सदा सुखु नानक लिखिआ पाइ ॥३१॥


ਹੰਕਾਂਰ ਦੇ ਮਾਂਣ ਤੋਂ ਤਾ ਬੱਚ ਜਾਂਣ ਨਾਲ ਅੰਨਦ ਮਿਲਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ, ਭਾਗਾਂ ਦਾ ਲਿਖਿਆ ਮਿਲਦਾ ਹੈ ||31||


Understanding the Hukam of the Lord's Command, he attains everlasting peace. Sathigur Nanak, such is his pre-ordained destiny. ||31||
11284 ਸਲੋਕੁ
Salok ||

सलोकु


ਸਲੋਕੁ
Shalok

11285 ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ



Than Man Dhhan Arapo Thisai Prabhoo Milaavai Mohi ||

तनु मनु धनु अरपउ तिसै प्रभू मिलावै मोहि


ਮੈਂ ਸਰੀਰ, ਜਾਨ, ਦੌਲਤ ਉਸ ਨੂੰ ਦੇ ਦੇਵਾਂ, ਜੋ ਰੱਬ ਨਾਲ ਮਿਲਾਪ ਕਰਾ ਦੇਵੇ॥
I offer my body, mind and wealth to anyone who can unite me with God.

11286 ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ੧॥



Naanak Bhram Bho Kaatteeai Chookai Jam Kee Joh ||1||

नानक भ्रम भउ काटीऐ चूकै जम की जोह ॥१॥

ਸਤਿਗੁਰ ਨਾਨਕ ਪ੍ਰਭੂ ਜੀ ਸਾਰੇ ਜੰਮਦੂਰ ਦੇ ਵਹਿਮ ਡਰ ਮੁੱਕਾ ਦਿੰਦੇ ਹਨ ||1||



Sathigur Nanak, my doubts and fears have been dispelled, and the Messenger of Death does not see me any longer. ||1||

11287 ਪਉੜੀ



Pourree ||

पउड़ी


ਪਉੜੀ
Pauree

11288 ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ



Thathaa Thaa Sio Preeth Kar Gun Nidhh Gobidh Raae ||

तता ता सिउ प्रीति करि गुण निधि गोबिद राइ


ਤਤਾ ਅੱਖਰ ਨਾਲ ਤਾ ਲਿਖਿਆ ਹੈ। ਉਸ ਗੋਬਿਦ ਰੱਬ ਨਾਲ ਪਿਆਰ, ਪ੍ਰੇਮ ਕਰ , ਜੋ ਦੁਨੀਆਂ ਭਰ ਦੇ ਧੰਨ ਦੋਲਤ ਗੁਣਾ ਦੇ ਭੰਡਾਰ ਦਿੰਦਾ ਹੈ॥
TATTA: Embrace love for the Treasure of Excellence, the Sovereign Lord of the Universe.

11289 ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ



Fal Paavehi Man Baashhathae Thapath Thuhaaree Jaae ||

फल पावहि मन बाछते तपति तुहारी जाइ


ਮਨੋਂ-ਮੰਗੀਆਂ ਮੁਰਾਦਾਂ ਲੈ ਸਕਦੇ ਹਾਂ। ਲਾਲਚ, ਫ਼ਿਕਰ ਦੂਰ ਹੋ ਜਾਂਦੇ ਹਨ॥
You shall obtain the fruits of your mind's desires, and your burning thirst shall be quenched.

11290 ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ



Thraas Mittai Jam Panthh Kee Jaas Basai Man Naao ||

त्रास मिटै जम पंथ की जासु बसै मनि नाउ


ਜੰਮਦੂਰ ਦੇ ਰਸਤੇ ਦਾ ਡਰ ਮੁੱਕ ਜਾਂਦਾ ਹੈ। ਰੱਬ ਦਾ ਨਾਂਮ ਜਾਨ, ਸਾਹਾਂ ਨਾਲ ਚੇਤੇ ਰਹਿੰਦਾ ਹੈ॥
One whose heart is filled with the Name shall have no fear on the path of death.

11291 ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ



Gath Paavehi Math Hoe Pragaas Mehalee Paavehi Thaao ||

गति पावहि मति होइ प्रगास महली पावहि ठाउ


ਵਿਕਾਰ ਕੰਮਾਂ ਤੋਂ ਛੁੱਟ ਕੇ, ਪਵਿੱਤਰ ਹੋ ਕੇ, ਬੁੱਧੀ ਤੇਜ਼ ਹੋ ਜਾਂਦੀ ਹੈ। ਗਿਆਨ ਗੁਣ ਮਿਲ ਜਾਂਦਾ ਹੈ। ਰੱਬ ਦੇ ਦਰਬਾਰ ਵਿੱਚ ਥਾਂ ਮਿਲ ਜਾਂਦੀ ਹੈ॥
He shall obtain salvation, and his intellect shall be enlightened; he will find his place in the Mansion of the Lord's Presence.

11292 ਤਾਹੂ ਸੰਗਿ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ



Thaahoo Sang N Dhhan Chalai Grih Joban Neh Raaj ||

ताहू संगि धनु चलै ग्रिह जोबन नह राज



Neither wealth, nor household, nor youth, nor power shall go along with you.

11293 ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ



Santhasang Simarath Rehahu Eihai Thuhaarai Kaaj ||

संतसंगि सिमरत रहहु इहै तुहारै काज

ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨਾਲ, ਜੁੜਨ ਕਰਕੇ, ਰੱਬ ਚੇਤੇ ਕਰੀਏ। ਇਹੀ ਤੇਰੇ ਜੀਵਨ ਦਾ ਸਹੀਂ ਕੰਮ ਹੈ॥



In the Society of the Saints, meditate in remembrance on the Lord. This alone shall be of use to you.

11294 ਤਾਤਾ ਕਛੂ ਹੋਈ ਹੈ ਜਉ ਤਾਪ ਨਿਵਾਰੈ ਆਪ



Thaathaa Kashhoo N Hoee Hai Jo Thaap Nivaarai Aap ||

ताता कछू होई है जउ ताप निवारै आप


ਉਸ ਬੰਦੇ ਲਈ ਲਾਲਚ, ਫ਼ਿਕਰ, ਕਲੇਸ਼ ਕੋਈ ਅਰਥ ਨਹੀਂ ਰੱਖਦੇ। ਦੁੱਖ ਨਹੀਂ ਦਿੰਦੇ। ਜਿਸ ਬੰਦੇ ਦੇ ਲਾਲਚ, ਫ਼ਿਕਰ, ਕਲੇਸ਼ ਦੂਰ ਕਰਨ ਵਾਲਾ ਭਗਵਾਨ ਰੱਬ ਆਪ ਹੈ॥
There will be no burning at all, when He Himself takes away your fever.

11295 ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ੩੨॥



Prathipaalai Naanak Hamehi Aapehi Maaee Baap ||32||

प्रतिपालै नानक हमहि आपहि माई बाप ॥३२॥

ਸਤਿਗੁਰ ਨਾਨਕ ਪ੍ਰਭੂ ਜੀ ਮਾਂ-ਪਿਉ ਵਾਂਗ ਸਾਡੀ ਮਦੱਦ ਕਰਦੇ ਹਨ ||32||


Sathigur Nanak, the Lord Himself cherishes us; He is our Mother and Father. ||32||

Comments

Popular Posts