ਭਾਗ
47 ਕੈਨੇਡਾ ਤੇ ਬਾਹਰ ਗਏ ਵਿਦੇਸ਼ੀ ਵਾਲੇ ਕਿਨ੍ਹੇ ਵਿਆਹ ਕਰਦੇ? ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਇੱਕ ਤੋ ਵੱਧ ਵਿਆਹ ਕਰਾਉਣ ਵਿੱਚ ਕਈ ਸਿੱਖ ਪਿੱਛੇ ਨਹੀਂ। ਕਈ ਸਿੱਖ ਬੀਬੀਆਂ ਵੀਂ ਘੱਟ ਨਹੀਂ। ਫੇਸਬੁੱਕ ਜੂਟਿਊਬ ‘ਤੇ 59 ਸਾਲ ਦਾ ਐਨ ਆਰ ਆਈਂ ਤੇ 22 ਸਾਲ ਦੀ ਕੁੜੀ ਦੀ ਇੱਕ ਮੂਵੀ ਲੱਗੀ ਦੇਖੀ। ਜੋ ਮਾਪਿਆਂ ਦੀ ਗ਼ਰੀਬੀ ਦਾ ਸਿ਼ਕਾਰ ਲਾਚਾਰ ਕੁੜੀ ਸੀ। ਜੋ ਪੰਜ ਮੀਟਰ ਦੀ ਪੱਗ ਵਾਲੀ ਨਕਲੀ ਮਾਈ ਭਾਗੋ ਦੇ ਵੇਸ ਵਾਲੀ ਔਰਤ ਤੋਂ ਅਸ਼ੀਰਵਾਦ ਲੈ ਰਹੀ ਹੈ। ਜੇ ਸੱਚੀਂ ਦੀ ਮਾਈ ਭਾਗੋ ਹੁੰਦੀ। ਕੀ ਕੁੜੀ ਨਾਲ ਵਧੀਕੀ ਹੋਣ ਦਿੰਦੀ? ਹਰ ਕੋਈ ਕਹਿੰਦਾ ਹੈ "ਸਾਨੂੰ ਕੀ"। ਜਿੱਦਣ ਘਰ ਨੂੰ ਪੈ ਗਈ। ਪਤਾਂ ਉਦਣ ਲੱਗਣਾ। ਤਾਂਹੀ ਕੁੜੀਆਂ ਸਹੁਰਾ ਘਰ ਵਸਾਉਣ ਦੀ ਜਗ੍ਹਾ ਉਜਾੜ ਰਹੀਆਂ ਨੇ। ਫ਼ੌਰਨ ਦੇ ਵੀ ਕਿਉਂ ਨਾਂ ਰੰਗ ਰਲੀਆਂ ਮਨਾਉਣ ਸੁਵਰਗਾ ਵਿੱਚ ਆਏ ਨੇ। ਕਿਉਂ ਨਾ ਅਫ਼ਸਰਾਂ ਪਰੀਆਂ ਹੰਢਾਉਣ? ਪਿੰਡ ਵਿੱਚ ਐਵੇਂ ਲੁੱਕ ਛਿਪ ਕੇ ਫ਼ਸਲ ਨੂੰ ਪਾਣੀ ਲਾਉਣ ਬਹਾਨੇ ਸੂਨੀਂ ਰਹਿੰਦੀ ਜ਼ਨਾਨੀ ਤੇ ਕਾਹਲੀ -ਕਾਹਲੀ ਹੱਥ ਫੇਰਦਿਆਂ ਨੂੰ ਹਰ ਰਾਤ ਦਿਵਾਲ਼ੀ ਬਣ ਜਾਂਦੀ ਸੀ। ਕੋਈ ਅੱਗ ਖਾਵੇ ਅੰਗਿਆਰ ਹੱਗੇ। ਸਾਨੂੰ ਕੀ?
ਬਾਬਾ ਬੱਕਰੀਆਂ ਨੇ ਕਿਹਾ, " ਕਿਉਂ ਬਲਵੀਰ ਸਿਆਂ ਬੰਦਾ ਨੱਕ ਤੇ ਮੱਖੀ ਨੀ ਬੈਠਣ ਦਿੰਦਾ। ਹਿੱਕ ਤੇ ਭਾਈਆ ਜ਼ਰੂਰ ਬੈਠਾਂ ਲੈਂਦਾ ਹੈ। ਉਹ ਵੀ ਜ਼ਨਾਨੀ ਦੀ ਹਿੱਕ ਤੇ।" " ਬਾਬਾ ਬੱਕਰੀਆਂ ਵਾਲਿਆਂ ਜਿਹੋ ਜਿਹਾ ਤੇਰਾਂ ਕੰਮ ਹੈ ਉਹ ਜਿਹੀ ਗੱਲ ਕਰ ਜਾਨਾਂ। ਤੂੰ ਆਪ ਵੀ ਤਾਂ ਕਿਹੜਾ ਵਿਆਹ ਕਰਾਇਆ? ਬੱਕਰੀਆਂ ਦੇ ਹੀ ਝਾਂਜਰ ਬਣਾਂਕੇ ਪਾ ਦੇ, ਝਾਲਰਾਂ ਵਾਲੀਂ ਦੇ ਚੋਲੀ ਪਾ ਕੇ ਸਾਰ ਲਿਆ ਕਰ। ਬੱਕਰੀ ਵੀ ਹਰ ਨਸਲ ਦੀ ਰੱਖਦਾ ਹੈ। ਜਿਵੇਂ ਅੱਜ ਕਲ ਹਰ ਨਸਲ ਦੀ ਤੀਵੀਂ ਟਰਾਈ ਕਰੀ ਜਾਂਦੇ ਨੇ। ਗੁਆਂਢੀ ਹੈਪੀ ਆਪ ਦੇ ਕੰਮ ਤੇ ਹੋਰ ਮਿਲਣ- ਜੁਲਣ ਵਾਲੀ ਕਿਸੇ ਤੀਵੀਂ ਨੂੰ ਟਿੱਚਰ ਕਰਦਾ ਸੀ। ਉਸ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦਾ ਹੈ। ਹਰੇਕ ਔਰਤ ਨੂੰ ਹੈਪੀ ਕਰੀ ਜਾਂਦਾ ਸੀ।" " ਹਾਂ ਬਈ ਛਿੰਦੋ ਨਾਲ ਹੈਪੀ ਨੇ ਦੱਸ ਸਾਲ ਪਹਿਲਾਂ ਵਿਆਹ ਕਰਾਇਆਂ ਸੀ। ਦੋ ਕੁ ਸਾਲ ਵਰਤੀ ਹੋਣੀ ਆ। ਫਿਰ ਕੈਨੇਡਾ ਜਾਣ ਲੱਗਾ। ਭਈਏ ਨੂੰ ਕਹਿੰਦਾ, " ਬੀਬੀ ਜੀ ਕਾ ਖ਼ਿਆਲ ਰੱਖਣਾ। ਖ਼ੁਸ਼ ਰੱਖਣਾ ਇਸ ਨੂੰ ਦੋਨੇਂ ਰਲ ਮਿਲ ਕੇ ਖਾਈ -ਪੀ ਜਾਈਉ।" " ਭਈਏ ਨੇ ਛਿੰਦੋ ਵੱਲ ਖਚਰੀਆਂ ਅੱਖਾਂ ਨਾਲ ਦੇਖਿਆ, " ਸਰਦਾਰ ਜੀ ਮੈ ਹੈਗੀ। ਹਮ ਬੀ ਮਰਦ ਹੈਗੀ। ਭਰੋਸਾ ਕਰੋ ਸਾਰੀਂ ਮਰਦਾਨਗੀ ਦਾ ਜ਼ੋਰ ਗਰ ਮੇ ਲੱਗਾਂ ਕੇ ਦੇਖਾਂ ਦੂਗੀਂ। ਫੱਟੇ ਚੱਕ ਦੂਗੀਂ। ਤੁਸੀਂ ਫ਼ਿਕਰ ਨੀ ਕਰਨੀ। ਲੋੜ ਪਈ ਮੈ ਆਪਣੇ ਪਿੰਡ ਤੋਂ ਹੋਰ ਭਈਏ ਲਿਆ ਕੇ ਲਾਈਨ ਲਾ ਦਿਨੀਂ ਹੈਗੀ। ਜ਼ਮੀਨਾਂ ਘਰ ਭਾਬੀ ਸਭ ਸਾਡੀ ਆਪਣੀਆਂ ਹੈਗੀਆਂ। ਸਾਹਿਬ ਹਮ ਤੋਂ ਬੋ ਹੀ ਖਾਏਗਾ ਜੋ ਭਾਬੀ ਜੀ ਦੇਗਾ। ਭਾਬੀ ਬਹੁਤ ਦਿਆਲੂ ਹੈਗਾ। ਦੁੱਧ ਰੋਟੀ ਦਾਲ ਬੜੇ ਪ੍ਰੇਮ ਸੇ ਦੇਤਾਂ ਹੈ। ਜਬ ਬੀ ਡਾਕਟਰ ਕੇ ਜਾਨਾਂ ਹੋਦਾਂ ਮੈਂ ਸ਼ੈਂਕਲ ਤੇ ਬੈਠਾਂ ਕੇ ਪਿਡ ਤੋ ਦੀ ਗੇੜਾਂ ਦੁਆ ਦਿਨੀਂ ਆ। ਸਰਦਾਰ ਜੀ ਹੁਣ ਜਦੋਂ ਕੰਮ ਤੂੰ ਕਰਦੀ ਸੀ। ਫਿਰ ਮੈਂ ਕਰੂਗੀਂ। ਤੁਸੀ ਜਾਉ ਕੈਨੇਡਾ ਨੂੰ ਮੁੜ ਕੇ ਪਿੱਛੇ ਨਾ ਦੇਖਨਾਂ।" ਅਸਲ ਵਿੱਚ ਦਾਲ ਵਿੱਚ ਘਿਉ ਪਹਿਲਾਂ ਹੀ ਪੈਦਾਂ ਸੀ। ਤੈਨੂੰ ਪੱਤਾਂ ਈ ਆ ਭਈਆ ਤਾਂ ਜਮਾਂ ਬੌਬੀ ਦਿਉਲ ਵਾਂਗ ਸਰੀਰ ਬਣਾਕੇ ਵਾਲ ਕਟਾਈਂ ਫਿਰਦਾ। ਭਈਏ ਨੇ ਓੁਦਣ ਦਾ ਹੈਪੀ ਦਾ ਮੰਜਾ ਸਾਂਭ ਲਿਆ। ਨਾਲੇ ਹੁਣ ਆਪ ਵੀ ਤਿੰਨ ਸਾਲ ਪਿਛੋਂ ਗੇੜਾਂ ਮਾਰ ਜਾਂਦਾ। ਇਹ ਜ਼ਨਾਨੀਆਂ ਰਾਤਾਂ ਨੂੰ ਝਨਾਂ ਨੂੰ ਤਰਦੀਆਂ ਫਿਰਦੀਆਂ। ਪਰ ਦਿਨੇ ਬੰਦੇ ਦਾ ਸਹਾਰਾ ਭਾਲਦੀਆਂ। ਜ਼ਨਾਨੀ ਵਿੱਚ ਨਖ਼ਰਿਆਂ ਕਰਕੇ ਚਲਿੱਤਰ ਤਾਂਹੀ ਵੱਧ ਨੇ। ਜੇ ਚਾਹੁਣ ਖੜ੍ਹੇ ਬੰਦੇ ਨੂੰ ਵੇਚ ਕੇ ਵੱਟ ਲੈਣ। ਬੰਦੇ ਦਾ ਮੌਜੂ ਬਣਾ ਦੇਣ। ਕੈਨੇਡਾ ਵਿਚ ਮੈ ਤਾਂ ਸੁਣਿਆ ਬੰਦਿਆ ਦੀ ਜ਼ਨਾਨੀਆਂ ਨੇ ਘੀਸੀ ਬੜੀ ਕਰਾਈ ਆ। ਸਾਰੀ ਮਰਦਾਨਾ ਕੱਢ ਕੇ ਬੱਟ ਤੇ ਰੱਖਤੀਂ। ਕੈਨੇਡਾ ਵਿੱਚ ਤਾਂ ਬੰਦੇ ਦਾ ਜ਼ਨਾਨੀਆਂ ਨੇ ਫੂਸ ਬਣਾ ਕੇ ਰੱਖ ਦਿੱਤਾ। ਮਾੜਾ ਜਿਹਾ ਵੀ ਕੁਸਕਦੇ ਨੇ। ਜ਼ਨਾਨੀਆਂ ਝੱਟ 911 ਕਰਕੇ ਪੁਲੀਸ ਐਂਬੀਲਸ ਫਾਇਰ ਬਰਗੇਡ ਇਕੱਠੇ ਕਰ ਲੈਂਦੀਆਂ। ਕਸੂਰ ਕਿਸੇ ਦਾ ਹੋ ਹੋਵੇ। ਬੰਦੇ ਦੀ ਖਾਂਦੀ ਪੀਤੀ ਹੁੰਦੀ ਆ। ਪੁਲੀਸ ਸਾਹਮਣੇ ਵੀ ਬੁਲਬਲੀਆ ਵਜਾਉਣੋਂ ਨੀ ਹਟਦੇ। ਪੁਲੀਸ ਵਾਲੇ, “ ਵੱਟ ਆਰ ਜੂ ਡੂਇੰਗ? ' ਕਹਿਕੇ ਬੰਦੇ ਦੇ ਦੁਆਲੇ ਹੋ ਜਾਂਦੇ ਨੇ। ਨਿਆਣਿਆਂ ਮੂਹਰੇ ਮੂਧਾ ਪਾ ਕੇ ਹੱਥ ਕੜੀ ਲਾ ਲੈਂਦੇ ਨੇ। ਵੀਕਇੰਡ ਆ ਗਿਆ ਤਾਂ ਚਾਰ ਦਿਨ ਜ਼ਮਾਨਤ ਹੀ ਨਹੀਂ ਹੁੰਦੀ। ਜ਼ਨਾਨੀਆਂ ਮਰਦਾਂ ਨੂੰ ਆਪੇ ਜੇਲ ਕਰਾ ਕੇ ਛੱਡਾਂ ਲਿਆਉਂਦੀਆਂ। ਇਸ ਕਰਤੂਤ ਪਿੱਛੋਂ ਸਾਲ ਕੁ ਤਾਂ ਅਗਲੀ ਦਾ ਕੈਨੇਡਾ ਦੀ ਗੌਰਮਿੰਟ ਦੇ ਗੀਤ ਗਾਉਂਦੀ ਦਾ ਨਿਕਲਦਾ। ਬੰਦੇ ਦੀ ਜੇਲ ਅੰਦਰ ਗੇੜੀ ਲਾ ਕੇ ਸਾਰੀ ਫ਼ੂਕ ਤੇ ਪੀਤੀ ਨਿਕਲ ਜਾਂਦੀ ਹੈ। ਕੈਨੇਡਾ ਤਾਂ ਜ਼ਨਾਨੀਆਂ ਦਾ ਪੇਕਾ ਪਿੰਡ ਆ।"
" ਬਾਬਾ ਮੈਨੂੰ ਬਾਹਰਲਿਆਂ ਦਾ ਦੀਪਾ ਮਿਲਿਆ। ਯਾਰ ਉਹ ਤਾਂ ਹੋਰ ਹੀ ਨਵੀਂ ਖ਼ਬਰ ਜੱਗੋਂ ਤੇਰ੍ਹਵੀਂ ਦੱਸਦਾ। ਜੇ ਕਿਸੇ ਦੀ ਸਾਲੀਂ ਜੋ ਵੀ ਡਿੱਕੇ ਆ ਗਈ ਉਸੇ ਨਾਲ ਖਹਿਣ ਲੱਗ ਜਾਂਦੇ ਨੇ। ਹੈਪੀ ਤੇ ਉਸ ਦੇ ਪਰਿਵਾਰ ਮਾਂ ਸਮੇਤ ਉਸ ਦੀ ਭੈਣ ਨੇ ਕੈਨੇਡਾ ਬੁਲਾਇਆ ਸੀ। ਚਗਲ਼ ਭੈਣ ਦੀ ਨਣਦ ਨਾਲ ਹੀ ਸੌਣ ਲੱਗ ਗਿਆ। ਉਸ ਨੂੰ ਟਰਾਂਟੋ ਕੱਢ ਕੇ ਲੈ ਗਿਆ। ਭਣਵਈਏ ਨੇ ਭੈਣ ਛੱਡ ਦਿੱਤੀ। ਚਾਰ ਫੇਰੇ ਲੈ ਕੇ ਜਵਾਨੀ ਹੰਢਾ ਲਈ। ਤਾਂ ਇਸ ਨੇ ਉਹ ਜ਼ਨਾਨੀ ਭੈਣ ਦੀ ਨਣਦ ਛੱਡ ਦਿੱਤੀ। ਜਦੋਂ ਚਾਰ ਸਾਲ ਪਹਿਲਾਂ ਪਿੰਡ ਆਇਆ ਸੀ। ਪਿੰਡ ਵਾਲਿਆਂ ਤੋਂ ਵੀਂ ਚੋਰੀ ਹੋਰ ਕੁੜੀ ਨਾਲ ਅਨੰਦ ਲੈ ਗਿਆ। ' ਧੀ ਤੋਰਨੀ ਨਹੀਂ ਨੂੰਹ ਲਾਉਣੀ ਨਹੀਂ ' ਅੱਜ ਕਲ ਛੜਾਂ ਯੂਨੀਅਨ ਦੇ ਪ੍ਰਧਾਨ ਭੈਣ ਭਰਾਂ ਆਪਸ ਵਿੱਚ ਹੀ ਘੁਲੇ ਮਿਲੇ ਹੋਏ ਨੇ। ਦੋਨੇਂ ਕੌਮ ਦੇ ਆਗੂ ਬਣ ਕੇ ਕੈਨੇਡਾ ਵਿੱਚ ਝੰਡੇ ਚੱਕੀ ਫਿਰਦੇ ਹਨ। ਭੈਣ ਜੁਆਨੀ ਵੇਲੇ ਲੱਤਾਂ ਨੰਗੀਆਂ ਕਰ ਕੇ ਫ਼ਰਾਕ ਪਾ ਕੇ ਬਾਰਬੀ ਡੋਲ ਬਣੀ ਫਿਰਦੀ ਸੀ। ਅੱਜ ਸਿਰ ਤੇ ਪੱਗ ਬੰਨ੍ਹ ਕੇ ਮਾਈ ਭਾਗੋ ਕਹਾਉਣਾ ਚਾਹੁਦੀ ਆ। ਹੈਪੀ ਪ੍ਰਧਾਂਨ ਨਾਲ ਮਿਲ ਕੇ ਨਾਹਰੇ ਲਾਉਂਦੇ ਨੇ, “ ਧਰਮ ਵਿੱਚ ਸੋਧ ਲਿਆਵੇਗੀ। ਤੁਹਾਡੇ ਲਈ ਸ਼ਮਸ਼ਾਨ ਘਾਟ ਤਿਆਰ ਕਰਾਂ ਦਾਗੇ। “ ਇੰਨਾ ਨੂੰ ਕੋਈ ਪੁੱਛੇ,' ਮੌਤ ਸੁਪਨੇ ਵਿੱਚ ਆ ਜੇ ਮਹੀਨਾ ਕਾਂਬੇ ਵਾਲਾ ਤਾਪ ਨੀ ਉੱਤਰਦਾ। ਤੁਸੀਂ ਮੌਤ ਆਉਣ ਤੋਂ ਪਹਿਲਾਂ ਤ੍ਰਿਅ ਕੱਢੀ ਜਾਂਦੇ ਹੋ। "
" ਐਵੇਂ ਜੱਬਲੀਆਂ ਮਾਰੀ ਜਾਨਾਂ, ਯਾਰ ਹੈਪੀ ਮਾਂ ਨਾਲ ਕੈਨੇਡਾ ਨਹੀਂ ਗਿਆ ਸੀ। ਕਲੋਨਾ ਵਿੱਚ ਕਿਸੇ ਕੁੜੀ ਨੇ ਵਿਆਹ ਕਰਾ ਕੇ ਸੱਦਿਆ ਸੀ। ਉਸ ਦੇ ਪਤਾਂ ਨਹੀਂ ਕੀ ਨਿਆਣਾ ਨਿੱਕਾ ਹੋਇਆ? ਮੈ ਤਾਂ ਵਿਆਹਾਂ ਤੇ ਨਿਆਣਿਆਂ ਦੀ ਗਿਣਤੀ ਹੀ ਭੁੱਲ ਗਿਆ। ਜਿਵੇਂ ਮੈਨੂੰ ਬੋਕ ਦੇ ਲਾਣੇ ਦਾ ਪੱਤਾਂ ਨਹੀਂ ਲੱਗਦਾ। ਮੇਮਣਾ ਕਿਹੜਾ ਕਿਹੜੇ ਬੋਕਦਾ ਹੈ? ਮੈ ਕਹਿਨਾਂ ਕੀ ਕਹਿੰਦੇ ਨੇ ਜੋ ਦੱਸ ਦਿੰਦਾ ਅਸਲੀ ਪਿਉ ਕੌਣ ਹੈ? ਟੈੱਸਟ ਕਰਾ ਲਈਏ। ਕਿਸੇ ਨੂੰ ਬੱਕਰੀਆਂ ਦੀ ਨਸਲ ਬਾਰੇ ਦੱਸਣਾ ਪੈ ਜਾਂਦਾ। ਰੱਜ ਨੂੰ ਚੱਜ ਆਇਆ ਹੋਇਆ। ਇੱਥੇ ਲੂਣ ਨਾਲ ਸੁੱਕੀਆਂ ਰੋਟੀਆਂ ਖਾਂਦੇ ਨੂੰ ਬੋਟੀ ਮਿਲ ਗਈ। ਜੇ ਕਿਤੇ ਚੱਜਦੀ ਘਿਰਾਣੇ ਟਿਕਾਣੇ ਦੀ ਤੀਵੀਂ ਮਿਲ ਗਈ। ਝੱਗ ਵਿੱਚ ਬੈਠਾਂ ਦੇਵੇਗੀ। ਸੁਆਸ ਤਾਲੂਏ ਨਾਲ ਲਾ ਦੂਗੀ। ਯਾਰ ਮੈਂ ਤਾਂ ਚੱਲ ਵਿਆਹ ਨਹੀਂ ਕਰਾਇਆ। ਇਹ ਤੀਵੀਂਆਂ ਨਿਰੀਆਂ ਗਊਆਂ ਹੀ ਕਿਉ ਬਣ ਕੇ ਮਰਦਾ ਦੇ ਕਿੱਲੇ ਨਾਲ ਬੱਝ ਜਾਂਦੀਆਂ ਹਨ? ਮਰਦ ਜਦੋਂ ਮਰਜੀ ਹੋਵੇ ਰੱਸਾ ਖੋਲ ਦਿੰਦਾ ਹੈ। ਬਿਚਾਰੀ ਔਰਤ ਕਿਸੇ ਪਾਸੇ ਦੀ ਨਹੀਂ ਰਹਿੰਦੀ। ਜਦੋਂ ਔਰਤ ਨੂੰ ਮਰਦ ਛੱਡਦਾ ਹੈ। ਘਰੋਂ ਕੱਢ ਦਿੰਦਾ ਹੈ। ਮੈ ਤਾਂ ਕਹਿਨਾਂ ਖੱਸੀ ਕਰ ਕੇ ਜਾਵੇ। ਕਿਸੇ ਹੋਰ ਜੋਗਾ ਨਾ ਰਹੇ। ਕੈਨੇਡੀਅਨ ਦੀਪਾ ਤਾਂ ਹੋਰ ਵੀ ਦੱਸਦਾ ਸੀ। ਕੈਨੇਡਾ ਵਿੱਚ ਬਹੁਤੇ ਛੜੇ ਛੜੀਆਂ ਨੇ। ਘਰ ਤਾਂ ਲੋਕ ਦਿਖਾਵੇ ਨੂੰ ਵਸੇ ਹੋਏ ਨੇ। ਪਤੀ ਭਗਵਾਨ ਜੀ ਹੋਰ ਕਿਸੇ ਦੇਵੀਆਂ ਦੀ ਪੂਜਾ ਕਰਦੇ ਨੇ। ਪਤਨੀ ਨੂੰ ਹੋਰ ਰੀਫ਼ਊਜੀਂ ਲੱਭ ਜਾਂਦਾ। ਅਗਲਾ ਜਦੋਂ ਪੱਕਾ ਹੋ ਜਾਂਦਾ ਅਮਰੀਕਾ ਦਾ ਬਾਡਰ ਪਾਰ ਕਰ ਜਾਂਦਾ। ਆਪਣੇ ਇਹ ਕੌਮ ਦੇ ਆਗੂ ਵੀ ਰਾਤ ਬਰਾਤੇ ਵਗਦੀ ਗੰਗਾ ਵਿੱਚ ਨਹਾ ਲੈਂਦੇ ਨੇ। ਹੁਣ ਤਾਂ ਇੰਨਾ ਦੇ ਆਪਣੇ ਮੋਟਲ ਹੋਟਲ ਖੋਲੇ ਹੋਏ ਨੇ। ਗੋਲਕ ਵਿਚੋਂ ਹੀ ਸਾਰਾ ਕੁੱਝ ਤੋਰੀਂ ਜਾਂਦੇ ਹਨ। ਸੰਗਤ ਤੇ ਪ੍ਰਧਾਨਾਂ ਮੈਂਬਰਾਂ ਨੂੰ ਕੋਈ ਪੁੱਛੇ। ਬਈ ਸਾਡੇ ਗੁਰੂ ਵੀ ਪੱਜੀਂ ਦੱਸੀਂ ਸੋ ਦੇ ਨੋਟ ਲੈਣ ਲਈ ਆਪਦੇ ਮੂਹਰੇ ਵੀ ਕੀ ਗੋਲਕ ਰੱਖ ਲੈਂਦੇ ਸੀ? ਗੋਲਕ ਤਾਂ ਫਿਰ ਮਾਛੀਵਾੜੇ ਜੰਗਲਾਂ ਵਿੱਚ ਰੱਖ ਲੈਂਦੇ। ਕਿਤੇ ਜਾ ਕੇ ਇਨ੍ਹਾਂ ਵਾਂਗ ਮੋਟਲ ਬਣਾ ਲੈਂਦੇ। ਜਾਣਦੀ ਹੋਈ ਸੰਗਤ ਸੁੱਤੀ ਪਈਂ ਆ। ਸਾਰਾ ਪਤਾਂ ਬਈ ਮੈਂਬਰ ਮਿਲ ਵੰਡ ਕੇ ਚੜਾਂਵਾਂ ਖਾਈ ਪੀ ਜਾਂਦੇ ਨੇ। ਸੰਗਤ ਗੋਲਕ ਭਰਦੀ ਕਿਉਂ ਆ? ਜੇ ਕਿਤੇ ਕਿਸੇ ਦੁੱਖੀ ਹੜ੍ਹਾਂ ਭੁਚਾਲਾਂ ਦੇ ਮਾਰਿਆਂ ਲਈ ਪੈਸੇ ਇਕੱਠੇ ਕਰਦੇ ਨੇ। ਇਹੀ ਸੰਗਤ ਗ਼ਰੀਬ ਦਾ ਮੂੰਹ ਭਰਨ ਵਾਲੇ ਰੱਬ ਨੂੰ ਦਾਨ ਕਰਦੇ ਹਨ। ਬਾਣੀ ਨਹੀਂ ਪੜ੍ਹਦੇ ਸੁਣਦੇ ਸਗੋਂ ਚੱਕਲੋਂ ਧਰਲੋਂ ਵਾਲੇ ਗੀਤ ਸੁਣੀ ਜਾਂਦੇ ਨੇ। ਗੁਰਦੁਆਰਿਆਂ ਵਿੱਚ ਉੱਥੇ ਵੀ ਸਾਰੇ ਸਾਧ, ਕਥਾਵਾਚਕ, ਢਾਂਡੀ, ਕੀਰਤਨੀ, ਗ੍ਰੰਥੀ, ਪ੍ਰਧਾਨ, ਮੈਂਬਰ ਕੰਧਾਂ ਨਾਲ ਲੱਗ ਕੇ ਬੈਠਣ ਵਾਲੇ ਸਾਰੇ ਜਵਾਨ ਬਾਬੇ ਛੜੇ ਹੀ ਹਨ। ਸਾਰੇ ਦੋ ਤਿੰਨ ਚਾਰ ਵਿਆਹਾਂ ਤੋਂ ਪਿੱਛੋਂ ਵੀ ਛੜੇ ਹਨ। ਕਿਉਂਕਿ ਤੀਵੀਂ ਕੰਮ ਤੇ ਹੁੰਦੀ ਹੈ। ਇਹ ਅਮਲ ਖਾਂ ਕੇ ਲੋਕਾਂ ਦੀਆਂ ਜ਼ਨਾਨੀਆਂ ਤੇ ਡੋਰੇ ਪਾ ਲੈਂਦੇ ਨੇ। ਕਈ ਟਿੰਮ੍ਰੇਰੀ ਗੋਰੀਆਂ, ਫਿਲਪੈਂਨਨਾਂ ਰੱਖੀਂ ਬੈਠੇ ਨੇ। ਜਿਹਦੀ ' ਲਹਿ ਗਈ ਲੋਈਂ ਕੀ ਕਰੂ ਕੋਈ। ' ਕੈਨੇਡਾ ਵਿੱਚ ਤਾਂ ਝੱਗਿਆਂ ਦੀਆ ਬਾਂਹਾਂ, ਸਲਵਾਰਾਂ, ਪਜਾਮੇ ਲਾਹੀ ਫਿਰਦੇ ਨੇ। " ਮੁੰਡੇ ਕੁੜੀ ਦੀ ਪਹਿਚਾਣ ਨਹੀਂ ਹੁੰਦੀ।
ਬਲਵੀਰ ਨੂੰ ਲੱਭਦੀ ਉਸ ਦੀ ਬੀਬੀ ਆ ਗਈ," ਵੇ ਮੈ ਰੋਟੀ ਪਕਾਈਂ ਬੈਠੀ ਆ। ਤੇ ਤੂੰ ਜ਼ਨਾਨੀਆਂ ਦੀਆ ਗੱਲਾਂ ਬੱਤਾਂ ਮਾਰ ਕੇ ਹੀ ਇਸ ਬਾਬਾ ਜੀ ਤੋਂ ਲਾਗ ਨਾਂ ਲੁਆ ਲਈ। ਕਿਤੇ ਤੂੰ ਛੜਾ ਵੀਂ ਨਾ ਬੈਠਾਂ ਰਹੀਂ। ਕੁੜੀ ਵਾਲੇ ਕਿਨ੍ਹੇ ਸੁਨੇਹੇ ਭੇਜ ਚੁੱਕੇ ਨੇ। ਵਿਆਹ ਦਾ ਦਿਨ ਦੱਸਣ ਵਾਲੇ ਬਣੀਏ। ਨਾਲੇ ਸੁਣ ਆਪ ਦੇ ਆਪਣੀ ਨਿੱਕੀ ਦੇ ਵਿਆਹ ਕਰਾਉਣ ਵਾਲਾ ਪਖੰਡੀ ਬਾਬਾ ਨਾਂ ਵਿਆਹ ਸੱਦੀਂ। ਕੀ ਤੈਨੂੰ ਚੇਤਾ ਪਰ ਮੈਂ ਨਹੀਂ ਜ਼ਿੰਦਗੀ ਭਰ ਭੁੱਲ ਸਕਦੀ। ਉਧਰੋਂ ਕੁੜੀ ਦੀ ਨਾਈ ਧੋਈਂ ਦਾ ਸਮਾਂ ਹੋ ਗਿਆ ਸੀ। ਬੂੜੀਆਂ ਕੁੜੀਆਂ ਦੇ ਬੰਨ੍ਹ ਪੈ ਗਿਆ। ਉਹ ਬਾਬਾ ਜੀ ਪਜਾਮਾਂ ਤਾਂ ਪਾਉਂਦਾ ਹੀ ਨਹੀਂ। ਕਹਿੰਦਾ,' ਪਜਾਮਾਂ ਪਾਉਣ ਨਾਲ ਹਾਨੀ ਹੁੰਦੀ ਹੈ। ਪਜਾਮਾ ਪਾਉਣਾ ਸਿੱਖ ਦੀ ਸ਼ਾਨ ਖ਼ਿਲਾਫ਼ ਹੈ।' ਹਾਨੀ ਪੱਤਾਂ ਨਹੀਂ ਕਿਸ ਗੱਲ ਦੀ ਹੁੰਦੀ ਹੈ? ਮੇਰੇ ਬਲਵੀਰ ਦਾ ਪਿਉ ਕਈ ਵਾਰ ਪਜਾਮਾ ਲਾਅ ਕੇ ਨੱਕੇ ਮੋੜਨ ਲੱਗ ਜਾਂਦਾ। ਉਵੇਂ ਕਈ ਵਾਰ ਮੂਗਲਿਆਂ ਵਰਗੀਆਂ ਲੱਤਾਂ ਕੱਢ ਕੇ ਪਜਮਾਂ ਮੋਢੇ ਤੇ ਧਰ ਕੇ ਪਿੰਡ ਨੂੰ ਆ ਜਾਂਦਾ ਹੈ। ਮੈਨੂੰ ਤਾਂ ਆਂਏ ਲੱਗਦਾ ਹੁੰਦਾ ਜਿਵੇਂ ਸਿ਼ਕਾਂਰ ਖੇਡ ਕੇ ਆਇਆ ਹੁੰਦਾ। ਊਦਾ ਵੀਂ ਬੰਦੇ ਦਾ ਭੋਰਾਂ ਜਕੀਨ ਨਹੀਂ। ਇਸ ਦਾ ਮਨ ਕਿਥੇ ਛੋਣੀਂ ਪਾ ਕੇ ਬੈਠਜੇ।
ਪੜਿ ਪੰਡਿਤੁ ਅਵਰਾ ਸਮਝਾਏ ॥ ਘਰ ਜਲਤੇ ਕੀ ਖਬਰਿ ਨ ਪਾਏ ॥ ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥ ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥ ਬਿਨੁ ਸਬਦੈ ਹਉਮੈ ਕਿਨਿ ਮਾਰੀ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥ ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥ ਸਬਦਿ ਮੁਏ ਹਰਿ ਨਾਮਿ ਨਿਵਾਸੀ ॥ ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥ ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥ ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥ ਉਹ ਬਾਬਾ ਤੱੜਕੇ ਹੀ ਲੀੜੇ ਲਾ ਕੇ ਨਹਾਉਣ ਲੱਗ ਗਿਆ। ਉਡੀਕ-ਉਡੀਕ ਬਾਥਰੂਮ ਦਾ ਬਾਰ ਖੜਕਾਇਆ। ਪਹਿਲਾਂ ਤਾਂ ਬੋਲਿਆ ਹੀ ਨਹੀਂ। ਅਸੀਂ ਸੋਚਿਆ ਵਿਆਹ ਵਿੱਚ ਹੀ ਘੜਮੱਸ ਪਾ ਦਿੱਤਾ। ਬਾਬਾ ਚੜ੍ਹਾਈਂ ਕਰ ਗਿਆ। ਜਦੋਂ ਅਸੀਂ ਆਪਸ ਵਿੱਚ ਗੱਲਾਂ ਕਰਨ ਲੱਗ ਗਏ, ਬਈ ਛੇਤੀ ਦੇਣੇ ਦਰਵਾਜ਼ਾ ਭੰਨੀਏ। ਬਾਬਾ ਝੱਟ ਦੇਣੇ ਬੋਲ ਪਿਆ, " ਬਾਥਰੂਮ ਵਿੱਚ ਨਹਾਉਣ ਲੱਗਾ ਕੱਛਿਆਰਾ ਗਿੱਲਾ ਕਰ ਕੇ ਬੈਠ ਗਿਆ। " ਸਾਥੋਂ ਕੱਛਿਆਰਾ ਮੰਗੀ ਜਾਵੇ। ਦੂਜਾ ਕੱਛਿਆਰਾ ਘਰੇ ਹੀ ਭੁੱਲ ਆਇਆ। ਜੇ ਕਿਸੇ ਨੇ ਕੱਛਿਆਰਾ ਪਾਇਆ ਹੋਵੇ ਤਾਂਹੀਂ ਦੇਈਏ। ਫਿਰ ਸਾਨੂੰ ਸੁੱਝ ਹੀ ਗਈ। ਬਈ ਗਿਆਨਣ ਬੁੜੀਂ ਵੀਂ ਵੱਡੇ-ਵੱਡੇ ਕੱਛਿਆਰੇ ਪਾਉਂਦੀ ਹੈ। ਮੈਂ ਬਲਵੀਰ ਦੇ ਬਾਪੂ ਨੂੰ ਲੈਣ ਭੇਜਤਾਂ। ਇਸ ਨੇ ਦਰਵਾਜ਼ਾ ਖੜਕਾਇਆ। ਗਿਆਨਣ ਨੇ ਕਿਹਾ, ਕੌਣ ਆ ਤੜਕੇ ਬਾਰ ਖੜਕਾਈਂ ਜਾਂਦਾ?" ਇਸ ਨੇ ਕਿਹਾ," ਮੈ ਹਾਂ ਤੇਰਾ ਗੁਆਂਢੀ ਹਾਂ। ਮੈਨੂੰ ਤੇਰਾ ਬਰੇਕਾਂ ਵਾਲਾਂ ਕੱਛਿਆਰਾ ਪਾਉਣ ਨੂੰ ਚਾਹੀਦਾ।" " ਮਰ ਜਾਣਿਆ ਸ਼ਰਮ ਨਹੀਂ ਆਉਂਦੀ ਕਿਹੋ ਜਿਹੀਆਂ ਗੱਲਾਂ ਜ਼ਨਾਨੀ ਨਾਲ ਕਰਦਾ ਹੈ। ਦਿਨ ਚੜ੍ਹ ਜਾਣਦੇ। ਮੈਂ ਪੰਚਾਇਤ ਦਾ ਇਕੱਠ ਕਰਦੀ ਆ। ਜਦੋਂ ਤੇਰੀ ਭਰੀ ਪੰਚਾਇਤ ਵਿੱਚ ਇੱਜ਼ਤ ਲਾਹੀ।" ਮੈਨੂੰ ਪਤਾਂ ਲੱਗਾ। ਤੇਰੇ ਬਾਪੂ ਦੇ ਬੂੜੀ ਮਗਰ ਪੈ ਗਈ। ਮੈਂ ਸੋਚਿਆ, ਹੋਰ ਨਾ ਅੰਨਦਾ ਤੋਂ ਪਹਿਲਾਂ ਪੰਚਾਇਤ ਆ ਜੇ, ਪੂਰਾ ਜਲੂਸ ਨਿਕਲ ਜੇ। ਮੈ ਜਾ ਕੇ ਗਿਆਨਣ ਮੂਹਰੇ ਹੱਥ ਬੰਨੇ। ਮੇਲ ਦੇ ਬੰਦੇ ਬੂੜੀਆ ਨੂੰ ਜ਼ੋਰ ਪਿਆ ਹੋਇਆ ਸੀ। ਸਾਰਿਆਂ ਨੂੰ ਬਾਰੀ ਬਾਰੀ ਰੇਲਵੇ ਲਾਈਨ ਦੀ ਪਟੜੀ ਤੇ ਲਾਈਨ ਲਿਆ ਦਿੱਤੀ। ਕੁੜੀ ਦੀ ਨਾਈ ਧੋਈਂ ਤਾਂ ਕਰਾਉਣੀ ਹੀ ਸੀ। ਬਾਬਾ ਜੀ ਨੂੰ ਕਿਹਾ," ਕੱਛਿਆਰਾ ਗਿੱਲਾਂ ਹੀ ਪਾ ਕੇ ਭੱਠੀ ਕੋਲ ਲੱਤਾਂ ਖਿਲਾਰ ਕੇ ਬੈਠ ਜਾਂ। ਅਨੰਦ ਕਾਰਜ ਦਾ ਵੀ ਸਮਾਂ ਹੋਈ ਜਾਂਦਾ ਸੀ। ਸਾਥੋਂ ਨਹੀਂ ਬਾਰ ਬਾਰ ਨਮੋਸ਼ੀ ਸਹਿ ਹੋਣੀ। ਜੱਗੋਂ ਤੇਰ੍ਹਵੀਂ ਹੋਈ ਸੀ। ਬਰਾਤ ਨੂੰ ਪੱਤਾਂ ਲੱਗ ਗਿਆ ਵਿਚੋਲੇ ਨੇ ਹੀ ਟਿੱਚਰ ਕਰ ਦਿੱਤੀ। ਉਹ ਜਾਣ ਜਾਣ ਕੇ ਘੁਸਰ ਮੁਸਰ ਕਰੀ ਜਾਣ, "ਯਾਰ ਗਰਮੀ ਬੜੀ ਆ। ਆਪਾ ਵੀ ਪਿੰਡੇ ਤੇ ਪਾਣੀ ਪਾ ਲੈਂਦੇ ਆ। ਨਹਾਉਣਾ ਕੱਛਿਆਂ ਸਣੇ ਪੈਣਾ। ਪਿੰਡ ਬੇਗਾਨਾ ਆਪਣੀ ਇੱਜ਼ਤ ਆਪ ਦੇ ਹੱਥ ਹੁੰਦੀ ਆ। ਇਹ ਪਿੰਡ ਬੜੇ ਸ਼ਰੀਫ਼ਾ ਦਾ ਕੱਛੇ ਮੰਗੇ ਆਧਾਰ ਦੇ ਦਿੰਦੇ ਆ। ਸਾਡੇ ਭਰਾਂ ਦੇ ਸਹੁਰੀ ਬੜੀ ਮੌਜ ਆ ਰੇਲਵੇ ਲਾਈਨ ਤੇ ਕੰਨਿਆ ਕੁਮਾਰੀ ਤੋਂ ਆਪਣੇ ਪਿੰਡ ਤੋਂ ਵੀ ਅੱਗੇ ਤੱਕ ਵੱਡੀ ਬਾਹਰ ਬੈਠਣ ਵਾਲੀਂ ਰੇਲਵੇ ਲਾਈਨ ਆ ਯਾਰ। ਬਾਰੀ ਲਾਉਣ ਦੀ ਜ਼ਰੂਰਤ ਨਹੀਂ। ਇਕੱਠੇ ਬੈਠ ਆਉਂਦੇ ਆ।"
ਬਲਵੀਰ ਨੇ ਕਿਹਾ,"ਪਖੰਡੀਆ ਸਾਧਾਂ ਵਾਂਗ ਚੰਗੇ ਕੰਮਾਂ ਲਈ ਕੋਈ ਖ਼ਾਸ ਭੇਸ ਧਾਰਨ ਦੀ ਲੋੜ ਨਹੀਂ। ਰੋਡੇ ਬੰਦੇ ਮਹਾਰਾਜ ਦੇ ਘਰ ਦਾਨ ਦੇ ਸਕਦੇ ਹਨ। ਲੰਗਰ ਵਿੱਚ, ਪਰਸ਼ਾਦਿਆਂ ਦੀ ਸੇਵਾ, ਦੇਗ ਦੀ ਸੇਵਾ, ਚੌਰ ਸਾਹਿਬ ਦੀ ਸੇਵਾ ਹੋਰ ਝਾੜੂ ਪੋਚਾਂ ਕਰ ਸਕਦੇ ਹਨ। ਪਰ ਜੇ ਕਿਤੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲੱਗ ਜਾਣ। ਪ੍ਰਧੰਕ ਗ੍ਰੰਥੀ ਅੱਜ ਦੇ ਪਾਂਡੇ ਹੋਰ ਵੀ ਬਹੁਤ ਸਾਰੇ ਤੜਫ਼ ਜਾਂਦੇ ਹਨ। ਕਈ ਤਾਂ ਕਹਿ ਵੀ ਦਿੰਦੇ ਹਨ, “ ਮੂੰਹ ਤੇ ਵਾਲ ਨਹੀਂ। ਸਿਰ ਤੇ ਪੱਗ ਨਹੀਂ। ਕੀ ਤੁਸੀਂ ਕਿਤੋਂ ਪਾਠ ਸਿੱਖਿਆ ਹੈ? ਕਿਉਂ ਪੜ੍ਹਨ ਬੈਠ ਗਏ? ਤੁਹਾਨੂੰ ਪੰਨੇ ਪਤਣੇ ਨਹੀਂ ਆਉਂਦੇ। ਪੜ੍ਹਦੇ- ਪੜ੍ਹਦੇ ਉਸੇ ਪੰਨੇ ਸਫੇ ਉਤੇ ਕਿਉਂ ਛੱਡ ਗਏ। “ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਥੇ ਕਿਹੜੇ ਪੰਨੇ ਤੇ ਲਿਖਿਆਂ ਹੈ? ਕਿ ਜਿਸ ਨੇ ਵਾਲ ਕੱਟੇ ਨੇ ਮੇਰੇ ਨੇੜੇ ਨਾਂ ਆਵੇ। ਮੈਨੂੰ ਨਾਂ ਪੜ੍ਹੇ। ਬਈ ਇਕੱਲੇ ਉਹੀ ਪੜ੍ਹਨ ਜਿਸ ਨੇ ਅੰਮ੍ਰਿਤ ਛੱਕ ਕੇ ਲਾਈ ਲਾਇਸੈਂਸ ਲਿਆ ਹੈ। ਇੱਕ ਬਾਰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਰਿਹਾ ਸੀ। ਉਸ ਕੋਲ ਚਾਰ ਘੰਟੇ ਸਨ। ਪਾਠ ਪੜ੍ਹਦੇ ਬਾਥਰੂਮ ਜਾਣਾ ਪਿਆ। ਕੋਲ ਕੋਈ ਕਾਪੀ ਪਿੰਨ ਨਹੀਂ ਸੀ। ਉਸ ਨੇ ਸੋਚਿਆ ਇਥੇ ਹੀ ਮਹਾਰਾਜ ਦੇ ਪੰਨੇ ਛੱਡ ਜਾਂਦਾ ਹਾਂ। ਆ ਕੇ ਹੋਰ ਪੜ੍ਹਦਾ ਹਾਂ। ਉਹ 10 ਮਿੰਟ ਵਿੱਚ ਮੁੜ ਆਇਆ। ਗ੍ਰੰਥੀ ਨੇ ਦੇਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਇੱਕ ਪਾਸੇ ਥੋੜੇ ਜਿਹੇ ਜਿਆਦਾ ਹਨ। ਉਸ ਨੇ ਬੁੜੀਆਂ ਇਕੱਠੀਆਂ ਕਰ ਲਈਆਂ। ਉਸ ਬੰਦੇ ਦੁਆਲੇ ਕਰ ਦਿੱਤੀਆਂ। ਨਾਲੇ ਕਹਿੰਦਾ ਇਸ ਨੂੰ ਦੱਸੋ, “ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨ ਦਾ ਚੱਜ ਨਹੀਂ ਤਾਂ ਪੜ੍ਹਦੇ ਕਿਉਂ ਹੈ? ਅਸੀਂ ਪੜ੍ਹਨ ਲਈ ਬੈਠੇ ਹਾਂ। ਵੱਡਾ ਪਾਠੀ ਬਣਿਆ ਫਿਰਦਾ। ਤੇਰੀ ਪੜ੍ਹਨ ਦੀ ਸਪੀਡ ਵੀ ਘੱਟ ਹੈ। “ ਇਸ ਨੂੰ ਕੋਈ ਪੁੱਛੇ, “ ਕੀ ਗੱਡੀਆਂ ਭਜਾੳਣੀ ਹਨ? ਜਾਂ ਲੋਕਾਂ ਨੂੰ ਪ੍ਰੇਮ ਨਾਲ ਪੜ੍ਹ ਕੇ ਸੁਣਾਉਣਾ ਤੇ ਆਪ ਸਮਝ ਕੇ ਪੜ੍ਹਨਾ ਹੈ। ਗ੍ਰੰਥੀ ਸੋਚਦਾ ਹੈ। ਹੋਰ ਦੁਨੀਆਂ ਪ੍ਰਭੂ ਪ੍ਰੇਮ ਤੋਂ ਬਗੈਰ ਹੀ ਤੁਰੀ ਫਿਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜ਼ਰੂਰ ਲਿਖਿਆ ਹੈ।
ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥ ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥ ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥ ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥ ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥ ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥ ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥
ਬਾਬੇ ਨੇ ਕਿਹਾ," ਵੱਡੇ ਵੱਡੇ ਚੋਲ਼ਿਆਂ ਥੱਲੇ ਜੋ ਛੁਪਿਆਂ ਹੈ। ਉਸ ਨੂੰ ਦੇਖੀਏ। ਅੰਮ੍ਰਿਤ ਛੱਕ ਕੇ ਲਾਇਸੈਂਸ ਦੇ ਥੱਲੇ ਜੋ ਇਹ ਕਰਦੇ ਨੇ, ਰੱਜ ਕੇ ਝੂਠ ਬੋਲਣਾ, ਧੋਖਾ ਦੇਣਾ, ਧਰਮ ਦੇ ਨਾਂ ਤੇ ਬੰਦੇ ਮਰਵਾਉਣੇ। ਡਰੱਗ ਦਾ ਧੰਦਾ, ਕੌਮ ਨੂੰ ਆਪਸ ਵਿੱਚ ਦੋ ਫਾੜ ਕਰਨਾ, ਭਰੂਣ ਹੱਤਿਆ, ਬੱਚਿਆਂ ਔਰਤਾਂ, ਬੁੱਢਿਆਂ, ਕਮਜ਼ੋਰਾਂ “ਤੇ ਡਾਂਗ ਚੱਕੀ ਫਿਰਦੇ ਹਨ। ਧੀਆਂ ਭੈਣਾਂ ਦੀ ਮਹਾਰਾਜ ਦੇ ਘਰ ਵਿੱਚ ਪੱਤ ਲੁੱਟਦੇ ਨੇ ਸਾਰੇ ਜਾਣਦੇ ਨੇ। ਕੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਲਿਖਿਆਂ ਕਿ ਇਹ ਲੱਛਣ ਕਰੋ?"
ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥ ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥ ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥ ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥
ਬਲਵੀਰ ਦੀ ਬੇਬੇ ਨੇ ਕਿਹਾ," ਅਪੀਲ ਹੈ ਘਰ-ਘਰ ਇੱਕ- ਇੱਕ ਗੁਰੂ ਪਿਆਰੇ ਗੁਰੂ ਮੰਨਣ ਵਾਲੇ ਨੂੰ ਜਿੰਨ੍ਹੀ ਹੋ ਸਕਦਾ ਵੱਧ ਤੋਂ ਵੱਧ ਬਾਣੀ ਪੜ੍ਹੋ। ਹੋਰ ਖ਼ਰਚੇ ਕਰਦੇ ਹੋਂ। ਪੱਤਾਂ ਕਰੋ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤਾਂ ਮਹਿਗਾਂ ਨਹੀਂ। ਮਨ ਜੋੜ ਕੇ ਰੱਬ ਮਿਲ ਜਾਵੇਗਾ। ਉਵੇਂ ਉਸ ਨੂੰ ਸਮਾਂ ਦੇਵੋ ਜਿਵੇਂ ਦੁਨਿਆਵੀ ਮਹਿਬੂਬ ਨੂੰ ਦਿੰਦੇ ਹੋ। ਗੁਰੂ ਨੂੰ ਜਿੱਤ ਲਵੋਗੇ, ਗੁਰੂ ਇਕੱਲੇ ਪ੍ਰਬੰਧਕਾਂ ਗ੍ਰੰਥੀਆਂ ਅੱਜ ਦੇ ਪਾਂਡਿਆਂ ਜੋਗਾਂ ਹੀ ਨਹੀਂ। ਹਰ ਕੋਈ ਉਸ ਨੂੰ ਆਪਣਾ ਬਣਾ ਸਕਦਾ ਹੈ। ਸਾਨੂੰ ਕੀ? ਤੱਕ ਨਾਂ ਸਹਿਮਤ ਰਹੀਏਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਪੜ੍ਹ, ਸੁਣ ਕੇ ਖੋਜ ਕਰੀਏ।"
ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥ ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥ ਗੁਣ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥ ਮੋੁਲਿ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥ ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥
ਕੈਨੇਡਾ ਵਾਲਾ ਦੀਪਾ ਵੀ ਆ ਗਿਆ। ਉਸ ਨੇ ਕਿਹਾ," ਜੇ ਇੱਕ ਨੇ ਸ਼ਰਬਤ ਦਾ ਅੰਮ੍ਰਿਤ ਘੋਲ ਕੇ ਅੰਮ੍ਰਿਤ ਸੰਚਾਰ ਕਰ ਦਿੱਤਾ। ਤੁਸੀਂ ਉਸ ਨੂੰ ਕੁੱਝ ਸਮਝਾਉਣ ਦੀ ਬਜਾਏ ਕੜ੍ਹੀ ਘੋਲ ਕੇ ਬੈਠ ਗਏ। ਉਸ ਦਾ ਵਿਰੋਧ ਕਰਕੇ ਕਿਹੜੀ ਮੱਲ ਮਾਰਲੀਂ? ਇਹ ਜੋ ਆਪਣੇ ਆਪ ਨੂੰ ਕੱਟੜ ਕਹਾਉਂਦੇ ਨੇ। ਆਪ ਕਿਉਂ ਨਹੀਂ ਉਸ ਵਿੱਚ ਜਾਂ ਕੇ ਟੱਕਰ ਮਾਰਦੇ। ਆਮ ਮਾਂਵਾਂ ਦੇ ਗ਼ਰੀਬ ਪੁੱਤ ਕਿਉਂ ਮਰਵਾਉਂਦੇ ਨੇ। ਬੱਚ ਜਾਵੋ ਭੇਖੀਆਂ ਸੱਪਾਂ ਕੋਲੋਂ। ਇਹ ਆਮ ਬੰਦੇ ਤੋਂ ਵੀਂ ਗਿਰੇ ਹੋਏਂ ਨੇ। ਬਹੁਤ ਤਕਲੀਫ਼ ਹੁੰਦੀ ਹੈ। ਜਦੋਂ ਬਾਹਰ ਬੈਠਿਆਂ ਨੂੰ ਪੰਜਾਬ ਵੱਲੋਂ ਤੱਤੀ ਹਵਾ ਆਉਂਦੀ ਹੈ। ਦਿਲ ਵੱਲੂਦੂਰੇਂ ਜਾਂਦੇ ਨੇ। ਹੱਦ ਹੋਗੀਂ ਬੰਦਾਂ ਬੰਦੇ ਨੂੰ ਜਾਨੋਂ ਮਾਰ ਰਿਹਾ। ਸਾਰੇ ਆਲ਼ੇ ਦੁਆਲੇ ਵਿੱਚ ਉਥੱਲ ਪਥੱਲ ਕਰ ਰਿਹੇ ਨੇ। ਇੱਦਾਂ ਤਾਂ ਭੂਸਰਿਆਂ ਹੋਇਆ ਸਾਨ੍ਹ ਵੀਂ ਨਹੀਂ ਕਰਦਾ। ਬੰਦੇ ਦੇ ਕੱਦ ਕਾਠ ਵਿੱਚ ਇਹ ਭੇੜੀਏ ਨੇ। ਕੁੱਤੇ ਨੂੰ ਦੁੱਧ ਰੋਟੀ ਘਰ ਮਾਲਕ ਦੀ ਰਾਖੀ ਲਈਂ ਪਾਈਂ ਜਾਂਦੀ ਹੈ। ਜਦੋਂ ਹਲ਼ਕ ਜਾਵੇ ਗੋਲੀ ਮਾਰ ਦਿੱਤੀ ਜਾਂਦੀ ਹੈ। ਮਾਲਕ ਪਰਾਏ ਦੀ ਪਛਾਣ ਨਹੀਂ ਕਰਦਾ। ਧਾਰਮਿਕ ਪ੍ਰਚਾਰਕ ਕਿਸੇ ਖ਼ਾਸ ਸਾਧ ਦੇ ਚੇਲੇ ਨੇ ਜਾਂ ਕੋਈ ਸਿਆਸਤਦਾਨ ਹੈ। ਇਹ ਕੌਮ ਨੂੰ ਨੁਕਸਾਨ ਦੇਣ ਵਾਲੇ ਦੈਂਤ ਹਨ। ਜੇ ਸਾਹਮਣੇ ਮੌਤ ਦਿਸਣ ਲੱਗ ਜੇ। ਜਾਨ ਮਾਲ ਦੀ ਰਾਖੀ, ਸਾਨੂੰ ਆਪੋ-ਆਪਣਾ ਬਚਾਅ ਕਰਨਾ ਪੈਣਾ। ਹੱਥ ਤੇ ਹੱਥ ਧਰ ਕੇ ਨਾਂ ਬੈਠੇ ਰਹੀਏ। ਜਿਵੇਂ ਵੀਂ ਹੋ ਸਕਦਾ। ਨੱਥ ਪਾਈਏ। ਇਨ੍ਹਾਂ ਦਾ ਭੱਸਰ ਪੁਣਾ ਕੱਢਣ ਲਈ ਬਰਾਬਰ ਦਾ ਜੁਆਬ ਦੇਣ ਦਾ ਵੇਲਾਂ ਆ ਗਿਆ ਹੈ। ਹੋਸ਼ ਕਰੋਂ ਜੀਉ ਔਰ ਜੀਨੇਂ ਦਿਉਂ। ਬਦਮਾਸ਼ੀ ਕਰਨ ਵਾਲੇ ਮੁੱਠੀ ਭਰ ਹੁੰਦੇ ਨੇ। ਠੱਗ, ਚੋਰ ਵੀਂ ਇੱਕ ਹੀ ਹੁੰਦਾ ਹੈ। ਪਬਲਿਕ ਦੇ ਇਕੱਠ ਕੋਲੋਂ ਲੁੱਟ ਕੇ ਲੈ ਜਾਂਦਾ ਹੈ। ਅਸੀ ਹੀ ਅੱਖਾਂ ਮੀਚ ਲੈਂਦੇ ਹਾਂ। ਇੱਕ ਪਹਿਰੇਦਾਰ ਸਾਰੇ ਪਿੰਡ ਨੂੰ ਬੱਚਾ ਲੈਂਦਾ ਹੈ। ਅਸੀ ਸਾਰੇਂ ਜਾਗੀਏ। ਜਾਗਣ ਦਾ ਹੋਕਾ ਦੇਈਏ। ਸਾਧ ਦੇ ਭੇਖ ਵਿਚ ਡਕੈਤ ਕੌਮ ਨੂੰ ਲੁੱਟੀਂ ਜਾਂਦੇ ਨੇ। ਇਨ੍ਹਾਂ ਨੂੰ ਨੋਟਾਂ ਦਾ ਮੱਥਾ ਟੇਕਣਾ ਬੰਦ ਕਰ ਦਈਂਏਂ। ਜਿਥੇ ਪਤਾ ਹੈ, ਪਬਲਿਕ ਦਾ ਪੈਸਾ ਆਪ ਹੀ ਲੁੱਟੀ ਜਾਂਦੇ ਹਨ। ਗੋਲਕਾਂ ਵਿੱਚ ਪੈਸੇ ਪਾਉਣੇ ਬੰਦ ਕਰ ਦਈਏ। ਇਨ੍ਹਾਂ ਲੋਕਾਂ ਦੇ ਨੋਟਾਂ ਨੇ ਹੀ ਹੋਸ਼ ਸੁੱਧ ਬੁੱਧ ਗੁਆ ਦਿੱਤੇ ਨੇ। ਆਪੇ ਅਸਮਾਨ ਤੋਂ ਧਰਤੀ ਤੇ ਆ ਜਾਣਗੇ।ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥

Comments
Post a Comment