ਪਹਿਲਵਾਨ ਦਾਰਾ ਸਿੰਘ ਸਦਾ ਲਈ ਵਿਛੋੜਾ ਦੇ ਗਏ ਹਨ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਉਚਾ, ਲੰਬਾ, ਚੌੜੀ ਸ਼ਾਤੀ ਵਾਲਾ ਗਬਰੂ ਦਾਰਾ ਸਿੰਘ ਪੰਜਾਬ ਤੇ ਪੰਜਾਬੀਆਂ ਦਾ ਧੰਮ ਬੱਣਿਆ ਰਿਹਾ ਹੈ। ਦੁਨੀਆਂ ਭਰ ਦੇ ਲੋਕਾਂ ਵਿੱਚ ਉਸ ਦੀ ਅੱਲਗ ਪਹਿਚਾਣ ਹੈ। ਕਿਸੇ ਦੀ ਤਾਕਤ ਪੱਰਖਣ ਲਈ ਲੋਕ ਕਹਿੰਦੇ ਹਨ, " ਕੀ ਤੂੰ ਦਾਰਾ ਸਿੰਘ ਹੈ? "ਦਾਰਾ ਸਿੰਘ ਦਾ ਦਾ ਜਨਮ ਰੰਧਾਂਵਾ ਪਰਿਵਾਰ ਵਿੱਚ ਹੋਇਆ। ਇੰਨਾਂ ਦਾ ਜਨਮ ਜਿਲ੍ਹਾ ਅੰਮਿੰ੍ਰਤਸਰ ਦਾ ਪਿੰਡ ਧਰਮ ਚੱਕ ਹੈ। ਨਾਨਕਾ ਪਿੰਡ ਰਤਨਗੜਹ ਹੈ। ਪੰਜ ਵਰਿਆਂ ਵਿੱਚੋ ਜ਼ਿਆਦਾ ਨਾਨਕੇ ਹੀ ਰਹੇ ਸਨ। ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਨੂੰ ਹੋਇਆ ਹੈ। ਮੌਤ 12 ਜੁਲਈ 2012 ਨੂੰ ਸਵੇਰ ਦੇ ਸਾਡੇ ਸਤ ਵਜੇ ਹੋ ਗਈ ਹੈ। ਦਾਰਾ ਸਿੰਘ ਦੀ ਅਚਾਨਿਕ ਮੌਤ ਦੀ ਖ਼ਬਰ ਸੁਣਦੇ ਹੀ ਸਬ ਦੇ ਦਿਲ ਦਿਹਲ ਗਏ ਅੱਖਾਂ ਵਿੱਚ ਹੁੰਝੂ ਆ ਗਏ। ਪਹਿਲਵਾਨ ਦਾਰਾ ਸਿੰਘ ਸਦਾ ਲਈ ਵਿਛੋੜਾ ਦੇ ਗਏ ਹਨ। ਉਨਾਂ ਦੀ ਥੱੜ ਸਦਾ ਮਹਿਸੂਸ ਹੁੰਦੀ ਰਹੇਗੀ।ਦਾਰਾ ਸਿੰਘ 84 ਸਾਲਾਂ 6 ਮਹੀਨੇ ਦੇ ਹੋਏ ਸਨ। ਮਾਤਾ ਦਾ ਨਾਂਮ ਬਲਵੰਤ ਕੌਰ ਹੈ। ਕੁੱਝ ਦਿਨਾਂ ਤੋਂ ਬੰਬਈ ਦੇ ਹਸਪਤਾਲ ਵਿੱਚ ਸਨ। ਦਿਲ ਦਾ ਦੌਰਾ ਪਿਆ ਸੀ। ਬਿਮਾਰ ਦਾਰਾ ਸਿੰਘ ਜਿਉਂ ਹੀ ਖ਼ਬਰ ਲੋਕਾਂ ਵਿੱਚ ਫੈਅਲੀ, ਉਦਾਸੀ ਛਾ ਗਈ। ਦਾਰਾ ਸਿੰਘ ਲੋਕਾਂ ਦੇ ਦਿਲਾਂ ਦੀ ਧੱੜਕਣ ਸੀ। ਸਭ ਦਾ ਮਾਣ ਸੀ।
ਪਿੰਡ ਵਿੱਚ ਕੁਸ਼ਤੀਆਂ ਕਰਦੇ ਸਨ। ਕੰਮਕਾਰ ਕਰਨ ਲਈ ਦਾਰਾ ਸਿੰਘ ਨੂੰ ਸਕੂਲ ਵਿੱਚੋਂ ਹੱਟਾ ਲਿਆ ਗਿਆ। ਦਾਰਾ ਸਿੰਘ ਸਤਾਰਾਂ ਸਾਲਾਂ ਦੀ ਉਮਰ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਚਾਚਿਆਂ ਨਾਲ ਸਿੰਘਾਪਰ ਚੱਲੇ ਗਏ। ਉਥੇ ਉਸ ਨੇ ਆਪਣੇ ਵਾਲ ਕੱਟਾ ਦਿੱਤੇ। ਉਥੇ ਹੀ ਅੰਗਰੇਜ਼ੀ ਸਿੱਖੀ ਸੀ। ਦਾਰਾ ਸਿੰਘ ਦੀ ਖ਼ੁਰਾਕ ਦੁੱਧ ਘਿਉ, ਬਦਾਮ, ਮੀਟ ਤੇ ਫ਼ੱਲ ਸੀ। ਦਾਰਾ ਸਿੰਘ ਦਾ ਵਿਆਹ ਛੋਟੀ ਉਮਰ ਵਿੱਚ ਹੋ ਗਿਆ ਸੀ। ਪਤਨੀ ਬਚਨ ਕੌਰ ਦੀ ਉਮਰ ਇਸ ਤੋਂ 6 ਕੁ ਸਾਲ ਵੱਡੀ ਸੀ। ਕੁੱਝ ਸਮੇਂ ਪਿਛੋਂ ਉਹ ਮਰ ਗਈ। 1961 ਵਿੱਚ ਦਾਰਾ ਸਿੰਘ ਦਾ ਦੂਜਾ ਵਿਆਹ ਬੀਬੀ ਸੁਰਜੀਤ ਕੌਰ ਨਾਲ ਹੋਇਆ ਸੀ। ਜਿਸ ਦੇ ਦੋ ਪੁੱਤਰ ਤੇ ਤਿੰਨ ਧੀਆਂ ਹਨ।
ਦਾਰਾ ਸਿੰਘ ਦੀ ਖੇਡਾ ਵਿੱਚ ਬਹੁਤ ਦਿਲ ਚਸਪੀ ਸੀ। ਦਾਰਾ ਸਿੰਘ ਨੇ ਹੋਰਾਂ ਮੁੰਡਿਆਂ ਨੂੰ ਵੀ ਘੋਲ ਸਿੱਖਾਏ ਹਨ। ਖੇਤੀ ਦਾ ਕੰਮ ਵੀ ਕੀਤਾ ਹੈ। ਉਹ ਪੰਜਾਬ ਦੇ ਤੇ ਪੂਰੀ ਦੁਨੀਆਂ ਦੇ ਪਹਿਲਮਾਨ ਰਹੇ ਹਨ। ਬੇਅੰਤ ਕੁਸ਼ਤੀਆਂ ਜਿੱਤੀਆਂ ਹਨ। ਸੈਕੜੇ ਘੋਲ ਘੁੱਲੇ ਤੇ ਜਿੱਤੇ ਹਨ। ਦਾਰਾ ਸਿੰਘ ਫਰੀ ਸਟਾਇਲ ਕੁਸ਼ਤੀਆਂ ਦੇ ਹਿਰੋ ਬੱਣੇ ਰਹੇ ਹਨ। ਹੰਗਕਾਂਡ, ਬੰਗਕਾਂਗ, ਨਿਊਜ਼ੀਲੈਡ ਵਿੱਚ ਘੋਲਾਂ ਵਿੱਚ ਜਿੱਤ ਹਾਂਸਲ ਕੀਤੀ। 1954 ਵਿੱਚ ਇੰਡੀਅਨ ਚੈਪੀਅਨ ਬਣੇ। 1947 ਵਿੱਚ ਸਿੰਘਾਪੁਰ ਰੈਸਲਿੰਗ ਜਿੱਤੀ। 29 ਮਈ 1965 ਨੂੰ ਵਰਡ ਚੈਪੀਅਨ ਅਵਰਡ ਮਿਲਿਆ। 1983 ਨੂੰ ਕੁਸ਼ਤੀਆਂ ਘੁਲਣਾਂ ਬੰਦ ਕਰ ਦਿੱਤਾ ਸੀ। ਦਰਸ਼ਕ ਦਾਰਾ ਸਿੰਘ ਨੂੰ ਮੋਡਿਆਂ ਉਤੇ ਚੱਕ ਲੈਂਦੇ ਸਨ। ਬਹੁਤ ਪਿਆਰ ਕਰਦੇ ਸਨ। ਲੋਕਾ ਨੂੰ ਲੱਗਦਾ ਸੀ। ਉਨਾਂ ਦਾ ਆਪਣਾਂ ਪੁੱਤਰ ਘੋਲ ਘੁੱਲ ਕੇ ਜਿੱਤਦਾ ਹੈ। ਲੋਕ ਆਪ ਹੀ ਬਥੇਰਾ ਦੁੱਧ ਘਿਉ, ਬਦਾਮ, ਮੀਟ ਤੇ ਫ਼ੱਲ ਦਾਰਾ ਸਿੰਘ ਨੂੰ ਭੇਟ ਕਰ ਦਿੰਦੇ ਸੀ। ਅੱਗਲਾ ਘੋਲ ਜਿੱਤਣ ਲਈ ਉਤਸ਼ਾਹਤ ਕਰਦੇ ਸਨ। ਆਪਣੇ ਖਾੜੇ ਵਿੱਚ ਨਵੇਂ ਮੁੰਡਿਆਂ ਨੂੰ ਦਾਅ-ਪੇਚ ਸਿੱਖਾਉਂਦੇ ਸਨ। ਦਾਰਾ ਸਿੰਘ ਨੇ ਮਾਹਾਂਭਾਰਤ ਰਮਾਇਣ ਵਿੱਚ ਕੰਮ ਕੀਤਾ ਹੈ। ਫਿਰ ਬੰਬੇ ਚਲੇ ਗਏ। 1962 ਵਿੱਚ ਫਿਲਮਾਂ ਕਰਨੀਆਂ ਸ਼ੁਰੂ ਕੀਤੀਆ। ਹਿੰਦੀ ਪੰਜਾਬੀ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਜਿਸ ਵਿੱਚ ਭਗਤ ਧੰਨਾਂ ਜੱਟ ਲੰਬਰਦਾਰਨੀ, ਮੇਲੇ ਮਿੱਤਰਾਂ ਦੇ, ਨਾਨਕ ਦੁੱਖੀਆ ਸਭ ਸੰਸਾਰ, ਮਰਦ, ਦੋ ਦੁਸ਼ਮਣ ਫਿਲਮਾਂ ਦੀ ਲੰਬੀ ਲੜੀ ਹੈ। ਹਰ ਫਿਲਮ ਵਿੱਚ ਬਹੁਤ ਜਿੰਦਾ ਦਿਲ ਰੋਲ ਕੀਤਾ ਹੈ।
2003 ਤੋਂ 2009 ਤੱਕ ਰਾਜ ਸਬਾ ਦਾ ਮੈਂਬਰ ਰਿਹਾ ਹੈ। ਉਹ ਇੱਕ ਚੰਗੀ ਸੇਹਤ ਵਾਲਾ ਮਰਦ ਸੀ। ਉਸ ਦੇ ਚੇਹਰੇ ਉਤੇ ਖੂਬ ਰੋਹਬ ਸੀ। ਸੂਰਜ ਵਾਂਗ ਪੰਜਾਬ, ਭਾਰਤ, ਸਾਰੀਆਂ ਦੁਨੀਆਂ ਉਤੇ ਚਮਕਦਾ ਸੀ। ਬੇਫਿਕਰ ਇਨਸਾਨ ਸੀ। ਨਸ਼ੇ ਨਾਂ ਖਾਣ ਦਾ ਸੁਨੇਹਾ ਸਾਡੇ ਸਬ ਲਈ ਦੇ ਕੇ ਗਿਆ ਹੈ। ਦਾਰਾ ਸਿੰਘ ਸਿਰ ਉਤੇ ਤੁਰਲੇ ਵਾਲੀ ਪੱਗ ਬੰਨ ਕੇ ਰੱਖਦੇ ਸਨ। ਸ਼ਾਨ ਦਾਰ ਸੇਹਿਤਮੰਦ ਜੱਟ ਮਰਦ ਸੀ। ਸਾਨੂੰ ਨੂੰ ਉਸ ਉਤੇ ਮਾਂਣ ਰਹੇਗਾ। ਰੱਬ ਐਸੇ ਸੂਰਬੀਰ ਜੋਧੇ ਜਿੰਦਾ ਦਿਲ ਦਾਰਾ ਸਿੰਘ ਨੂੰ ਫਿਰ ਦੁਨੀਆਂ ਉਤੇ ਭੇਜੇ।

Comments
Post a Comment