ਜ਼ਮਾਨਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -knyzf

ਜ਼ਮਾਨੇ ਤੋਂ ਚੋਰੀ, ਤੇਰੀ ਮੇਰੀ ਮੁਲਾਕਾਤ ਹੋਗੀ।
ਜ਼ਾਮਨੇ ਤੋਂ ਬੱਚ ਕੇ, ਤੇਰੀ ਮੇਰੀ ਅੱਖ ਲੜ ਗਈ।
ਫਿਰ ਵੀ ਲਾਲਾ ਲਾਲਾ, ਜ਼ਮਾਨੇ ਵਿੱਚ ਹੋ ਗਈ।
ਚੰਦਰੇ ਜ਼ਮਾਨੇ ਦੇ ਤਾਂ, ਸੱਚੀ ਢਿੱਡ ਪੀੜ ਹੋ ਗਈ।
ਮਖਿਆਂ ਜੀ ਜ਼ਮਾਨੇ ਨੂੰ, ਸਿਰ ਦਰਦੀ ਵੀ ਹੋ ਗਈ।
ਪਿਆਰ ਅਸੀਂ ਕੀਤਾ, ਤਕਲੀਫ਼ ਜ਼ਮਾਨੇ ਨੂੰ ਹੋ ਗਈ।
ਸੱਤੀ ਸਾਰੇ ਜ਼ਮਾਨੇ ਦੀ ਨੀਂਦ, ਕਿਉਂ ਹਰਾਮ ਹੋ ਗਈ।
ਸਤਵਿੰਦਰ ਆਪ ਸੁਖ ਚੈਨ ਦੀ, ਨੀਂਦ ਨਾਲ ਸੌ ਗਈ।

ਜੋ ਇਸ਼ਕ ਕਰਤੇ ਹੈ, ਜ਼ਮਾਨੇ ਸੇ ਨਾਂ ਡਰਤੇ ਹੈ।
ਭੋ ਤੋਂ ਜ਼ਮਾਨੇ ਕੋ, ਠੋਕਰ ਮਾਰ ਜਾਤੇ ਹੈ।
ਆਸ਼ਕ ਜ਼ਮਾਨੇ ਕੀ, ਨਾ ਪਰਵਾਹ ਕਰਤੇ ਹੈ।
ਆਸ਼ਕ ਤੋਂ ਇਸ਼ਕ ਕੀ, ਮੰਜ਼ਲ ਪਾ ਜਾਤੇ ਹੈ।
ਜੋ ਜ਼ਮਾਨੇ ਕੀ ਠੋਕਰ ਸੇ, ਚਟਾਨ ਬਨਤੇ ਹੈ।
ਭੋ ਹਰ ਮੁਸ਼ਕਲ ਅਸਾਨੀ ਸੇ, ਜੀਤ ਲੇਤੇ ਹੈ।
ਆਸ਼ਕ ਜ਼ਮਾਨੇ ਸੇ ਲੜਨਾ, ਸੀਂਖ ਜਾਤੇ ਹੈ।
ਸੱਤੀ ਆਸ਼ਕ ਹੱਕੋਂ ਕੀ ਰਾਖੀ, ਖ਼ੁਦ ਕਰਤੇ ਹੈ।

Comments

Popular Posts