ਖੂਬਸੂਰਤੀ, ਕਜ਼ਲਾ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਖੂਬਸੂਰਤ ਕਜ਼ਲਾ ਨਾਂ ਆਖੋਂ ਪੇ ਪਾਇਆ ਕਰੋ।
ਆਖੇਂ ਫੈਲਾਅ ਕਰ ਜੇਲ ਕੇ ਦਰਵਾਜੇ ਨਾਂ ਖੋਲਾ ਕਰੋ।
ਖੂਬਸੂਰਤ ਕਜ਼ਲਾ ਜਿਹਦੀਆਂ ਅੱਖਾਂ ਵਿੱਚ ਪੈਦਾ।
ਉਨਾਂ ਅੱਖਾਂ ਨਾਲ ਲੱਗ ਖੂਬਸੂਰਤੀ ਬੱਣਾਂ ਦਿੰਦਾ।
ਤੇਰੀ ਖੂਬਸੂਰਤੀ ਦੇਖ ਅਸੀਂ ਆਪ ਨੂੰ ਭੁਲ ਗਏ।
ਸਾਰਿਆਂ ਨੂੰ ਛੱਡ ਇੱਕ ਤੇਰੇ ਉਤੇ ਡੁਲ ਗਏ।
ਮਿੱਠੀ ਜਿਹੀ ਮਹਿਕ ਤੁਸੀਂ ਫੁੱਲ ਗੁਲਾਬ ਹੋ ਗਏ।
ਦੁਨੀਆਂ ਦੇ ਚਾਨਣ ਮੁਨਾਰੇ ਖੂਬਸੂਰਤ ਚੰਨ ਹੋ ਗਏ।
... ਫੁੱਲ ਵੀ ਖੂਬਸੂਰਤ ਹੁੰਦੇ ਨੇ। ਬੰਦੇ ਖੂਬਸੂਰਤ ਹੁੰਦੇ ਨੇ।
ਸੌ ਕੰਮ ਸੁਮਾਰ ਦਿੰਦੇ ਨੇ। ਖੂਬਸੂਰਤੀ ਵਿਚੋ ਰੱਬ ਦਿਹਦੇ ਨੇ।
ਖੂਬਸੂਰਤੀਦੀ ਸਿਫ਼ਤ ਸੱਤੀ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ।
 ਸਤਵਿੰਦਰ ਦੁਨੀਆਂ ਦਾ ਚੰਨ ਸਦਾ ਸੁਰਖ ਲਾਲ ਦਗਦਾ ਰਹਿੰਦਾ।

Comments

Popular Posts