ਸਹਾਰਾ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਕੋਈ ਕਹਿਤਾ ਹੈ ਆਪ ਕਾ ਸਹਾਰਾ
ਕਿਸੀ ਕੋ ਆਪਨੇ ਬਾਪ ਕਾ ਸਹਾਰਾ।
ਕਿਸੀ ਕੋ ਪਤੀ-ਪੱਤਨੀ ਕਾ ਸਹਾਰਾ।
ਬੰਦਾ ਪਾਲਤਾ ਬੱਚੇ ਮਿਲੇਗਾ ਸਹਾਰਾ।
ਸਤਵਿੰਦਰ ਕਾ ਕੋਈ ਨਹੀਂ ਸਹਾਰਾ।
ਹਮੇ 1 ਰੱਬ ਕਾ ਮਿਲਤਾ ਹੈ ਸਹਾਰਾ।
ਬੰਦਾ ਸਮਝਦਾ ਖੁਸਕਿਸਮਤ ਜਦੋਂ ਮਿਲਦਾ ਸਹਾਰਾ।
ਲੋਕ ਨੂੰ ਬੰਦਿਆ ਦਾ ਹੁੰਦਾ ਸਬ ਤੋਂ ਵੱਡਾ ਸਹਾਰਾ।
ਬੰਦਾ ਮੂੰਹ ਪਰਨੇ ਡਿੱਗਦਾ ਜਦੋਂ ਹਿੱਲ ਜੇ ਸਹਾਰਾ।
ਰੱਬਾ ਸੱਤੀ ਨੂੰ ਪੈਂਰਾਂ ਉਤੇ ਖੜ੍ਹਾ ਕਰ ਦਿੰਦਾ ਸਹਾਰਾ।
ਠੋਕਰ ਲੱਗਣ ਤੇ ਵੀ ਤੇਰਾ ਹਿੱਲੇ ਨਾਂ ਕਦੇ ਸਹਾਰਾ।
ਰੱਬਾ ਹਰ ਘਰ ਨੂੰ ਮਿਲ ਜਾਏ ਪੱਕੇ ਥੱਮਾਂ ਦਾ ਸਹਾਰਾ।
ਸਹਾਰਿਆਂ ਦਾ ਆਸਰਾ ਨਾਂ ਤੱਕਿਆ ਕਰੋ।
ਉਪਰ ਵਾਲੇ ਉਤੇ ਉਮੀਦ ਰੱਖਿਆ ਕਰੋ।
ਫੇਸ ਬੁੱਕਉਤੇ ਮਹਿਫ਼ਲ ਸਜਾਇਆ ਕਰੋ।
ਲਿਖ, ਸੁਣਿਆ ਤੇ ਕਦੇ ਗੀਤ ਗਾਇਆ ਕਰੋ।

Comments

Popular Posts