ਹੈਪੀ ਕਨੇਡਾ ਡੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਧਰਤੀ ਕਨੇਡਾ ਦੀ ਨੂੰ ਵੀ ਮਾਂ ਕਹਿੰਦੇ ਹਾਂ।
ਹਰ 1 ਜੁਲਾਈ ਨੂੰ ਕਨੇਡਾ ਡੇ ਮਨਾਉਂਦੇ ਹਾਂ।
ਸਭ ਲੋਕਾਂ ਨੂੰ ਹੈਪੀ ਕਨੇਡਾ ਡੇ ਕਹਿੰਦੇ ਹਾਂ।
ਇਸ ਧਰਤੀ ਮਾਂ ਦੇ ਰਹਿਮ ਤੇ ਜਿਉਂਦੇ ਹਾਂ।
ਕਨੇਡਾ ਦੀ ਧਰਤੀ ਮਾਂ ਦਾ ਦਿੱਤਾ ਖਾਂਦੇ ਹਾਂ।
ਕਨੇਡਾ ਧਰਤੀ ਮਾਂ ਨੂੰ ਸੀਸ ਝੁਕਾਉਂਦੇ ਹਾਂ।
ਨਿੱਤ ਮਿੱਟੀ ਚੁਕ-ਚੁਕ ਮੱਥੇ ਲਗਾਉਂਦੇ ਹਾਂ।
ਕਰਕੇ ਕਿਰਤ ਮੇਹਨਤ ਦੀ ਰੋਟੀ ਖਾਂਦੇ ਹਾਂ।
ਅਸੀਂ ਤਾਂ ਕਨੇਡਾ ਨੂੰ ਪੰਜਾਬ ਵਾਂਗ ਚਹੁੰਦੇ ਹਾਂ।
ਸਤਵਿੰਦਰ ਹੁਣ ਤਾਂ ਕਨੇਡੀਅਨ ਕਹਾਉਂਦੇ ਹਾਂ।
ਸੱਤੀ ਸੁਖ ਦੀ ਨੀਂਦ, ਸ਼ਾਂਤੀ ਨਾਲ ਜਿਉਂਦੇ ਹਾਂ।
ਤਾਂਹੀਂ ਇਸੇ ਵਿੱਚ ਰੱਬ ਦਾ ਸ਼ਕੁਰ ਮੰਨਾਉਂਦੇ ਹਾਂ।
ਹਰ ਇੱਕ ਬੰਦੇ ਨਾਲ ਹੋਲੋ, ਹਾਏ ਬੁਲਾਉਂਦੇ ਹਾਂ।
ਅਸੀਂ ਬਦੇਸ਼ਾਂ ਨੂੰ ਆਪਣਾਂ ਬੱਣਾਂ ਮਾਂਣ ਵਧਾਉਂਦੇ ਹਾਂ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਧਰਤੀ ਕਨੇਡਾ ਦੀ ਨੂੰ ਵੀ ਮਾਂ ਕਹਿੰਦੇ ਹਾਂ।
ਹਰ 1 ਜੁਲਾਈ ਨੂੰ ਕਨੇਡਾ ਡੇ ਮਨਾਉਂਦੇ ਹਾਂ।
ਸਭ ਲੋਕਾਂ ਨੂੰ ਹੈਪੀ ਕਨੇਡਾ ਡੇ ਕਹਿੰਦੇ ਹਾਂ।
ਇਸ ਧਰਤੀ ਮਾਂ ਦੇ ਰਹਿਮ ਤੇ ਜਿਉਂਦੇ ਹਾਂ।
ਕਨੇਡਾ ਦੀ ਧਰਤੀ ਮਾਂ ਦਾ ਦਿੱਤਾ ਖਾਂਦੇ ਹਾਂ।
ਕਨੇਡਾ ਧਰਤੀ ਮਾਂ ਨੂੰ ਸੀਸ ਝੁਕਾਉਂਦੇ ਹਾਂ।
ਨਿੱਤ ਮਿੱਟੀ ਚੁਕ-ਚੁਕ ਮੱਥੇ ਲਗਾਉਂਦੇ ਹਾਂ।
ਕਰਕੇ ਕਿਰਤ ਮੇਹਨਤ ਦੀ ਰੋਟੀ ਖਾਂਦੇ ਹਾਂ।
ਅਸੀਂ ਤਾਂ ਕਨੇਡਾ ਨੂੰ ਪੰਜਾਬ ਵਾਂਗ ਚਹੁੰਦੇ ਹਾਂ।
ਸਤਵਿੰਦਰ ਹੁਣ ਤਾਂ ਕਨੇਡੀਅਨ ਕਹਾਉਂਦੇ ਹਾਂ।
ਸੱਤੀ ਸੁਖ ਦੀ ਨੀਂਦ, ਸ਼ਾਂਤੀ ਨਾਲ ਜਿਉਂਦੇ ਹਾਂ।
ਤਾਂਹੀਂ ਇਸੇ ਵਿੱਚ ਰੱਬ ਦਾ ਸ਼ਕੁਰ ਮੰਨਾਉਂਦੇ ਹਾਂ।
ਹਰ ਇੱਕ ਬੰਦੇ ਨਾਲ ਹੋਲੋ, ਹਾਏ ਬੁਲਾਉਂਦੇ ਹਾਂ।
ਅਸੀਂ ਬਦੇਸ਼ਾਂ ਨੂੰ ਆਪਣਾਂ ਬੱਣਾਂ ਮਾਂਣ ਵਧਾਉਂਦੇ ਹਾਂ।
Comments
Post a Comment