ਭਾਗ 29 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਉਸ ਦੀ ਜ਼ਿਆਦਾ ਹੈ, ਵਾਹੁ-ਵਾਹੁ ਕਰਾਈ ਲੱਗਦੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਕਨੇਡਾ, ਅਮਰੀਕਾ ਵਿੱਚ, ਇਹ ਬਹੁਤ ਮੋਜ਼ ਹੈ। ਦੁਕਾਂਨ ਤੋਂ ਕੱਪੜਾ ਖ੍ਰੀਦੋ। 15 ਦਿਨ ਖੂਬ ਪਾਵੋ। ਵਿਆਹ, ਪਾਰਟੀਆਂ ਤੇ ਬਦਲ, ਬਦਲ ਕੇ ਪਾਵੋ। 15 ਦਿਨ ਰਸੀਦ ਸਣੇ, ਕੱਪੜੇ ਦੁਕਾਂਨਦਾਰ ਦੇ ਮੱਥੇ ਵਿੱਚ ਮਾਰੋ। ਬੀਹ ਬਹਾਨੇ ਹਨ, ਰੰਗ ਉਤਰ ਗਿਆ, ਛੋਟਾ ਹੋ ਗਿਆ, ਛਿਜ ਗਿਆ। ਪੰਜਾਬ ਵਿੱਚ ਮੋੜਨ ਜਾਈਏ। ਦੁਕਾਂਨਦਾਰ ਮੁੱਕਰ ਜਾਂਦਾ ਹੈ। ਇਹ ਮੇਰੀ ਦੁਕਾਂਨ ਦਾ ਕੱਪੜਾ ਨਹੀਂ ਹੈ। ਵਿੰਦਰ ਗੁਰੀ ਨੂੰ ਦੇਖ ਰਹੀ ਸੀ। ਹਰ ਰੋਜ਼ ਨਵੇ ਕੱਪੜੇ ਪਾਉਂਦਾ ਸੀ। ਵਿੰਦਰ ਨੇ ਗੁਰੀ ਨੂੰ ਪੁੱਛਿਆ, " ਕੀ ਕੋਈ ਲਾਟਰੀ ਲੱਗੀ ਹੈ? ਇੰਨੇ ਕੱਪੜੇ ਧੋਣ ਨੂੰ ਸਿੱਟੇ ਹਨ। ਹਰ ਰੋਜ਼ ਨਵਾਂ ਕੱਪੜਾ ਪਾਇਆ ਹੁੰਦਾ ਹੈ। " ਗੁਰੀ ਨੇ ਕਿਹਾ. " ਕਨੇਡਾ ਵਿੱਚ ਰਹਿੰਦਾ ਹਾਂ। ਮੈਂ ਕਨੇਡੀਅਨ ਹਾਂ। " ਵਿੰਦਰ ਨੇ ਕਿਹਾ, " ਅਜੇ ਮੰਜ਼ਲ ਦੂਰ ਹੈ। ਸੱਚ, ਮੈਂ ਤੇਰੀ ਫੇਸਬੁੱਕ ਵੀ ਦੇਖ ਰਹੀ ਸੀ। ਉਥੇ ਤੇਰੇ ਫੋਟੋਆਂ ਤੇ ਜੋ ਝੱਗੇ ਪਾਏ ਹਨ। ਮੈਂ ਤਾਂ ਕਦੇ, ਤੇਰੇ ਪਾਏ ਦੇਖੇ ਨਹੀਂ ਹਨ। " ਗੁਰੀ ਨੇ ਕਿਹਾ, " ਉਹੋ ਜਿਹੀਆਂ ਫੋਟੋਆਂ, ਤਾਂ ਮੇਰੇ ਸੈਲਰ ਫੋਨ ਵਿੱਚ, ਹੋਰ ਬਥੇਰੀਆਂ ਖਿੱਚੀਆਂ ਹੋਈਆ ਹਨ। ਇਹ ਸਾਰੇ ਝੱਗੇ ਦੁਕਾਂਨ ਵਿੱਚ ਹੀ ਪਏ ਹਨ। ਉਥੇ ਹੀ ਪਾ-ਪਾ ਕੇ, ਜਦੋਂ ਦੇਖਦਾ ਸੀ। ਸੈਲਰ ਫੋਨ ਨਾਲ ਫੋਟੋਖਿੱਚ ਲੈਦਾਂ ਸੀ। ਹੋਲੀ-ਹੋਲੀ ਫੇਸਬੁੱਕ ਉਤੇ ਪਵਾਂਗਾ। "

ਵਿੰਦਰ ਨੇ ਕਿਹਾ, " ਸੈਮ ਬਾਜਵਾ ਪਤੀ ਵਰਤਾ ਹੋ ਕੇ, ਓਪਰੇ ਮਰਦ, ਤੇਰੀ ਬੜੀ ਵਾਹੁ-ਵਾਹੁ ਕਰਦੀ ਹੈ। ਤੂੰ ਉਸ ਦੀ ਜ਼ਿਆਦਾ ਹੈ, ਵਾਹੁ-ਵਾਹੁ ਕਰਾਈ ਲੱਗਦੀ ਹੈ। ਜੋ ਤੇਰੀ ਐਨੀ ਪ੍ਰਸੰਸਾ ਕਰਦੀ ਹੈ। ਹਰੇਕ ਫੋਟੋ ਉਤੇ, ਤੇਰੇ ਸੋਹਲੇ ਗਾਉਂਦੀ ਨਹੀਂ ਥੱਕਦੀ। ਮਨਜੀਤ ਵਰਗੀ ਤਾਂ ਮੰਨਿਆ, ਤੇਰੇ ਵਰਗੇ ਦੀ ਝਾਕ ਕਰੇ। ਜਿਸ ਨੇ ਤੇਰੇ ਵਰਗਿਆ ਦੇ ਆਸਰੇ, ਜਿੰਦਗੀ ਕੱਢ ਦਿੱਤੀ। ਨਾਲੇ ਕੌਮ ਦੇ ਨਾਹਰੇ ਵੀ ਲਾਈ ਜਾਂਦੀ ਹੈ। ਜੇਲਾਂ ਵਿੱਚ ਬੈਠਿਆਂ ਨੂੰ ਫ਼ਾਂਸੀ ਨਾਂ ਦਿਉ। ਇਸ ਨੂੰ ਕੋਈ ਪੁੱਛੇ, " ਜੋ ਜੇਲਾਂ ਵਿੱਚ ਬੈਠੇ ਹਨ। ਉਨਾਂ ਛੱਡਵਾ ਕੇ, ਕੀ ਉਨਾਂ ਤੋਂ ਵੀ ਲਾਹਾ ਲੈਣਾਂ ਹੈ? ਬਾਹਰ ਥੋੜੇ ਫਿਰਦੇ ਹਨ। ਸ਼ੜਕਾਂ ਤੇ ਹੀ ਖੜ੍ਹੇ, ਆਪਦੀ ਨਮੈਸ਼ ਕਰਦੇ ਹਨ। ਜੇ ਤੇਰੇ ਪੰਤਦਰ, ਬੰਦਾ ਮਾਰ ਕੇ ਜੇਲ ਗਏ ਹਨ। ਸਜ਼ਾ ਤਾਂ ਮਿਲਣੀ ਹੀ ਹੈ। ਤੇਰੀ ਗੁਵਾਹੀ ਨਾਲ ਉਹ ਬਚ ਜਾਂਣਗੇ। " ਇਹ ਬਿਜ਼ਨਸ ਚੰਗਾ ਹੈ, ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬੱਣਨ ਲਈ। ਗੁਰੂਆਂ, ਸ਼ਹੀਦਾਂ ਦੇ ਨਾਹਰੇ ਲਾਉਂਦੇ ਰਹੋ। ਇਹ ਬਾਵੀਤਾ ਗੁਪਤਾ ਆਸਟ੍ਰੇਲੀਆਂ ਵਾਲੀ ਨਾਲ ਕਿਥੇ ਜੋੜ ਹੋ ਗਿਆ ਸੀ?" ਉਸ ਦਾ ਨਾਂ ਸੁਣ ਕੇ, ਗੁਰੀ ਦੀਆਂ ਵਾਸ਼ਾ ਖਿੜ ਗਈਆਂ। ਗੁਰੀ ਨੇ ਕਿਹਾ, " ਸੈਮ ਬਾਜਵਾ ਬਹੁਤ ਅਮੀਰ ਔਰਤ ਹੈ। ਜੇ ਅੱਜ 10 ਲੱਖ ਰੂਪੀਆ ਵੀ ਮੰਗ ਲਵਾਂ, ਦੇ ਦਿੰਦੀ ਹੈ। ਪਰ ਮੇਰੇ ਤੋਂ ਬਗੈਰ, ਉਸ ਦਾ ਘਰ ਵਾਲਾ ਵੀ, ਉਸ ਦੀ ਅੱਗ ਨਹੀਂ ਬੁੱਝਾ ਸਕਦਾ। ਬਾਵੀਤਾ ਗੁਪਤਾ ਪਟਿਆਲੇ, ਆਈਲਿੱਟ ਦਾ ਕੋਰਸ ਕਰਦੇ ਨੂੰ ਮਿਲੀ ਸੀ। ਇਸ ਨਾਲ ਬਹੁਤ ਮੋਜ਼ ਲੁੱਟੀ ਹੈ। ਬੜਾ ਸੁਆਦ ਦਿੰਦੀ ਹੈ। ਮੇਰੇ ਕੋਲ ਦੋ-ਦੋ ਬਾਰ, ਆ ਜਾਂਦੀ ਸੀ। ਮੈਨੂੰ ਚੁਬੜ ਜਾਂਦੀ ਸੀ। 6 ਮਹੀਨਿਆ ਵਿੱਚ, ਇਸ ਨੇ, ਕਦੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ। ਇਹ ਓਪਰੀ ਹੈ। ਜਦੋਂ ਜੀਅ ਕਰਦਾ ਸੀ। ਇਸ ਕੋਲ ਚਲਾ ਜਾਂਦਾ ਸੀ। ਅਸੀਂ ਕਈ ਮੁੰਡੇ ਕੁੜੀਆਂ, ਮਨਜੀਤ ਦੇ ਘਰ ਰਹਿੰਦੇ ਸੀ। ਨਾਲ ਵਾਲਾ ਕੰਮਰਾ ਇਸੇ ਦਾ ਸੀ। ਘਰਵਾਲੀ ਕੋਲ, ਤਾਂ ਮੈਂ ਗਿਆ ਹੀ ਨਹੀਂ। "

ਵਿਦਰ ਨੇ ਕਿਹਾ, " ਤਾਂਹੀ ਮਰਦ ਦੀ ਘੋੜੇ ਨਾਲ ਤੁਲਨਾਂ ਕਰਦੇ ਹਨ। ਜੇ ਹੋਰ ਜ਼ਨਾਨੀਆਂ, ਤੇਰੇ ਨਾਲੋਂ ਲਹਿਣ ਗਿਆਂ, ਤਾਂ ਬਾਰੀ ਘਰਵਾਲੀ ਦੀ ਆਵੇਗੀ। ਘਰਵਾਲੀ ਵੀ ਤੇਰੇ ਵਰਗੀ ਹੋਣੀ ਹੈ। ਉਸ ਦਾ ਤੂੰ, 6 ਮਹੀਨਿਆ ਵਿੱਚ ਕੀ ਕਰ ਦਿੰਦਾ? ਉਸ ਨੇ ਵੀ ਤੇਰੇ ਵਾਂਗ ਬਿਜ਼ਨਸ ਖੋਲਿਆ ਹੋਣਾਂ ਹੈ। ਤੂੰ ਕਿਹੜਾ ਪਿੰਡ ਰਹਿੰਦਾਂ ਹੈ? ਕਦੇ ਦੋਬਈ, ਪਟੋਿਆਲੇ, ਚੰਡੀਗੜ੍ਹ. ਹੁਣ ਕਨੇਡਾ ਤੋਂ 5 ਸਾਲਾਂ ਤੋਂ ਪਹਿਲਾਂ, ਨਹੀਂ ਜਾ ਸਕਦਾ। ਅੱਗਲੀ ਨੇ ਆਪਦੀ ਜਵਾਨੀ ਗਾਲਣੀ ਹੈ। ਤੇਰੇ ਵਾਂਗ, ਉਸ ਦੇ ਵੀ ਮੱਛ ਲੜਦੀ ਹੋਣੀ ਹੈ। ਅੱਜ ਕੱਲ ਤਾਂ ਪੰਜਾਬ ਵਿੱਚ ਭਈਏ ਹੀ, ਬਥੇਰੇ ਮਿਲ ਜਾਂਦੇ ਹਨ। ਭਈਏ ਨਾਲੇ ਬਿਚਾਰੇ, ਕਿਸੇ ਕੋਲ ਜਬਾਨ ਨਹੀਂ ਖੋਲਦੇ। ਕਹਿੰਦੇ ਹੋਣੇ ਹਨ, " ਬੀਬੀ ਜੀ, ਹਮ, ਆਪ ਕੇ ਲੀਏ ਹੀ ਹੂੰ, ਸਰਦਾਰ ਜੀ ਛੋਡ ਕੇ ਚਲੀ ਗਈ ਹੈ। ਹਮ ਹੈਗੀ, ਫ਼ਿਕਰ ਨਾ ਕਰਨਾ , ਫੱਟੇ ਚੱਕਦੂਗੀ। " ਮਰਦੀ ਕੀ ਨਾ ਕਰਦੀ? ਹੁਣ ਸਮਝ ਲੱਗੀ ਹੈ। ਬੁੜੀਆਂ ਕਿਉਂ ਕਹਿੰਦੀ ਹਨ? ਮੁੰਡਾ ਹੋਵੇ, ਭਾਵੇ ਢਾਕ ਤੇ ਲੁ??? ਭਈਆਂ ਕਿਹੜਾ ਤੇਰੇ ਨਾਲੋਂ ਘੱਟ ਹੁੰਦੇ ਹਨ? ਗੁਰੀ ਨੇ ਕਿਹਾ, " ਉਸ ਨੂੰ ਖੁੱਲੀ ਛੁੱਟੀ ਹੈ। ਘਰਵਾਲੀ ਤੇ ਭਈਆਂ ਨੂੰ ਛੱਡ, ਕਿਥੇ ਨਾਂਮ ਲੈ ਦਿੱਤਾ। ਸਾਰਾ ਮਜ਼ਾ ਖ਼ਰਾਬ ਕਰ ਦਿੱਤਾ। ਮੈਂ ਤਾ ਕਨੇਡਾ ਐਸ਼ ਕਰਨ ਆਇਆਂ ਹਾਂ। ਅੱਜ ਕੱਲ ਵੈਨਕੂਵਰ ਵਾਲੀ ਕਮਲਜੀਤ ਨਾਲ ਪੇਚਾ ਪੂਰਾ ਪਿਆ ਹੈ। ਕੀ ਹੋਇਆ ਜੇ, ਉਹ ਤਲਾਕ ਸ਼ੁਦਾ ਹੈ? ਉਸ ਨੇ ਕਿੰਨੇ ਮਰਦ ਲੱਤ ਥੱਲੇ ਦੀ ਕੱਢੇ ਹਨ? ਮੈਂ ਕੀ ਲੈਣਾਂ? ਮੈਨੂੰ ਆਪਦੇ ਤੱਕ ਮਤਲੱਬ ਹੈ। ਹੁਣ ਤਾਂ ਮੋਜ਼ ਕਰੀਏ। ਕੀ ਪਤਾ, ਕੋਮਲ ਅੱਗਲਾ ਵਿਆਹ, ਮੇਰੇ ਨਾਲ ਕਰਾ ਲਵੇ? ਵਿਆਹ ਤੇ ਲੋਕਾਂ ਨੂੰ, ਸੱਦਣ ਦੀ ਵੀ ਲੋੜ ਨਹੀਂ ਹੈ। ਇੱਕ ਬਾਰ ਕਰੋਟ ਮੈਰੀਜ਼ ਹੋਈ। ਮੈਂ ਕਨੇਡਾ ਵਿੱਚ ਪੱਕਾ। ਮੋਹਰ ਲੱਗੀ ਤੋਂ, ਫਿਰ ਕਮਲਜੀਤ ਦੀ ਵੀ ਐਸੀ ਕੀ ਤੈਸੀ। ਸਾਨੂੰ ਟਰੱਕਾਂ ਵਾਲਿਆਂ ਨੂੰ, ਟਰੱਕ ਸਟਾਪ ਤੇ ਹੀ, ਬਥੇਰੀਆ ਮਿਲ ਜਾਂਦੀਆਂ ਹਨ। ਟਰੱਕਾਂ ਵਾਲਿਆਂ ਦਾ, ਕਿਹੜਾ ਇੱਕ ਟਿੱਕਣਾਂ ਹੁੰਦਾ ਹੈ? ਜੋ ਕੋਮਲ ਵਰਗੀ ਨੂੰ ਪੱਲੇ ਨਾਲ ਬੰਨੀ ਫਿਰਾਂ। ਜਿੰਨੀਆ ਟਰੱਕ ਸਟਾਪ ਤੇ ਆਲੇ-ਦੁਆਲੇ ਨੌਕਰੀ ਕਰਦੀਆਂ ਹਨ। ਸਬ ਡਰਾਇਵਰਾਂ ਨਾਲ ਪਾਰਟ ਟਾਇਮ ਕਰਦੀਆਂ ਹਨ। ਫੇਸਬੁੱਕ ਤੇ ਹੀ ਬਥੇਰੀਆਂ ਮਿਲ ਜਾਂਦੀਆਂ ਹਨ। ਜਿਹੜੇ ਸ਼ਹਿਰ ਟਰਾਂਟੋ, ਵਿਨੀਪਿਗ, ਵੈਨਕੂਵਰ, ਮੌਨਟ੍ਰੀਅਲ, ਕੈਲਗਰੀ, ਐਡਮਿੰਟਨ ਜਾਂਦਾਂ ਹਾਂ। ਮਨ ਪਸੰਦ ਦੀ ਜ਼ਨਾਨੀ ਨੂੰ ਫੋਨ ਕਰਦਾ ਹਾਂ। ਅੱਗਲੀ ਭੱਜੀ ਆਉਂਦੀ ਹੈ। ਆਪ ਵੀ ਮੋਜ਼ ਲੁੱਟਦੀ ਹੈ। ਮੇਰੀ ਤਾਂ ਹੈ ਹੀ ਐਸ਼ ਹੀ ਐਸ਼, ਨਾਲ ਰੋਟੀਆਂ ਖਿਲਾਉਂਦੀ ਹੈ। ਕੱਪੜੇ ਧੋਂਦੀ ਹੈ। ਰੋਟੀ ਬੱਣਾਂ ਦੇ, ਅੱਜ ਵੈਨਕੂਵਰ ਦਾ ਟਰੱਕਾਂ ਦਾ ਮਾਲ ਚੱਕਣਾਂ ਹੈ। ਅੱਜ ਰਵਨੀਤ ਨੂੰ ਵੀ ਮਿਲਣਾਂ ਹੈ। ਰੋਜ਼ ਮੈਸਜ਼ ਕਰਦੀ ਹੈ। ਫੋਟੋਆਂ ਤੇ ਤਾਂ ਬਹੁਤ ਸੋਹਣਾ ਲੱਗਦਾ ਹੈ। ਤੇਰੇ ਦਰਸ਼ਨ ਕਰਨੇ ਹਨ। ਉਹ ਵੀ ਬੜੀਆਂ ਛਾਲਾਂ ਮਾਰਦੀ ਹੈ। "

Comments

Popular Posts