ਤੂੰ ਤਾਂ ਸਾਨੂੰ ਕੱਖਾਂ ਦੇ ਵਾਂਗ ਰੋਲਤਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਜਾ ਵੇ, ਜਾ ਅਸੀਂ ਤੈਨੂੰ ਛੱਡਤਾ।
ਤੇਰੇ ਅੱਗੇ ਅਸੀਂ ਮੱਥਾ ਟੇਕਤਾ।
ਅੱਗੇ ਤੇਰੇ ਦੋਂਂਨੇਂ ਹੱਥਾਂ ਨੂੰ ਬੰਨਤਾ
ਤੈਨੂੰ ਲੋਕਾਂ ਜੋਗਾ ਹੋਣ ਲਈ ਛੱਡਤਾ।
ਤੈਨੂੰ ਹੁਣ ਤਨੋਂ ਮਨੋਂ ਸੱਤੀ ਕੱਢਤਾ।
ਮਿਲਣੇ ਦਾ ਜਮਾਂ ਖਿਆਲ ਛੱਡਤਾ।
ਸਤਵਿੰਦਰ ਚੇਤੇ ਰੱਖਣਾਂ ਛੱਡਤਾ।
ਰੋਣੇ ਧੋਣ ਦਾ ਜੱਬ ਸਾਰਾ ਚੱਕਦਾ।
ਪਿਆਰ ਦਾ ਖੱਟੀਆਂ ਖੜ੍ਹਾ ਕਰਤਾ।
ਤੂੰ ਤਾਂ ਸਾਨੂੰ ਕੱਖਾਂ ਦੇ ਵਾਂਗ ਰੋਲਤਾ।
ਅਸੀਂ ਸਾਰਾ ਜੀਵਨ ਆਪਣਾਂ ਰੋਲਤਾ।
ਤੂੰ ਤਾ ਸਾਡੇ ਉਤੇ ਹੱਸ ਮੁੱਖ ਮੋੜਤਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਜਾ ਵੇ, ਜਾ ਅਸੀਂ ਤੈਨੂੰ ਛੱਡਤਾ।
ਤੇਰੇ ਅੱਗੇ ਅਸੀਂ ਮੱਥਾ ਟੇਕਤਾ।
ਅੱਗੇ ਤੇਰੇ ਦੋਂਂਨੇਂ ਹੱਥਾਂ ਨੂੰ ਬੰਨਤਾ
ਤੈਨੂੰ ਲੋਕਾਂ ਜੋਗਾ ਹੋਣ ਲਈ ਛੱਡਤਾ।
ਤੈਨੂੰ ਹੁਣ ਤਨੋਂ ਮਨੋਂ ਸੱਤੀ ਕੱਢਤਾ।
ਮਿਲਣੇ ਦਾ ਜਮਾਂ ਖਿਆਲ ਛੱਡਤਾ।
ਸਤਵਿੰਦਰ ਚੇਤੇ ਰੱਖਣਾਂ ਛੱਡਤਾ।
ਰੋਣੇ ਧੋਣ ਦਾ ਜੱਬ ਸਾਰਾ ਚੱਕਦਾ।
ਪਿਆਰ ਦਾ ਖੱਟੀਆਂ ਖੜ੍ਹਾ ਕਰਤਾ।
ਤੂੰ ਤਾਂ ਸਾਨੂੰ ਕੱਖਾਂ ਦੇ ਵਾਂਗ ਰੋਲਤਾ।
ਅਸੀਂ ਸਾਰਾ ਜੀਵਨ ਆਪਣਾਂ ਰੋਲਤਾ।
ਤੂੰ ਤਾ ਸਾਡੇ ਉਤੇ ਹੱਸ ਮੁੱਖ ਮੋੜਤਾ।
Comments
Post a Comment